ਪੰਨਾ:Alochana Magazine October, November, December 1967.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰ ਬਿਨ ਗਿਆਨ ਨਾ ਇਲਮ ਪੜੀਵੇ, ਬਾਝ ਅਕਲ ਸਲਾਹਾਂ । ਬਿਨ ਮੀਹਾਂ ਦੇ ਦਾਦਰ ਬਲੇ ਕਹਿੰਦੇ ਜ਼ੂਫ ਤਬਾਹਾਂ । ਕਿਸ਼ਤੀ ਬਾਝ ਸਮੁੰਦਰ ਤਰੀਏ ਦੇ ਰੋਕੇ ਤਹਾਂ । ਬਿਨ ਪੁਰਖੇ ਸ਼ਿੰਗਾਰ ਦੇ ਮੀਰੀ ਗਸ਼ਤੀ ਕਹਿਣ ਤਦਾਦਾਂ । ਜ਼ਬਤੇ ਕਾਰ ਅਮੀਰ, ਨਜਾਬਤ, ਮਾਤ ਘੱਤਨ ਪਾਤਸ਼ਾਹਾਂ ! | ਸਮੁੱਚੀ ਵਾਰ ਵਿਚ ਇਹ ਛੰਦ ਕੇਵਲ ਇਨ੍ਹਾਂ ਸੱਤਾਂ ਪੰਕਤੀਆਂ ਵਿਚ ਹੀ ਹੈ ਬਾਕੀ ਸੱਭ ਨਿਸ਼ਾਨੀ ਤੇ ਸਿਰਖੰਡੀ ਹੈ । ਪਰ ਕਈ ਵਾਰ ਛੰਦ ਦਾ ਹੁਲੀਆਂ ਅਜਿਹਾ ਵੀ ਵਿਗੜਦਾ ਹੈ ਕਿ ਉਹ ਕੁਝ ਵੀ ਨਹੀਂ ਰਹਿੰਦਾ । ਨਿਮਨ ਲਿਖਤ ਪੰਕਤੀਆਂ ਵਿਚ 139 ਤੋਂ 1749 ਤਕ ਦਾ ਵਾਧਾ ਹੈ । ਪੰਕਤੀਆਂ ਦਾ ਅੰਤਿਮ ਅੱਧ ਉਹ ਲਗ ਭਗ 9 ਮਾਵਾਂ ਦਾ ਹੀ ਰੱਖਦਾ ਹੈ ਜਿਸ ਨਾਲ ਅੰਤ ਵਿਚ ਗਾਇਕ ਪ੍ਰਭਾਵ ਨੂੰ ਵਕੇਤਿ ਨਹੀਂ ਹੋਣ ਦਿੰਦਾ। ॥ ਕੇ ਬੇ-ਐਬ ਨਜ਼ੀਰਾਂ, ਸੱਚੇ ਸਾਹਿਬਾ । ਜੇ ਲਿਖਿਆ ਤਕਦੀਰਾਂ, ਸੋ ਕੁੱਝ ਵਰਕਸੀ । ਤੇਰਾ ਮਾਲਿਕ ਦੋਸਤ ਵਜ਼ੀਰਾ, ਖ਼ਾਸਾ ਮੁਸਤਫਾ । ਉਹ ਉਮੱਤ ਦੀਆਂ ਤਕਸੀਰਾਂ, ਸੱਭੇ ਬਖਸ਼ । | ਕਈ ਪੰਕਤੀਆਂ ਸਹਜੇ ਹੀ ਯਾਦ ਦਾ ਅੰਗ ਬਣ ਜਾਣ ਵਾਲੀਆਂ ਹਨ । ਇਨ੍ਹਾਂ ਵਿਚ ਜੀਵਨ ਦੇ ਤੱਤ, ਅਟੱਲ ਸਚਾਈਆਂ, ਬੋਲੀ ਦੀ ਸਰਸਤਾ ਆਦਿ ਝਲਕਾਂ ਮਾਰਦੇ ਹਨ । ਦਵੱਯੇ ਵਾਲੀਆਂ ਸਾਰੀਆਂ ਪੰਕਤੀਆਂ ਇਸੇ ਸਭਾ ਦੀਆਂ ਹਨ । ਕੁਝ ਹੋਰ ਉਦਾਹਰਣ ਇਹ ਹਨ : 1. ਦਿੱਲੀ ਤੋਂ ਸ਼ਾਹਜ਼ਾਦਿਆਂ ਖਹਿ ਹੁੰਦੀ ਆਈ । 2, ਦਾਹੜੀ ਕਿਸੇ ਨਾ ਵੇਚੀਆ ਹੱਥ ਦੇ ਵਪਾਰੀ 3. ਬਦਸ਼ਾਹਾਂ ਦੇ ਫਰੇਬ ਦਾ ਹੈ ਕਸਮ ਬਹਾਨਾ । 4. ਦਾਹੜੀ ਤੇ ਦਸਤਾਰ ਦੀ ਹੈ ਮਰਦ ਨਿਸ਼ਾਨੀ । 5. ਸਰਪਰ ਇਕ ਦਿਨ ਆਉਸੀ ਉਹ ਰਾਤ ਕਬਰ ਦੀ । ੬੯