ਪੰਨਾ:Alochana Magazine June 1960.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

the demon from nature, but at the same time a new demon or social terror has conjurred up. Science has destroyed the unknown, but for some only to arouse a greater uncertainty. It is not that science itself is mysterious or supernatural but that the indiscriminate and unorganized exploitation of science for other than socially creative ends has brought into being a monster which towers above us with a new oppression. Like the mysterious market whose rise and fall determines whether we shall be employed or unemployed. So the uncoordinated individual applications of science leave us at the mercy of. uncontrolled social forces. Until the way these operate is as clear to people as the mecbanics of a thunderstorm, they will remain mysterious, terrifying and capricious. Psychologically and emotionally we are at adolescent in this new level of social life that science has made possible." ਉਪਰੋਕਤ ਭਾਂਤ ਦੀ ਹਾਲਾਤ ਸਥਿਤੀ ਅਨੁਸਾਰ ਅਜੋਕੀ ਜ਼ਿੰਦਗੀ ਇਕ ਅਤਿ ਨਾਜ਼ਕ ਦੌਰ ਵਿਚੋਂ ਲੰਘ ਰਹੀ ਹੈ । ਇਹ ਸਮਾਂ ਪੂੰਜੀਵਾਦੀ ਪ੍ਰਕਰਣ ਦੀ ਉਹ ਅਵਸਥਾ ਹੈ ਜਿਸ ਵਿਚ ਲੋਕਵਾਦੀ ਤੇ ਪੂੰਜੀਵਾਦੀ ਰੁਚੀਆਂ ਦੀ ਟਕਰ ਤਖ ਤੌਰ ਤੇ ਸਾਹਮਣੇ ਆ ਗਈ ਹੈ । ਅਜਿਹੀ ਸਾਮਾਜਿਕ ਸਥਿਤੀ ਵਿਚਲੇ ਸੰਘਰਸ਼ ਨੂੰ ਵੇਖ ਕੇ ਜਿਥੇ ਅਜ ਦਾ ਮਨੁਖ ਨਿਰਾਸ਼ ਹੁੰਦਾ ਹੈ, ਉਥੇ ਉਸ ਵਿਚਲਾ ਨਵੀਨ ਤੇ ਵਿਗਿਆਨਿਕ ਦੇ ਤੰਨਤਾ ਦਾਰਾ ਆਇਆ ਬਲ ਉਸ ਨੂੰ ਜ਼ਿੰਦਗੀ ਲਈ ਵਿਗਿਆਨਿਕ ਤੇ ਪ੍ਰਗਤੀਸ਼ੀਲ ਲੀਹਾਂ ਲਭ ਕੇ ਦੇਣ ਲਈ ਵੀ ਉਸ ਨੂੰ ਤਿਆਰ ਕਰ ਰਹਿਆਂ ਹੈ । ਦੰਦਾਤਮਕ ਭੌਤਿਕਵਾਦ ਦੇ ਆਧਾਰ ਤੇ ਸਮੁਚ ਸ਼ੇਣੀਗਤ ਸਮਾਜ ਦਾ ਵਿਸ਼ਲੇਸ਼ਣ ਕਰਨ ਵਾਲੀ, ਸਾਮਾਜਵਾਦੀ ਵਿਚ ਪਸਾਰਾ ਮਾਨਵ-ਸਮਾਜ ਦੀ ਪਦਾਰਥਕ ਪੱਧਰ ਤੇ ਪ੍ਰਗਤੀ ਤੇ ਕਲਿਆਣ ਚਾਹੁਣ ਵਾਲੀ ਪੂਕਿਤੀ ਵਿਚ ਸਾਹਵੇਂ ਆ ਰਹੀ ਹੈ । ਇਸ ਵਿਚਾਰ-ਧਾਰਾ ਤੇ ਵਾਦ ਨਾਲ ਸੰਬੰਧਿਤ ਵਿਸ਼ਨਾਂ ਨੂੰ ਸਮੁਚੇ ਸੰਸਾਰ-ਸਾਹਿਤ ਵਿਚ ਮਾਣ ਮਿਲ ਰਹਿਆ ਹੈ । ਇਸ ਵਿਚ ਸੰਦੇਹ ਨਹੀਂ ਕਿ ਦਾਦੀ ਤੇ ਵਿਗਿਆਨ-ਵਾਦੀ ਰੁਚੀਆਂ ਦੀਆਂ ਲਖਾਇਕ ਵਿਚਾਰ-ਧਾਰਾਵਾਂ ਅਧੀਨ ਪੂੰਜੀਵਾਦੀ ਦ੍ਰਿਸ਼ਟੀਕੋਣਾਂ ਦੀ ਪ੍ਰਤਿਨਿਧਤਾ ਕਰਨ ਵਾਲਾ ਸਾਹਿਤ ਵੀ ਲਿਖਿਆ ਜਾ ਰਹਿਆ ਹੈ ਪਰੰਤੂ ਇਸ ਸਮੇਂ ਤੀਕ ਸਾਹਿਤ ਨੇ ਸਹੀ ਅਰਥਾਂ ਵਿਚ ਹਨ ਤ 3 ਜੇਤੰਨ ਤੇ ਜੀਵਨ ਦੀ ਕਲਿਆਣ ਚਾਹੁਣ ਵਾਲੇ ਵਾਦ ਨਾਲ ਵੀ