ਪੰਨਾ:Alochana Magazine July-August 1959.pdf/7

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਾਥੀਵਾਨ ਨੂੰ ਆਖਿਆ ਫਲ ਖਾਵੇ, ਤੁਮ ਹੋਵਹੁ ਮਾਰ ਮੈਂ ਸੁਖੁ ਪਾਈ । ਹਾਥੀਵਾਨ ਲਿਆ ਫਲ ਰਾਣੀ ਕੋਲੋਂ, ਕਹਿਆ ਜਾਇ ਤੂੰ ਲੇਵਾਂ ਮੈਂ ਫੇਰੁ ਖਾਈ । ਤਾਰਾ ਸਿੰਘ ਹਥਵਾਨ ਘਰ ਵੇਸਵਾ ਦੇ, . | ਫਲ ਲੈ ਗਿਆ ਦਿਤਾ ਸੂ ਯਾਰ ਤਾਈ ॥ ੫ ॥ ਹੋ-ਹੱਥ ਲਿਆ ਫਲ ਵੇਸਵਾ ਨੇ, ਗੁਣ ਪੁੱਛਿਆ ਫਲੁ ਦੇ ਵਿਚ ਜੋਈ । ਫੇਰ · ਰਿਦੇ ਵਿਚਾਰਿਆ ਵੇਸਵਾ ਨੇ, ਮੈਂ ਤਾਂ ਪਾਪ ਕਮਾਂਵਦੀ ਬ੍ਰਿਧ ਹੋਈ । ਫਲੁ ਖਾਇ ਕੇ ਫੇਰ ਕਮਾਰ ਹੋਵਾਂ, ਹਾਥੀਵਾਨ ਦਿਤਾ ਮੇਰਾ ਯਾਰੁ ਜੋਈ । ਤਾਰਾ ਸਿੰਘ ਦੇਵਾਂ ਫਲ ਭਰਥਰੀ ਨੂੰ, ਛੁੱਟਾਂ ਪਾਪ ਤੇ ਜੀਵਨ ਕਾਲ ਕੋਈ ॥੬॥ -ਖੌਫ਼ ਕੀਤਾ ਰਿਦੇ ਵੇਸਵਾ ਨੇ, ਹਾਥੀਵਾਨ ਨੂੰ ਆਖਿਆ ਫੇਰੁ ਖਾਵਾਂ। ਹਾਥੀਵਾਨ ਗਿਆ ਘਰ ਆਪਣੇ ਨੂੰ, ਫਲੁ ਲੈ ਕਵੇਸਵਾ ਤੁਰਤ ਜਾਵਾਂ । ਫਲ ਜਾਇ ਦਿੱਤਾ ਰਾਜੇ ਭਰਬਰੀ ਨੂੰ, ਰਾਜੇ ਪੁੱਛਿਆ ਕਹਾਂ ਤੇ ਲਿਆ ਭਾਵਾਂ । ਤਾਰਾ ਸਿੰਘ ਰਾਜੇ ਕਹਿਆ ਸੱਚ ਆਖੀ, ਦਿਆਂ ਬਹੁਤ ਇਨਾਮੁ ਨਹੀਂ ਮਾਰ ਥਾਵ ॥੭॥ ਦਾਲ-ਦੱਸਿਆ ਵੇਸਵਾ ਸੁਣੋ ਰਾਜਾ, ਫਲ ਦਿੱਤਾ ਸੀ ਵਹਿਲੂਏ ਹਾਥੀਵਾਨੀ । ਮੇਰਾ ਯਾਰ ਹੈ ਬਹੁਤ ਉਹ ਕਾਲ ਦਾ ਜੋ, ਤੇਰਾ ਆਹਿ ਹਥਵਾਨ ਨਿਪ ਲੇਹੁ ਜਾਨੀ । ਫੇਰ ਭਰਥਰੀ ਪੁੱਛਿਆ ਟਹਿਲੂਏ ਨੂੰ, ਫਲ ਲਿਆ ਕਿ ਥੋਂ ਕਹੀ ਸਾਚ ਨੀ । ( ਸਿੰਘ ਹਬਵਾਨ ਕਰ ਜੋੜਿ ਆਖੇ, ਦੀਆ ਮੋਹ ਕੋ ਤੇਰੀ ਜੋ ਪਟਰਾਨੀ (॥੮॥ ਵੀ