ਪੰਨਾ:Alochana Magazine October, November, December 1967.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਯਹ ਮਾਇਆ ਲਾਗੀ ਦੁਆ ਹੈ | ਮਾਇਆ ਕਰਮ ਕਰਾਤਾ ਹੈ ॥ ਯਹ ਬਿਰਥਾ ਸਭੁ ਕਿਛੁ ਜਾਤਾ ਹੈ ॥ ਪੱਤਰ ੧੬੫ (ਅ) ਮਾਇਆ ਭਗਤ ਜਾਤੀ ਹੈ £ ਇਸ ਖ ਕੇ ਭਰਤੀ ਹੈ 11 ਮਾਇਆ ਮੈਂ ਬੋਲਤ ਸਿਮਰਤ ਹੈ 11 ਅਨਜਾਨੀ ਬਾਧਿਓ ਤਿਮਰਤ ਹੈ ॥ ਮਾਇਆ ਖੋ ਹੰਤ ਗਿਆਨੀ ਹੈ ॥ ਵਹੁ ਗਿਆਨੀ ਨਾਹ ਅਗਿਆਨੀ ਹੈ ॥ ਲਗ ਮਾਇਆ ਭਗਤ ਕਮਾਤੇ ਹੈ ॥ ਵਹ ਅੰਤ ਸਮਝ ਪਛੁਤਾਤੇ ਹੈ ॥ ਯਹ ਮਾਇਆ ਦੇਤ ਚੁਕਾਈ ਹੈ । ਮਾਇਆ ਮੈਂ ਭਗਤ ਨੇ ਕਾਈ ਹੈ ॥ ਜਬ ਮਾਇਆ ਹੈ ਤਬ ਦੁਆ ਹੈ ॥ ਦੂਏ ਮੈਂ ਭਗਤ ਨ ਹੂਆ ਹੈ ॥ ਇਨ ਦੂਏ ਘਰ ਘਰ ਗਾਰਿਓ ਹੈ ॥ ਸਭ ਪਰ ਕੂਪ ਮੇਂ ਡਾਰਿਓ ਹੈ । ਮਨੁ ਮਾਇਆ ਹਾਥ ਬਿਕਾਨਾ ਹੈ । ਪੱਤਰਾਂ ੧੬੬ (ੳ) ਉਸ ਅਪਨਾ ਆਪ ਭੁਲਾਨਾ ਹੈ ॥ ਅਧੀਨ ਭਇਓ ਮਨੁ ਮਾਇਆ ਹੈ ॥ ਤਉ ਨਾਚੇ ਨਾਚ ਨਚਾਇਆ ਹੈ ! ਮਨ ਅਪਨੀ ਸਕਤ ਬਿਮਾਰੀ ਹੈ : ਵਹ ਬਿਓ ਮਾਇਆ ਭਾਰੀ ਹੈ ॥ ਅਬ ਅਪਣੇ ਆਪੁ ਨ ਜਾਨੇ ਹੈ ॥ ਸੰਗ ਮਾਇਆ ਦੂਜਾ ਮਾਨੇ ਹੈ ॥ ਆਤਮ ਸੋ ਭਾਇਓ ਨਿਆਰਾ ਹੈ ॥ ਜਿਉ ਟੂਟ ਪਰਿਓ ਧਰ ਤਾਰਾ ਹੈ ॥ ਜੈਸੇ ਰਾਗ ਬਾਰਕੁ ਲੇ ਜਾਹੀ ਹੈ ॥ ਦੇਸ ਦੂਜੇ ਜਾਇ ਬਿਚਾਹੀ ਹੈ ॥ ੧੨੬