ਪੰਨਾ:Alochana Magazine October, November, December 1967.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੋ ਬਚਨ ਆਗੇ ਸੂਝੇ ਹੈ ? ਸਭ ਜੀਅ ਕੀ ਜਾਨਨਹਾਰਾ ਹੈ ॥ ਕੇ ਪਾਤ ਨਾ ਪਾਰਾਵਾਰਾ ਹੈ ॥ ਨਹੀ ਬੂਡਚ ਭੀਤਰਨੀ ਹੈ ॥ ਤਿਸ ਕੋਊ ਨ ਸਮਝਤ ਬਾਨੀ ਹੈ ॥ ਪਤਰਾ ੧੮੧ (ੳ) ਉਸ ਆ ਜਰਾਇ ਨ ਸਕਤੀ ਹੈ ! ਜੇ ਲਾਖ ਮਨਾਂ ਕੋ ਭਖਤੀ ਹੈ ॥ ਨਹੀ ਲਾਗਤ ਗੋਰੀ ਤੀਲਾ ਹੈ ॥ ਕੋਊ ਰੋਗ ਨ ਹੋਤ ਸਰੀਰਾ ਹੈ ॥ ਜੋ ਕਹੇ ਸੋ ਹੋਊ ਪਰੜਾ ਹੈ ॥ ਕਹੇ ਜੀਵਤ ਉਸ ਦੇ ਮਰਤਾ ਹੈ ॥ ਏ ਕੇ ਫੇਰ ਜੀਵ ਦੇਤਾ ਹੈ | ਜੇ ਚਾਹੇ ਫਿਰਿ ਕਢਿ ਲੋਤਾ ਹੈ ॥ ਅਬ ਕਰਨ ਕਰਾਵਨ ਯਾਤੁ ਹੈ ॥ ਰਾਜਨ ਤੇ ਰੰਕ ਕਰਾਹੁ ਹੈ ॥ ਯਹ ਭਗਵਾਨ ਅਵਸਥਾ ਕਹੀਐ ਹੈ ! ਯਹ ਸਕਤ ਈਸ ਮੈ ਲਹੀਐ ਹੈ ॥ ਭਗਵਾਨ ਅਵਸਥਾ ਐਸੀ ਹੈ 11 ਜਉ ਭਾਖ ਸੁਨਾਈ ਤੈਸੀ ਹੈ ॥ ਬਿਰਲਾ ਕੋਇ ਇਸ ਕੋ ਪਾਵੇ ਹੈ ॥ ਇਕ ਨਿਮਖ ਕਿਸੇ ਕੋ ਆਵੇ ਹੈ ॥ ਯਹ ਨਿਮਖ ਪ੍ਰੇਮ ਸੇ ਹੋਤੀ ਹੈ ॥ ਪੱਤਰਾਂ ੧੮੧ (ਅ) ਬਿਨ ਪ੍ਰੇਮ ਗਈ ਸਭ ਰੋਤੀ ਹੈ ॥ ਯਹ ਜੈ ਸਿੰਘ ਜੋ ਕਛੁ ਜਾਨਤ ਹੈ ॥ ਅਬ ਸਮਝ ਬੂਝ ਬਖਾਨਤ ਫਿਰ ਦਾਸ ਅਵਸਥਾ ਹੈ ॥ ਆਵੈ ਹੈ ॥ ਆਪਨ ਕੋ ਦਾਸੁ ਠਹਰਾਵੈ ਹੈ ॥ ਵਹ ਸਭ ਕੋ ਪ੍ਰਭੁ ਕਰਿ ਜਾਨੇ ਹੈ ॥ ੧੪੨