ਪੰਨਾ:Alochana Magazine November 1961.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਈ, ਜਿਨ੍ਹਾਂ ਤੋਂ ਕਿ ਭਾਰਤ ਦੀਆਂ ਵੱਖਰੀਆਂ ਤਕ ਭਾਸ਼ਾਂਵਾਂ ਬਣ ਗਈਆਂ, ਜਿਨ੍ਹਾਂ ਨੂੰ ਅਸੀਂ ਲੋਕ ਭਾਸ਼ਾਵਾਂ ਦੇ ਨਾਮ ਨਾਲ ਸਦਦੇ ਹਾਂ । ਵੈਦਿਕ ਸੰਸਕ੍ਰਿਤ ਲੌਕਿਕ ਸੰਸਕ੍ਰਿਤ ਜਾਂ ਆਧੁਨਿਕ ਸੰਸਕ੍ਰਿਤ 4787 (ਕਈ ਵਿਦਵਾਨ ਪਲੀ ਨੂੰ ਭੀ ਮਾਗਧੀ ਆਦਿ ਦੇ ਨਾਲ ਪ੍ਰਾਕ੍ਰਿਤ ਦਾ ਹੀ ਛੇਵਾਂ ਭੇਦ ਮੰਨਦੇ ਹਨ ।). | ਪੇਸ਼ਾਚੀ ਪ੍ਰਕ੍ਰਿਤ ਸ਼ੋਰਸੈਨੀ ਪ੍ਰਾਕ੍ਰਿਤ ਮਾਗਧੀ ਪ੍ਰਾਕ੍ਰਿਤ ਅਰਧ ਮਾਗਧੀ ਮਹਾਰਾਸ਼ | ਪ੍ਰਾਕ੍ਰਿਤ ਪ੍ਰਾਕ੍ਰਿਤ ! ] ਅਪਭਰੰਸ਼ ਅਪਭਰੰਸ਼ਅਪ ਭਰੰਸ਼ ਅਪਭਰੰਸ਼ ਨਾਗਰ, ਉਪਨਾਗਰ, ਆਦਿ ਬਿਹਾਰੀ ਬੰਗਲਾ ਆਂਵਧੀ ਮਰਾਠੀ ਗੁਜਰਾਤੀ । ਅਪਭਰੰਸ਼ਾਂ ਦੇ ਰਾਜਸਥਾਨੀ ਭੀ ਉਪਭੇਦ (ਸ਼ੋਰਸੈਨੀ ਤੋਂ ਭੀ ਕੀਤੇ ਜਾਂਦੇ ਪ੍ਰਭਾਵਿਤ JGI ਕਸ਼ਮੀਰੀ ਪੰਜਾਬੀ ਪਸ਼ਤੋ . | ਖੜੀ ਬੋਲੀ (ਸ਼ੋਰਸੈਨੀ ਤੋਂ ਭੀ ਪ੍ਰਭਾਵਿਤ (ਫਾਰਸੀ ਤੋਂ ਪ੍ਰਭਾਵਿਤ) (ਸ਼ੋਰ ਸੈਨੀ ਤੋਂ ਕੁਝ ਵਿਦਵਾਨ ਨਹਾਂ ਰਾਸ਼ ਭੀ ਪ੍ਰਭਾਵਿਤ) ਟਰੀ ਤੋਂ ਵੀ ਪ੍ਰਭਾਵਿਤ ਦੋਸਦੇ ਹਨ ॥ ਪੰਜਾਬੀ ਦੀ ਉਤਪੱਤੀ ਦੇ ਸੰਬੰਧ ਵਿੱਚ ਵਿਦਵਾਨਾਂ ਦੇ ਦੋ ਮੱਤ ਹਨ । ਕੁਝ ਵਿਦਵਾਨ ਕਹਿੰਦੇ ਹਨ ਕਿ ਪੰਜਾਬੀ ਦੀ ਉਤਪੱਤੀ ਸ਼ੌਰਸਨੀ ਪਾਕ੍ਰਿਤ ਤੋਂ ਹੋਈ । ਕੁਝ ਲਿਖਦੇ ਹਨ ਕਿ ਪੰਜਾਬੀ ਦੀ ਉਤਪਤੀ ਪੈਸਾਚੀ ਪਾਕਿਤ ਤੋਂ ਹੋਈ ਪੰਜਾਬੀ ਦੇ ਵਿਦਵਾਨ ਡਾ: ਮੋਹਨ ਸਿੰਘ ਦੇ ਮਾਨਸਾਰ ਤਾਂ ਪੰਜਾਬੀ ਉਤੇ ਮਹਾਰਾਸ਼ ਪ੍ਰਾਕ੍ਰਿਤ ਦਾ ਪ੍ਰਭਾਵ ਹੈ । ਵੱਖ ਵੱਖ ਵਿਦਵਾਨਾਂ ਦੇ ਵਿਚਾਰਾਂ ਨੂੰ ਗਹੁ ਨਾਲ ਵਿਚਾਰਦਿਆਂ ਹੋਇਆਂ ਅਸੀਂ ਇਸ ਸਿੱਟੇ ਤੇ ਪਜਣਾ ਹੈ ਕਿ ਅਸਲ ਵਿੱਚ ਪੰਜਾਬੀ ਦੀ ਉਤਪਤੀ ਕਿਹੜੀਆਂ ਪਾਕਿਤਾਂ ਤੋਂ ਹੋਈ ਹੈ । ਸਿਧ ਭਾਸ਼ਾ ਸ਼ਾਸਤ੍ਰੀ : ਸੁਨੀਤੀ ਮ ਰ ਚੈਟਰਜੀ ਦੇ ਮਤਾਂ ਅਨੁਸਾਰ* -

  • ਵੇਖੋ ਇੰਡੇ ਆਵੀਅਨ ਐਡ

' - ਡਾ: ਸਨੀਤੀ ਕੁਮਾਰ ਚੈਟਰਜੀ (੧੯੪੨) 33