ਪੰਨਾ:Alochana Magazine October, November, December 1967.pdf/105

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਬਿੱਪ ਕਾਂਸ਼ੀ ਰਾਮ ਕਰਨ ਦੀਪਕ ਦੀ ਉਮਰ ੭੫ ਸਾਲ ਸੀ, ਪਰ ਬਲ ੪੫ ਸਾਲਾਂ ਵਾਲਾ । ਪਾਤਰਾਂ ਦੀ ਚੋਣ ਵਿਚ ਹੌਸਾ (ਸੰਤੋਖ ਸਿੰਘ ਭਾਟੀਆ) ਅਤੇ ਸ਼ਾਂਤਾਂ (ਨੀਲਮ) ਦੀ ਜੜੀ ‘ਗੱਲੀ-ਡੰਡੇ ਦੀ ਜੋੜੀ ਸੀ । ਵੈਸੇ ਇਨ੍ਹਾਂ ਦੋਹਾਂ ਕਲਾਕਾਰਾਂ ਨੇ ਬਹੁਤ ਸੁਚੱਜੀ ਅਦਾਕਾਰੀ ਕੀਤੀ । ਅਣਡਿੱਠੀ ਵਹੁਟੀ ਜਦ ਦੁੱਧ ਦਾ ਗਿਲਾਸ ਲਿਆਉਂਦੀ ਹੈ, ਹੰਸਾਂ ਕੜਕ ਕੇ ਪੈਂਦਾ ਹੈ, ਪਰ ਉਹਦੀ ਸ਼ਕਲ ਵੇਖਦਿਆਂ ਸਾਰ ਮੌਮ ਹੋ ਜਾਂਦਾ ਹੈ । ਲੱਡੂ ਖਾਣ ਵੇਲੇ ਦੋਵੇਂ ਜਣੇ ਚੰਗਾ ਸ਼ਰਮਾਂਦੇ ਹਨ, ਚੰਗਾ ਮੁਸਕਰਾਂਦੇ ਹਨ । ਡਿਪਟੀ ਅਤੇ ਫੇਰ ਮਾਂ ਦੇ ਆਉਣ ਉਤੇ ਰੰਗ ਵਿਚ ਭੰਗ ਪੈਣ ਦਾ ਪ੍ਰਤਿਕਰਮ ਹੰਸ ਆਪਣੇ ਮੂੰਹ ਉੱਤੇ ਚੰਗਾ ਵਿਅਕਤ ਕਰਦਾ ਹੈ । ਸਾਂਤਾ ਦਾ ਡਿਪਟੀ ਲਈ ਲਾਡ ਪਿਆਰੇ ਤੇ ਪੁਚਕਾਰ ਬਹੁਤ ਸੁਭਾਵਕ ਸੀ । | ਬਾਕੀ ਪਾਤਰਾਂ ਵਿਚੋਂ ਭਾਈ ਹਰਵਿੰਦਰ ਕੌਰ ਨੇ ਛੋਟੇ ਜਹੇ ਰੋਲ ਵਿਚ ਦਰਸ਼ਕਾਂ ਨੂੰ ਕਾਫ਼ੀ ਪ੍ਰਭਾਵਿਤ ਕੀਤਾ । ਦੌਲਤ ਨਾਲ ਝਗੜਨ ਸਮੇਂ ਉਹਦੀ ਅੱਖ ਵਿਚ ਕੁੱਧ ਸੀ

ਸੰਤੋਖ fਸੰਘ (ਹੰਸਾਂ), ਨੀਲਮ (ਸ਼ਾਂਤਾ) ਤੇ ਚਰੰਜੀਤ ‘ਪਰਛਾਵੇਂ ਵਿਚ ਸ਼ ਤੋਂ ਬੋਲ ਵਿਚ ਅੰਗਿਆਰ । ਬੇਬੇ (ਗੁਰਸ਼ਰਨ ਕੌਰ) ਅਤੇ ਕ੍ਰਿਸ਼ਨਾ (ਉਪਜੀਤ ਵੀ ਓਮ ਵਾਂਗ ਅਢੁਕਵੇਂ ਪਾਤਰ ਸਨ । ਰਾਮ (ਓਮ ਪ੍ਰਕਾਸ਼ ਪੁਰੀ ਨੂੰ ਅਦਾਕਾਰੀ ਦਾ ਖ਼ਾਸ ਮੌਕਾ ਹੀ ਨਾ ਮਿਲ ਸਕਿਆ । ਡਿਪਟੀ ਦੇ ਡਿੱਗਣ ਦੀ ਸੂਚਨਾ ਉਤੇ ਬੇਬੇ ਅਤੇ ਨੂੰਹਾਂ ਦੇ ਚੀਕਾਂ ਮਾਰ ਕੇ ਰੋਣ ਪਟਣ ਲਗ ਪੈਣਾ ਬਹੁਤ ਅਸੁਭਾਵਿਕ ਸੀ । ਇਨ੍ਹਾਂ ਪਾਤਰਾਂ ਨੇ ਨਾਟਕ ਪੜ੍ਹਿਆ ਹੋਇਆ ਸੀ। ਇਨ੍ਹਾਂ ਨੂੰ ਪਤਾ ਸੀ ਡਿਪਟੀ ਮਰ ਜਾਏ, ਪਰ ਦਰਸ਼ਕਾਂ ਨੂੰ ਤਾਂ ਕੋਈ ਪਤਾ ਨਹੀਂ । ਅਦਾਕਾਰ ਕਈ ਵਾਕ ਦੇ ਦੋ ਵਾਰ ਬੋਲ ਜਾਂਦੇ ਸਨ । ਜਿੱਥੇ ਕੋਈ ਜਾ ਬੈਠਦਾ ਸੀ ਜਾਂ ਜਾ ਖਲੋਂਦਾ ਸੀ, ਉੱਥੇ ਹੀ ਜਾਮ ਹੋ ਜਾਂਦਾ ਸੀ । ਮੰਚ-ਗਤੀ ਦਾ ਕਿਸੇ ਨੂੰ ਕੋਈ ੯੫