ਪੰਨਾ:Alochana Magazine October, November, December 1967.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੫ ਤਰਾਂ ੧੬੨ (ਅ) ਜਬ ਮਤ ਫੁਟੇਸਟੀ ਹੈ ॥ ਪਾਨੀ ਮੈਂ ਭੇਦ ਨ ਪਾਈ ਹੈ ॥ ਸਤਲਾਈ ਨੇ ਮੂਰਤ ਬਾਧੀ ਹੈ ॥ ਕਰ ਨਿਆਰੀ ਜਾਤ ਸੌ ਫਧੀ ਹੈ 11 ਅਬ ਮੂਰਤ ਭਈ ਬਿਚਾਰੀ ਹੈ ॥ ਅਪਨੀ ਜਾਤ ਸੌ ਕਰ ਨਿਕਾਰੀ ਹੈ ॥ ਅਬ ਇਸ # ਹੀ ਕਿਆ ਹੋਤੁ ਹੈ ॥ ਜਬ ਸ਼ੀਤ ਤੇਜ ਨਹੀਂ ਖੋਤਾ ਹੈ । ਜਬ ਤੇ ਕਹੂ ਤੇ ਲਾਗੇ ਹੈ ਸੀਤਲਾਂਈ ਜਰ ਕਰ ਭਾਗੇ ਹੈ ॥ ਜਬ ਬੀਤ ਗਈ ਸੀਤਲਾਈ ਹੈ ॥ ਬਿਛਰੀ ਤੋਂ ਜਾਤ ਮਿਲਾਈ ਹੈ ॥ ਯੋ ਏਕ ਜੋਤ ਸੰਭ ਕਉ ਹੈ 11 ਯਹ ਸੀਤੇ ਮਾਂਇਆ ਕੀ ਦੋਊ ਹੈ ॥ ਮਾਇਆ ਨੇ ਕੈ ਕੀਨਾ ਹੈ ॥ ਪੱਤਰਾ ੧੬੩ (ਉ) ਬਉਰਾਇ ਸਾਚਸ ਦੀਨਾਂ ਹੈ ॥ ਅਬ ਬੂਝ ਆਪ ਨਹੀਂ ਪਰਤੀ ਹੈ ॥ ਨਿਤ ਅਛਲ ਛਲਾਈ ਛਲੜੀ ਹੈ ॥ ਯਹ ਨਿਮਖ ਏਕ ਨਹੀਂ ਛੱਰੇ ਹੈ l fਛਿਨ ਛਿਨ ਮੈਂ ਕਰ ਝਬਰੇ ਹੈ 11 ਹਰਿ ਬਾਤ ਨ ਸੁਨਨੇ ਦੇਤੀ ਹੈ ॥ ਰਝਾਇ ਆਪ ਸੋ ਲੇਤੀ ਹੈ 1 ਸਤਿਸੰਗ ਨੇ ਦੇਤੀ ਮਿਲਨੇ ਹੈ l ਬੇਦ ਪੁਰਾਨ ਨ ਦੇਤੀ ਹਿਲਨੇ ਹੈ ॥ ਪੀਤ ਅਪਨੇ ਸੰਗ ਲਗਾਈ ਹੈ : ਆਗੇ ਕੀ ਰਾਹ ਭੁਲਾਈ ਹੈ ! ਅਬ ਜੀਵਨ ਅਸਥਿਰ ਜਾਨੇ ਹੈ | ਸਤ ਬਨਿਤਾ ਸਤਿ ਕਰ ਮਾਨੇ ਹੈ ॥ ਸਭ ਭੂਲ ਗਈ ਬੀਚਾਰਾ ਹੈ । ਮਾਇਆ ਕੇ ਜਾਨਨਹਾਰਾ ਹੈ 11 ੧੨੩