ਪੰਨਾ:Alochana Magazine October, November, December 1967.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੱਤਰ ੧੮੬ (ਅ) ਵਹ ਸਤਿਗੁਰ ਸਤ ਕਰ ਮਾਨੈ ਹੈ ॥ ਅਬ ਸਾਖ ਅਵਰ ਸੁਨ ਲੀਜੇ ਹੈ ॥ ਨਿਸਚੇ ਕਰ ਜੀਅਰਾ ਦੀਜੈ ਹੈ ॥ ਸਭ ਜਾਤ ਏਕ ਸਭ ਪਾਨੀ ਹੈ ॥ ਕੇ ਬੁਝੇ ਭੇਦੁ ਗਿਆਨੀ ਹੈ l ਕਹੁ ਸੀਅਰਾ ਹੈ ਕਹੂ ਤਾਤਾ ਹੈ । ਸੰਗ ਕੀਏ ਭੇਦੁ ਪਛਾਤਾ ਹੈ ॥ ਕਹੈ ਮੀਠਾ ਹੈ ਕ ਖਾਰੀ ਹੈ | ਕਹੁੰ ਚਉਰਾਂ ਹੈ ਕਹੂੰ ਭਾਰੀ ਹੈ ! ਯਹੁ ਰੂਪੁ ਏਕ ਸੇ ਦੇਖੀਅਤ ਹੈ ॥ ਅਰੁ ਭਿੰਨ ਨਹੀ ਕਰ ਪੇਖੀਅਤ ਹੈ ॥ ਆਲਸ ਸੇ ਭਗਤ ਨਾ ਹੋਤੀ ਹੈ ॥ ਗੁਰ ਭਗਤ ਬਿਨਾ ਗਝੀ ਰੱਤੀ ਹੈ ॥ ਯਹ ਪੂਰਨ ਬਿਮਲ ਬਿਚਾਰ ਹੈ ॥ ਸਤਿਗੁਰ ਮਿਲ ਕਟਤ ਜੰਜਾਰਾ ਹੈ ॥ ਅਬ ਜੈ ਸਿੰਘ ਧਰਮੁ ਪਛਾਤਾ ਹੈ ॥ ਗੁਰ ਪਰ ਆਪ ਕੇ ਜਾਤਾ ਹੈ 11 ਪੁ ਜਾਨਤ ਆਪੁ ਜਰਾਇਆ ਹੈ ॥ ਜਦ ਪ੍ਰੇਮੁ ਪਦਾਰਥ ਪਾਇਆ ਹੈ l ਯਹ ਪਰੇਮ ਭਗਤਿ ਸਤਿ ਜਾਨੀ ਹੈ ॥ ਪੱਤਰਾ ੧੮੮ () ਬਿਨੁ ਪਰੇਮ | ਭਗਤ ਨਹੀ ਮਾਨੀ ਹੈ ॥ ਸੰਪੂਰਨ !! 0 0 0 ੧੪੭