ਪੰਨਾ:Alochana Magazine July, August and September 1986.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

30 ਆਲੋਚਨਾ/ਜੁਲਾਈ-ਸਤੰਬਰ 1986 ਪੜ੍ਹਣ-ਯੋਗ (readerly text) ਪਾਠ ਆਦਿ। ਲਿਖਣ ਯੋਗ ਪਾਠ ਉਹ ਪਾਠ ਹੁੰਦੇ ਹਨ ਜਿਸ਼ ਅਧੀਨ ਅਜਨਬੀਕ੍ਰਿਤ ਰੂਪ ਵਿਚ fਹਨਕੀ ਜੁਗਤਾਂ ਅਰਥ ਉਤਪਾਦਨ ਦੀ ਮੁਹਿੰਮ ਵਜੋਂ ਕਾਰਜਸ਼ੀਲ ਹੁੰਦੀਆਂ ਹਨ ਜਦ ਕਿ ਪੜਣਯੋਗ ਰਚਨਾਵਾਂ ਉਹ ਰਚਨਾਵਾਂ ਹੁੰਦੀਆਂ ਹਨ ਜੋ ਪਾਠਕ ਨੂੰ ਸਹਿਜੇ ਹੀ ਅਨੰਦ-ਪ੍ਰਦਾਨ ਕਰਦੀਆਂ ਹਨ ਅਤੇ ਪਾਠਕ ਉਪਭੋਗੀ ਵਾਂਗ ਸਾਹਿਤਿਕ ਕਿਰਤਾਂ ਨੂੰ ਭੋਗਦਾ ਹੈ । ਪਹਿਲੀ ਪ੍ਰਕਾਰ ਦੇ ਪਾਠ ਵਿਚ ਪਾਠਕ ਨੂੰ ਅਰਥ ਦਾ ਉਤਪਾਦਨ ਕਰਨਾ ਪੈਂਦਾ ਹੈ ਜਦ ਕਿ ਦੂਜੀ ਪ੍ਰਕਾਰ ਦੇ ਪਾਠਾਂ ਵਿਚ ਪਾਠਕ ਰਚਨਾ ਰਾਹੀਂ ਪ੍ਰਸਾਰਿਤ ਕੀਤੇ ਜਾ ਰਹੇ ਅਰਥਾਂ ਦਾ ਹੀ ਉਪਭੋਗ ਕਰਦਾ ਹੈ । ਸਪੱਸ਼ਟ ਰੂਪ ਵਿਚ ਪਹਿਲੀ ਪ੍ਰਕਾਰ ਦੀ ਕਿਰਤ ਦਾ ਅਧਿਐਨ ਕਰਨ ਸਮੇਂ ਪਾਨਕ ਉਤਪਾਦਕ ਹੁੰਦਾ ਹੈ ਅਤੇ ਦੂਜੀ ਪ੍ਰਕਾਰ ਦੀ ਕਿਰਤ ਦਾ ਅਧਿਐਨ ਕਰਨ ਸਮੇਂ ਉਪਭੋਗੀ ਅਜਿਹੀ ਦੁਵੰਡ ਸਮੇਂ ਨਿਸਚੈ ਹੀ ਰੋਲਾਂ ਬਾਰਤ ਪੜ੍ਹਨਯੋਗ ਪਾਠਾਂ ਨੂੰ ਪ੍ਰਾਥਮਿਕਤਾ ਪ੍ਰਦਾਨ ਕਰਦਾ ਹੈ ਅਤੇ ਸਪੱਸ਼ਟ ਕਰਦਾ ਹੈ ਕਿ ਅਜਿਹੀਆਂ ਰਚਨਾਵਾਂ ਵਿਚ ਅਰਥ ਉਤਪਾਦਨ ਦੀਆਂ ਅਨੇਕ ਸੰਭਾਵਨਾਵਾਂ ਉਪਸਥਿਤ ਹੁੰਦੀਆਂ ਹਨ, ਜਿਸ ਕਰਕੇ ਪਾਠਕ ਹਰ ਪਾਠ-ਕਿਰਿਆ ਅਧੀਨ ਨਵੇਂ ਦੀ ਸੋਝੀ ਪ੍ਰਾਪਤ ਕਰਦਾ ਹੈ । ਪਾਠ ਦੀ ਕਿੜੀ ਦੇ ਅਧਾਰ ਤੇ ਹੀ ਪਾਨ ਦੀ ਸਾਹਿਤਕਤਾ ਅਰਥਾ ਦੀ ਸਿਰਜਣਾ ਹੁੰਦੀ ਹੈ ਜਿਸ ਕਰਕੇ ਸਹੀ ਅਰਥਾਂ ਵਿਚ ਗਲਪਾਂ ਦੀ ਸਾਹਿਤ ਤੋਂ ਤਾਂ ਸ਼ਾ ਰੂਪ ਵਿਚ ਚਿਹਨਾਂ ਦੇ ਪ੍ਰਬੰਧ ਦੀ ਸਿਰਜਣਾ ਦੇ ਅਧਾਰ ਤੇ ਆ ਟਿਕਦੀ ਹੈ । ਸਾਹਿਤ ਦੇ ਯੋਜਨ ਅਰਥ-ਸੰਚਰ ਹੋਣ ਕਰਕੇ ਹੀ ਬਾਤ ਪਾਠ ਦੇ ਅਰਬ ਉਤਪਾਦਨ ਅਤੇ ਸਰੋਤ ਦੇ ਪਾਠ ਦਾ ਅਨੰਦ ਪ੍ਰਾਪਤ ਕਰਨ ਦੇ ਅਧਾਰ ਤੇ ਸਾਹਿਤਿਕ ਪਾਠਾਂ ਦੀ ਅਗਲੇਰੀ ਦੁਵੰਡ ਕਰਦਾ ਹੁੰਦਿਆਂ ਆਪਣੀ ਪੁਸਤਕ Pleasure of Text ਵਿਚ ਅਨੰਦੀ ਪਾਠ (text of ple store} ਅਤੇ ਪਾਠ-ਅਨੰਦ (pleasure of text) ਵਿਚ ਸਾਹਿਤਿਕ ਪਾਠਾਂ ਨੂੰ ਵੰਡਦਾ ਹੈ । ਆ ਦੀ ਪਾਠ ਉਹ ਪਾਠ ਹੁੰਦਾ ਹੈ ਜਿਸ ਅਧੀਨ ਸਬੰਧਿਤ ਜਾਤੀ ਤੇ ਸਾਂਸਕ੍ਰਿਤਕ ਮੈਰਾਂ ਦੇ ਅੰਤਰਗਤ ਕੰਮ ਕਰਦੀ ਸਮੁਹਿਕ ਵੇਦਨਾ ਨੂੰ ਸਹਿਜੇ ਹੀ ਟੁੰਬਿਆ ਜਾਂਦਾ ਹੈ ਅਤੇ ਪਾਠਕ ਇਸਦਾ ਬੜੇ ਆਰਾਮ ਨਾਲ ਅਨੰਦ ਪ੍ਰਾਪਤ ਕਰਕੇ ਰਬ ਮਾਣਦੇ ਹਨ । ਗਲਪ ਰਚਨਾ ਨੂੰ ਇਸ ਪ੍ਰਸੰਗ ਵਿਚ ਦੋ ਪੱਧਰਾਂ ਤੋਂ ਭੈ ਦਾ ਸਾਧਨ ਬਣਾਇਆ ਜਾਂਦਾ ਹੈ । ਪਹਿਲੇ ਪਧਰ ਤੇ ਗਲਪ ਕਰਤਾ ਇਸ ਲਈ ਯਤਨਸ਼ੀਲ ਹੁੰਦਾ ਹੈ ਕਿ ਉਹ ਸਮੁਹਿਕ ਸੰਵੇਦਨਾ ਨੂੰ ਟੁੱਬ ਸਕਣ ਵਾਲੀ ਰਚਨਾ ਕਰ ਸਕੇ ਅਤੇ ਤੁਜੇ ਪੱਧਰ ਤੇ ਪਾਠ ਦੇ ਅਧਿਐਨ ਸਮੇਂ ਪਾਠ ਉਸਨੂੰ ਕੁਰਾਦ ਹੈ । ਸਪੱਸ਼ਟ ਰੂਪ ਵਿਚ ਆਨੰਦੀ ਪਾਠ ਵਚਿੱਤਰ ਅਰਥ ਸਿਰਜਣ ਦੀ ਥਾਂ ਭੋਗ-ਵਿਲਾਸ ਦੇ ਵਸਤ ਬਣ ਕੇ ਰਹਿ ਜਾਂਦਾ ਹੈ ਅਤੇ ਜਾਣੇ ਪਹਿਚਾਣੇ ਭਾਵ-ਸੰਸਕਾਰਾਂ ਦੀ ਸੰਤੁਸ਼ਟੀ ਦਾ ਸਾਧਨ ਬਣ ਜਾਂਦਾ ਹੈ । ( ਪਾਠ-ਆਨੰਦ ਦਾ ਗਲਪੀ ਪ ਧ ਸਹਿਕ ਵੇਦਨਾ ਨੂੰ ਸਵੀਕਾਰ ਕਰਕੇ ਨਹੀਂ ਤੁਰਦਾ ਸਗੋਂ ਇਸਦਾ ਬੁਨਿਆਦੀ ਵਿਧਾ-ਸੰਸਕਾਰ ਸਮੂਹਿਕ ਬਿਰਤੀ ਦੇ ਭੰਜਨ (rupture) ਰਾਂਹੀ ਸੰਤਵ ਹੁੰਦਾ ਹੈ । ਸਮੂਹਿਕ ਭਾਵ-ਸੰਸਕਾਰ ਦਾ ਤੀਜਨ ਕਰਨ ਕਰਕੇ ਇਹ ਅਨੰਦੀ-ਪਾਲ ਵਾਂਗ ਮਨੋਰੰਜਨ ਨਹੀਂ ਕਰਦਾ ਸਗੋਂ ਲੇਖਕ ਆਪਣੀਆਂ ਜੁਗਤਾਂ, ਮੱਤ ਯਾਦਾਤਮਕ ਸਮਰੱਥਾ