ਪੰਨਾ:Alochana Magazine October, November, December 1967.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰਾ ੧੮੪ (ਅ) ਅਰੁ ਭੇਦ ਪਕੜ ਅਨੇਕੇ ਹੈ l ਕਉ ਮੀਠਾ ਹੈ ਕਉ ਕਉੜਾ ਹੈ I ਕੇ ਬੋਝਲ ਹੈ ਕੇ ਹਉਰਾ ਹੈ ॥ ਕੋਊ ਰਸੀਆ ਹੈ ਕੋਊ ਖਾਟਾ ਹੈ ॥ ਕਉ ਉਪਜਤ ਹੀ ਅੰਗ-ਫਾਟਾ ਹੈ ॥ ਕਉ ਸੂਕ ਡਾਰੀ ਸੰਗ ਰਹਿਆ ਹੈ ॥ ਕੋਊ ਗਿਰ ਧਰਨੀ ਪਰ ਗਇਆ ਹੈ ! ਹੈ ਜਾਤ ਏਹ ਸਭ ਏਕੈ ਹੈ ॥ ਅਰੁ ਭਾਵ ਅਭਾਵ ਅਨੇਕੈ ਹੈ ॥ ਕਿਆਂ ਆਤਮ ਕਹੇ ਹੋਉ ਹੈ ॥ ਮਨ ਸਮਝ ਦੇਖੋ ਸਭ ਕਉ ਹੈ ! ਮੁੱਖ ਕਹੇ ਭਰਮੁ ਨ ਜਾਤਾ ਹੈ | ਗੁਰ ਸਤਿਗੁਰ ਭਰਮੁ ਚੁਕਾ ਹੈ ! ਇਕ ਧਰਨੀ ਸਭ ਕਉ ਕਹਤੇ ਹੈ ॥ ਅਰੁ ਭੇਦ ਅਨੇਕ ਨ ਲਹਤੇ ਹੈ ॥ ਪੱਤਰਾ ੧੮੫ (ਉ) ਹੈ ਏਕ | ਭਾਤ ਕਾਰਾ ਹੈ ॥ ਅਰੁ ਸਮਝਨ ਬੀਚ ਬੀਚਾਰਾ ਹੈ ॥ ਕਹੁ ਹਲਕੀ ਹੈ ਕਹੂ ਭਾਰੀ ਹੈ ॥ ਕਹੂ ਮੀਠੀ ਹੈ ਕਲਿਆਰੀ ਹੈ ॥ ਕਲਰੀ ਨਹੀਂ ਉਪਜਤ ਬੀਆ ਹੈ ॥ ਜੇ ਉਪਜੇ ਉਪਜ ਸੋ ਕੀਆ ਹੈ ॥ ਹਲਕੀ ਬਹੁ ਕਣ ਨਹੀਂ ਝਰਤੀ ਹੈ | ਵਹ ਅਭਾਵ ਆਪਨਾ ਕਰਤੀ ਹੈ I ਮੀਠੀ ਮੈਂ ਬੀਉ ਉਪਚਾਰਾ ਹੈ ॥ ਉਸ ਹੋਤੀ ਅਨਕ ਬਹਾਰਾ ਹੈ ॥ ਵਹ ਕਾਰਜ ਸਭ ਕਾ ਕਰਤੀ ਹੈ ॥ ਭਾਉ ਮਿਸਟ ਵਹ ਧਰਤੀ ਹੈ ! ਭਾਰੀ ਸਭ ਮੈਂ ਭਾਰੀ ਹੈ | ਵਹ ਧਰਨੀ ਮੈਂ ਗੁਨਕਾਰੀ ਹੈ ॥ ੧੪੪