ਪੰਨਾ:Alochana Magazine November 1964.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਗੁਰੂ ਨਾਨਕ ਦੇ ਵਿਚਾਰ ਅਨੁਸਾਰ ਇਸ ਸਮੇਂ ਸਥਾਨ ਦੇ ਪ੍ਰਬੰਧ ਵਿਚ ਪਰਮਾਤਮਾ ਸਦੀਵੀ Fਚ ਈ ਨਾਲ ਇਕ-ਮਿਕ ਹੈ । ਉਸ ਵਿਚ ਕੋਈ ਊਣਤਾਈ ਨਹੀਂ ਅਤੇ ਉਹ ਨਿਰਭਉ ਅਤੇ ਨਿਰਵੈਰ ਹੈ । ਉਹ ਇਕੋ ਇਕ ਹੈ ਅਤੇ ਆਪਣੇ ਆਪ ਤੇ ਸਾਰੀਆਂ ਵਸਤੂਆਂ ਦਾ ਕਰਤਾ ਹੈ । ਜਿਹੋ ਜਿਹਾ ਉਹ ਹੁਮੰਡ ਉਪਜਾਉਣ ਤੋਂ ਪਹਿਲਾਂ ਸੀ ਉਹੋ ਜਿਹਾ ਉਹ ਹੁਣ ਹੈ । ਉਸ ਵਿਚ ਕੋਈ ਤਬਦੀਲੀ ਨਹੀਂ ਆਉਂਦੀ ਅਤੇ ਉਸਦਾ ਮੂਲ ਪਤੀਵਰਤਣਰਹਿਤ ਹੈ । ਵੇਦਾਂ ਦਾ ਇਹ ਕਹਿਣਾ : "He verily knows it or perhaps he knows it not." ਤਾਂ ਇਕ ਆਤਮਕ ਭੁੱਲ ਹੈ । ਹਰ ਚੀਜ਼ ਉਤੋਂ ਦੀ ਮਰਜ਼ੀ ਅਨੁਸਾਰ ਰੂਪ ਧਾਰਦੀ ਹੈ ਭਾਵੇਂ ਉਸਦੀ ਮਰਜ਼ੀ ਨੂੰ ਕੋਈ ਰੂਪ ਨਹੀਂ ਦਿੱਤਾ ਜਾ ਸਕਦਾ ਕਿਉ ਕਿ ਉਸਦਾ ਕੋਈ ਰ ਰਕ ਰੂਪ ਨਹੀਂ ! ਪਰਮਾਤਮਾ ਨੂੰ ਇਸ ਬ੍ਰਹਮੰਡ ਦੀ ਸਿਰਜਨਾ ਕੀਤੀ ਹੈ ਅਤੇ ਇਹ ਬ ਮੰਡ ਕੋਈ ਭਰਮ ਭੁਲੇਖਾ ਨਹੀਂ ਸਗੋਂ ਇਕ ਠੋਸ ਸਚਾਈ ਹੈ ਬਹੁਮੰਡ ਦੀ ਵਿਸ਼ਾਲਤਾ ਨੂੰ ਮਾਪਿਆ ਨਹੀਂ ਜਾ ਸਕਦਾ ਅਤੇ ਇਸਨੂੰ ਚੌਦਾਂ ਜਾਂ ਪੰਦ ਤਾਂ ਖੰਡਾਂ ਵਿਚ ਵੰਡਣਾ ਬੌਧਿਕ ਨੇੜ-ਨੀਝ ਦਾ ਸ਼ਿਕਾਰ ਹੋਣਾ ਹੈ । ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥ ਸਹਸ ਅਠਾਰਹ ਕਹਨਿ ਕਤੇਬਾ ਅਸਲੂ ਇਕ ਧਾਤ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ਮਨੁੱਖ ਇਸ ਵਿਸ਼ਾਲ ਬ੍ਰਹਮੰਡ ਵਿਚ ਸਥਿਤ ਹੈ । ਉਸ ਵਿਚ ਉਹ ਸ਼ਕਤੀਆਂ ਵੀ ਸਨ ਜਿਨਾਂ ਰਾਹੀਂ ਉਹ ਮੰਡ ਦਾ ਇਕ ਨਿਕਾ ਜਿਹਾ ਰੂਪ ਵੀ ਬਣ ਸਕਦਾ ਹੈ ਪਰੰਤੂ fਹ ਇਕ-ਰੂਪਤਾ ਬੰਧੱਕੜਾ ਰਾਹੀਂ ਹਾਸਲ ਨਹੀਂ ਕੀਤੀ ਜਾ ਸਕਦੀ । ਬੌਧਿਕਤਾ ਵਿਚ ਵਿਸ਼ਵਾਸ਼ ਰਖਣਾ ਤਾਂ ਘੁਮੰਡ ਦਾ ਸ਼ਿਕਾਰ ਹੋਣਾ ਹੈ ਅਤੇ ਇਹ ਉਹੀ ਬੀਮਾਰੀ ਹੈ ਜਿਹੜੀ ਆਤਮਕ ਨੇੜ-ਨੀਝ ਅਤੇ ਸਦਾਚਾਰਕ ਪਤਨ ਨੂੰ ਜਨਮ ਦੇਂਦੀ ਹੈ । ਆਤਮਾ-ਪਰਮਾਤਮਾ a ਮੇਲ ਤਾਂ ਹੁੰਦਾ ਹੈ ਜੇ ਮਨੁੱਖੀ ਮਨ ਨੂੰ ਪਰਮਾਤਮਾ ਦੀ ਰਜ਼ਾ · ਦਾ ਗੁਲਾਮ ਬਣਾ ਲਇਆ ਜਾਵੇ । ਇਹ ਮਿਲਾਪ ਹਾਸਿਲ ਕਰਨ ਲਈ ਮਨੁੱਖ ਨੂੰ ਪਰਮਾਤਮਾ ਦੇ ਰਾਗਾਂ ਦੀ ਇਕ ਧਲੀ • ਬਣ ਜਾਣਾ ਪੈਂਦਾ ਹੈ । ਮਨ ਨੂੰ ਉਸਦੀਆਂ ਬਰਕi ਦੀ ਵਡਿਆਈ ਨਾਲ ਕ -ਨਕ ਭਰ ਲੈਣਾ ਪੈਂਦਾ ਹੈ । ਉਸਦੀ ਸ਼ਕਤੀ ਦੇ ਤਰਾਨੇ ਗਾਉਣੇ ਪੈਂਦੇ ਹਨ । ਅਜੇਹਾ ਸਦਾਚਾਰ ਭਰਿਆ ਰਹਣ-ਸਹਣ ਦਾ ਢੰਗ ਉਪਜਾਉਣਾ ਪੈਂਦਾ ਹੈ ਜਿਸ ਨwa ੧੬