ਪੰਨਾ:Alochana Magazine October, November, December 1967.pdf/137

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਵਹ ਬਾਰਕ ਕਛੂ ਨ ਜਾਨਤ ਹੈ ॥ ਜਿਨ ਲੀਓ ਤਿਸੇ ਪਛਾਨਤ ਹੈ ॥ ਵਹ ਉਨ ਕੋ ਸਭ ਕਛ ਜਾਨੇ ਹੈ ॥ ਜਿਉ ਹੁਕਮੁ ਕਰੇ ਤਿਉ ਮਾਨੇ ਹੈ ! ਪੱਤਰ ੧੬੬ (ਅ) ਉਨ ਅਪਨਾ ਧਰਮੁ ਬਿਸਾਰਾ ਹੈ ॥ ਆਪਨ ਕੋ ਦਾਸੁ ਬਿਚਾਰਾ ਹੈ ॥ ਵਹ ਕਹੇ ਸੁ ਕਰਮ ਕਰਾਤਾ ਹੈ 11 ਜਿਉ ਰਖੇ ਤਿਵੇਂ ਰਹਾੜਾ ਹੈ ॥ ਮਨੁ ਜਾਨਤ ਆਪ ਕੋ ਚੋਰਾ ਹੈ । ਵਹ ਫਿਰਤ ਨਹੀਂ ਕਿਸ ਫੇਰਾ ਹੈ ॥ ਵਹ ਕਰਮ ਨੀਚ ਸਭ ਕਰਤਾ ਹੈ ॥ ਧਰਮ ਉਤਮ ਸੋ ਮਨੁ ਡਰਤਾ ਹੈ ॥ ਕਲ ਚੋਰ ਸਭੀ ਪਛਾਨਤ ਹੈ ॥ ਜਾਤ ਅਪਨੇ ਹੀ ਕਰ ਮਾਨਤ ਹੈ ॥ ਮਿਲ ਦਾਸ ਸੇ ਸੁਖ ਪਾਵਤ ਹੈ ॥ ਵਹ ਮਾਰਗ ਉਨ ਕੇ ਧਾਵਤ ਹੈ ॥ ਕਛੁ ਅਉਰੁ ਧਰਮੁ ਨਹੀ ਬੂਝੈ ਹੈ ॥ ਕਰ ਪ੍ਰੀਤ ਚੇਰਿਓ ਸੇ ਲੂਝੈ ਹੈ ॥ ਮਨੁ ਮਾਇਆ ਕੇਰਾ ਚੇਰਾ ਹੈ ॥ ਨਹੀਂ ਮੇਰਾ ਹੈ ਨਹੀਂ ਤੇਰਾ ਹੈ ॥ ਪੱਤਰਾ ੧੭੬ {ੴ) ਯਹ ਮਨ ਕੀ ਮੂਰਤ ਮਾਇਆ ਹੈ ॥ ਜੈਸੇ ਹੇਮ ਪਾਨੀ ਹੋਇ ਜਾਇਆ ਹੈ । fਹਮ ਤੇਜ ਬਿਨਾ ਨਹੀ ਗਰਤੀ ਹੈ ! ਗਰੇ ਬਿਨੁ ਨੀਰ ਨੇ ਧਰਤੀ ਹੈ ॥ ਸੀਤ ਮਾਇਆ ਮੂਰਤ ਮਨ ਕੀ ਹੈ ॥ ਕਹੋ ਕਵਨ ਬਾਰੇ ਇਸ ਤਨ ਕੀ ਹੈ ? ਅਬ ਤਨ ਮਨ ਦੋਊ ਏਕੈ ਹੈ ॥ ਯਹ ਏਕ ਏਕ ਕੀ ਟੇਕੈ ਹੈ ॥ ੧੨੭