ਪੰਨਾ:Alochana Magazine October, November, December 1967.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਾਹੂ ਕਰਮੁ ਤੇ ਮੁ ਨ ਹੋਤਾ ਹੈ ॥ ਯਹ ਅਉਧ ਭਟਕ ਕਰ ਖੜਾ ਹੈ ॥ ਬਹੁਮ ਸੇ ਜੀਵ ਮਾਇਆ ਨੇ ਕੀਨਾ ਹੈ !! ਜਉ ਹਮ ਪਾਨੀ ਸੀਤ ਲੀਨਾ ਹੈ ॥ ਹਮ ਪਾਨੀ ਮਾਹ ਨਿਆਰੀ ਹੈ ॥ ਨਹੀਂ ਮਿਲਤੀ ਮੂਰਤ ਧਾਣੀ ਹੈ ॥ ਵਹ ਲਾਖ ਬਰਸ ਨਹੀਂ ਛੂਟੇ ਹੈ ॥ ਤੇਜ ਲਾਗੇ ਮੂਰਤ ਟੂਟੇ ਹੈ ॥ ਜਬ ਫੂਟੀ ਪਾਨੀ ਆਪੇ ਹੈ । ਉਸ ਪਾਨੀ ਭੇਦੁ ਨ ਜਾਪੈ ਹੈ ॥ ਸੀਤ ਮਾਇਆ ਸੋ ਜੀਉ ਭਇਆ ਹੈ ॥ ਕਿਛੁ ਜੀਉ ਕੇ ਹਾਥ ਨ ਰਹਿਆ ਹੈ ॥ ਪੱਤਰਾ ੧੬੮ (ਅ) ਯਹ ਛੂਟਨ ਨੇ ਕਬ: ਪਾਤਾ ਹੈ ॥ ਯਹ ਜਨਮ ਮਰਤ ਫਿਟਾਤਾ ਹੈ ॥ ਜੋ ਮਰਣਾ ਮਿਲਣੁ ਪਛਾਨਤ ਹੈ !! ਵਹ ਮੂਰਖ ਵਡੇ ਅਜਾਨਤ ਹੈ ॥ ਕਿਆ ਹੋਤਾ ਦੇਹ ਬਿਨਾਸੀ ਹੈ ॥ ਇਕ ਦੇਹ ਮਾਂ ਦੇਹ ਬਿਸਾਸ਼ੀ ਹੈ ॥ ਵਹ ਦੇਹ ਨ ਕਬਹੂੰ ਮਰਤੀ ਹੈ । ਨਹੀਂ ਬੁਡਤ ਹੈ ਨਹੀਂ ਜੜੀ ਹੈ ! ਜੈਸੇ ਕੁੰਜ ਡਾਰ ਸਰਪੁ ਜਾਤਾ ਹੈ॥ ਉਸ ਕੰਜ ਕੀ ਖਬਰ ਨ ਪਾਤਾ ਹੈ ॥ ਵਹ ਦੁਖ ਸੁਖ ਦੋਊ ਪਾਵੇ ਹੈ ॥ ਭੂਖ ਪਿਆਸ ਲਾਗ ਭਟਕਾਵੇ ਹੈ | ਅਬ ਯਹੀ ਭਾਤ ਕਾ ਮਰਨਾ ਹੈ ॥ ਜਾ ਦੇਸ ਅਵਰੁ ਗਵਨੁ ਕਰਨਾ ਹੈ ॥ ਸੰਗ ਕਰਮ ਅਕਰਮ ਰਹਾਤੇ ਹੈ ॥ ਵਹ ਨਰਕ ਵਰਗ ਲੇ ਜਾਤੇ ਹੈ ॥ ਜਾਤੇ ਹੈ 11 ਪੈਂਤਰਾ ੧੬੯ (ਉ) ਜੋ ਜੀਅ ਭਏ ਸਭ ਵਹੁ ਹਰਿ ਕੇ ਸੰਗ ਨ ਰਾਤੇ ਹੈ ॥ ੧੨੯