ਪੰਨਾ:Alochana Magazine October, November, December 1967.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਬਰਵੇ ਹਸਨੇ ਲਾਗੇ ਹੈ ॥ ਕਬੀ ਦਉਰ ਜੰਗ ਲੋ ਭਾਗੇ ਹੈ !! ਕਬੀ ਹਸਨੇ ਮੈਂ ਰੋਆਈ ਹੈ ॥ ਕਬ ਰੋਵਤ ਗਾਇ ਸੁਨਾਈ ਹੈ !! ਕਬੀ ਸੂਝ ਬੂਝ ਨਹੀਂ ਪਾਵੈ ਹੈ 11 ਕਈ ਅਪਨਾ ਆਪੁ ਭੁਲਾਵੈ ਹੈ ॥ ਕਈ ਚਮਕ ਸੂਝ ਮੇਂ ਆਤਾ ਹੈ ॥ ਸਭੀ ਭੇਦ ਸਭਨ - ਕਾ ਪਾਤਾ ਹੈ ॥ ਕਈ ਤਿਆਗ ਦੇਤ ਘਰ-ਬਾਰਾ ਹੈ ॥ ਕਬੀ ਤਿਆਗ ਫੇਰ ਸੰਭਾਰਾ ਹੈ ॥ ਕਈ ਅਰਥੀ ਭਇਓ ਅਧੀਨਾ ਹੈ l ਕਬੀ ਹਨ ਸ਼ਾਹ ਪ੍ਰਬੀਨਾ ਹੈ ! ਪੱਤਰਾ ੧੭੮ (ਅ) ਕਈ | ਬਿਥਹਾ ਬਸਿ ਕਰਿ ਲੇਤਾ ਹੈ । ਬਵਰਾਇ ਬੁਧ ਕੋ ਦੇਤਾ ਹੈ ॥ ਜਬ ਬੈਠੇ ਬੈਠਿਓ ਰਹਤਾ ਹੈ ॥ ਜੋਬ ਕਹੇ ਅਨ ਕਹਨੇ ਕਹਤਾ ਹੈ ॥ ਜਬ ਜਾਗੋ ਜਾਗਤ ਮਾਹੀ ਹੈ ॥ ਕਬੀ ਮੁਰਛਾਗਤ ਕੋ ਪਾਹੀ ਹੈ ॥ ਕਈ ਹਜ ਭੇਦ ਕਾ ਬਕਤਾ ਹੈ ॥ ਕਹਿ ਅਪਨੀ ਬਾਤ ਨਾ ਸਕਤਾ ਹੈ ॥ ਕਬੀ ਪਰ ਘਟਿ ਬਾਤ ਬਤਾਵੇ ਹੈ ॥ ਕਈ ਘਟ ਕੀ ਖਬਰ ਨ ਪਾਵੇ ਹੈ ॥ ਕਈ ਜਾਨ ਲਏ ਅਨਜਾਨੀ ਹੈ ॥ ਕਈ ਜਾਨੀ ਜਾਇ ਨ ਜਾਨੀ ਹੈ ॥ ਕਬੀ ਸਭ ਬਿਧ ਸਭ ਕੀ ਬੂਏ ਹੈ 11 ਕਬੀ ਅਪਨੀ ਬਿਧ ਨਹੀ ਸੂਝੈ ਹੈ ॥ ਕਬੀਮਤ ਨਹੀਂ ਮਾਨਤ ਕਉ ਹੈ ॥ ਪੱਤਰਾ ੧੭੯ (ੳ) ਕਬੀ ਮਤ ਮਤੀਆ ਸਭ ਹੋਉ ਹੈ ॥ ਵਹ ਸਵਾਧੀਨ ਨਹੀਂ ਰਹਲਾ ਹੈ ॥ ੧੩੯