ਪੰਨਾ:Alochana Magazine October, November, December 1967.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

& ਯਹ ਸਤਿਗੁਰ ਹਾਥ ਨਿਬੇੜਾ ਹੈ ! ਬਿਨ ਸਤਿਗੁਰ | ਮਿਟਤ ਨਾ ਝੇਰਾ ਹੈ ॥ ਪੱਤਰਾ ੧੬੪ (ਅ) ਕਉ ਅਨਿਕ ਤਪਸਿਆ ਸਾਧੈ ਹੈ ॥ ਕਉ ਅੰਗ ਆਗ ਤਪੁ ਦਾü ਹੈ ॥ ਕਉ ਅਠਸਠਿ ਤੀਰਥ ਨਾਤੇ ਹੈ ॥ ਕਉ ਬਸੁਧਾ ਫੇਰ ਫਿਰਾਤੇ ਹੈ ॥ ਕਉ ਜਗ ਅੰਗ ਸਭ ਧਾਰੋ ਹੈ ॥ ਯਹ ਧੋਹ ਮਾਇਆ ਦੇ ਮਾਰੇ ਹੈ 11 ਕੋਊ ਜਟਾਧਾਰ ਸੰਨਿਆਸੀ ਹੈ ! ਵਹ ਭੇਖੀ ਫਸੇ ਲਿਬਾਸੀ ਹੈ 11 ਕਉ ਕਾਨ-ਫਟੇ ਜੋਗੀਸਰ ਹੈ ॥ ਕਉ ਬੇਦ ਪੜੇਤੇ ਏਸਰ ਹੈ ॥ ਕਉ ਸੰਕਰ ਪੁਜ ਬੈਰਾਗੀ ਹੈ !! ਉਨ ਰਾਜ ਕੀ ਆਸ਼ਾ ਲਾਗੀ ਹੈ ! ਕਉ ਸਮਝ ਦਇਆ ਕੇ ਰੱਖਤੇ ਹੈ ॥ ਵਹ ਭੇਜਨ ਝੂਠਾ ਭਖਤੇ ਹੈ it ਕਉ ਜੰਗਮ ਘੱਟ ਬਜਾਵੇ ਹੈ 11 ਪੱਤਰਾ ੧੬੫ (ੳ) ਵਹ ਸਾਂਗ ਧਾਰ ਭਰਮਾਵੇ ਹੈ ! ਕੰਉ ਬਿਦਿਆ ਪੜ ਕਰ ਪੰਡਤ ਹੈ ॥ ਬਨੁ ਬੂਝੇ ਬੇਦ ਅਖੰਡਤ ਹੈ ॥ ਕੋਊ ਹਠ ਕਰ ਅਹਾਰੁ ਘਟਾਤੇ ਹੈ ॥ ਵਹ ਭੁਖੇ ਦੁਖ ਸਹਾਤੇ ਹੈ ॥ ਕੰਉ ਕਾਟ ਗੁਰਾ ਸਿਰ ਦੇਤੇ ਹੈ ! ਕਉ ਅੰਗ ਗਾਰ ਕਿਆ ਲੇਤੇ ਹੈ ॥ ਕੋਉ ਸਭ ਕਛੁ ਛੋਰ ਤਿਆਗੀ ਹੈ ॥ ਤਿਸ ਅੰਤਰ ਮਾਇਆ ਲਾਗੀ ਹੈ ॥ ਮਾਇਆ ਮੈ ਸਭ ਕੁਛ ਕਰਤਾ ਹੈ ॥ ਮਾਇਆ ਮੇ ਦਉਰਤ ਫਿਰਤਾ ਹੈ ॥ ਮਾਇਆ ਮੈਂ ਜੀਵਤ ਮੂਆ ਹੈ | ੧੨੫