ਪੰਨਾ:Alochana Magazine October, November, December 1967.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੇਤੰਨਤਾ ਮਨ ਸੋ ਭਾਗੀ ਹੈ ॥ ਜਿਉ ਜੰਗਾਰ ਆਰਸੀ ਲਾਗੀ ਹੈ ॥ ਯਹ ਤਨ ਤੋਂ ਸਭ ਹੀ ਮਾਇਆ ਹੈ ॥ ਤਨ ਮਨ ਕੋ ਪਕਰ ਛਪਾਇਆ ਹੈ | ਜਿਉ ਦਰਪਨ ਧਰਨ ਮਿਲਾਈ ਹੈ ॥ ਧਰਨੀ ਨੇ ਮੈਲੁ ਲਗਾਈ ਹੈ ॥ ਨਹੀਂ ਦਰਪਨ ਮੈ ਕਛੁ ਦੇਖਿਅਤ ਹੈ ॥ ਪੱਤਰਾ ੧੬੭ (ਅ) . ਵਹ ਤਵਾ ਸਰੂਪੀ ਪੇਖੀਅਤ ਹੈ ॥ ਸਿਕਲੀਗਰ ਮੈਲ ਉਤਾਰੇ ਹੈ ॥ ਤਬ ਦਰਸ਼ਨ ਰੂਪੁ ਦਿਖਾਰੇ ਹੈ ॥ ਤਨੁ ਧਰਨੀ ਮਨੁ ਮਿਲਾਨਾ ਹੈ | ਮਨੁ ਧਰਨੀ ਹੋਇ ਸਮਾਨਾ ਹੈ 11 ਧਰਨੀ ਜੋ ਉਪਜੇ ਲਕਰੀ ਹੈ ॥ ਨਹੀਂ ਮਿਲਤੀ ਆਪੇ ਪਕਰੀ ਹੈ ॥ ਜੇ ਅਨਿਕ ਜਤਨ ਲਖ ਕੀਜੇ ਹੈ ॥ ਫਿਰ ਧਰਨੀ ਮਿਲਨ ਨ ਦੀਜੈ ਹੈ ॥ ਆਪੇ ਨੇ ਠਾਢੀ ਕੀਨੀ ਹੈ | ਆਪੇ ਕਰ ਆਪ ਬਸ ਕੀਨੀ ਹੈ ! ਕਉ ਪਾਵਕ ਉਸੇ ਲਗਾਵੇ ਹੈ ! ਵਹ ਆਪੁ ਪਕਰ ਜਰਵੇ ਹੈ : ਜਬ ਆਪਾ ਜਰ ਸਭ ਬੁਝੇ ਹੈ ॥ ਤਬ ਕਹੂ ਨ ਲਕਰੀ ਸੂਝੇ ਹੈ | ਜਬ ਜਰ ਬਰ ਹੋ ਗਈ ਛਾਰਾ ਹੈ ॥ ਸੀ . ਉਤਰਿਓ ਆਪਾ ਭਾਰਾ ਹੈ 11 ਪੱਤਰਾ ੧੬੮ (ੳ) ਹੋਇ ਛਾਰ ਮਿਲੀ ਜਾਇ ਧਰਨੀ ਹੈ ॥ ਮਿਲਨੇ ਕੀਯਾਹ ਕਰਨੀ ਹੈ ॥ ਅਬ ਏਕ ਭਈ ਯਾ ਦੁਆ ਹੈ ! ਕਛੁ ਯਾ ਤੋਂ ਭਿੰਨ ਨ ਹੂਆ ਹੈ ॥ ੧੨੮