ਪੰਨਾ:Alochana Magazine October, November and December 1987.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਹ ਤਾਂ ਚਹੁੰਦਾ ਖਾਮੋਸ਼ ਸਿਰ ਸੁੱਟ ਕੇ ਹਲਾਲ ਹੁੰਦੀ ਰਹੇ ਹੋਲੀ ਹੋਲੀ ਆਪਣੀ ਔਰਤ ਦੇ ਤਨ 'ਤੇ ਮਨ ਉਤੇ ਕੇਵਲ ਉਸਦਾ ਹੱਕ ਹੈ। ਕਿਸ ਨੂੰ ਵਿਹਲ ਕੌਣ ਦੱਸੇ ਜ਼ਿੰਦਗੀ ਦੇ ਖੂਬਸੂਰਤ ਅਰਬ -ਪੰਨਾ 55 ਇਹ ਬਰਾਬਰੀ ਦੇ ਹੱਕ ਲਈ ਔਰਤ ਦੀਆਂ ਦਲੀਲਾਂ ਨੇ ਜੋ ਹੱਕ ਬਜਾਨਬ ਨੇਪਰ ਗੱਲ ਸਿਰਫ਼ ਏਨੀ ਨਹੀਂ । ਕਿਤਾਬ ਕੋਈ ਇਸਤ੍ਰੀ ਪੁਰਖ ਦਾ ਝਗੜਾ ਨਹੀਂ ਜਾਂ ਇਹ ਕਿਤਾਬ ਸਿਰਫ ਕ੍ਰਿਆ ਮੁਕਤੀ ਦੀ ਵਕਾਲਤ ਨਹੀਂ । ਇਸ ਕਿਤਾਬ ਵਿਚ ਭਾਵਾਂ ਦੀ ਬੇਪਨਾਹ ਸ਼ਕਤੀ ਲਈ ਸ਼ਬਦ ਹੈ ਸਮੁੰਦਰ । ਇਸ ਕਿਤਾਬ ਵਿਚ ਸਭ ਤੋਂ ਵੱਡਾ ਸਮੁੰਦਰ ਹੀ ਹੈ ਤੇ ਇਹ ਭਾਵਾਂ ਵਾਸਤੇ ਹੈ । ਹਿੱਕ ਦੇ ਸ਼ਾਂਤ ਸਮੰਦਰ - ਲੇਖਿਕਾ ਨੇ ਆਪ ਵੀ ਕਿਹਾ ਹੈ : ਭਾਵੇਂ ਹਰ ਛਿਨੇ ਨਵਾਂ ਰੂਪ ਧਾਰਨ ਕਰਕੇ ਵਿਵੇਕਸ਼ੀਲ ਵਿਅਕਤੀ ਨੂੰ ਜ਼ਲੀਲ ਕਰਦੇ ਚੇਤਨਾ ਦੇ ਪਹੀਏ ਧੋਖਾ ਦਿੰਦੇ ਅਜਨਬੀ ਤੁਹਾਨੂੰ ਬਚਦੇ -ਪੰਨਾ 27 ਜੋ ਬੰਦਾ ਭਾਵਾਂ ਦੀ ਸ਼ਕਤੀ ਤੋਂ ਮੁਨਕਰ ਹੁੰਦਾ ਹੈ ਉਹ ਆਪਣੀ 'ਜ਼ਲਾਲਤ' ਨੂੰ ਢਕਣ ਲਈ ਉਸ ਲਈ ਕੋਈ ਫਿਲਾਸਫੀ ਪੇਸ਼ ਕਰਦਾ ਹੈ ।"ਇਕੋ ਹੀ ਬਾਤ, 'ਸਰ ਰੰਗਾਂ ਦਾ ਮੋਹ' ਕਵਿਤਾਵਾਂ ਵਿਚ ਤਕ ਇੱਛਾ ਵੀ ਪ੍ਰਬਲ ਹੈ ਪਰ ਜਦ ਕਦੀ, ਇਸ ਕਿਤਾਬ ਵਿਚ ਕਿਤੀ ਤੇ ਸੰਸਕ੍ਰਿਤੀ ਦੀ ਜੰਗ ਹੋਈ ਹੈ ਤਾਂ ਇਸ ਪੁਸਤਕ ਵਿਚ ਸੰਸਕ੍ਰਿਤੀ ਹੀ ਜਿੱਤੀ ਹੈ--ਮੋਹ ਦਾ ਮਖੌਟਾ' ਵਿਚ : ਅਬਲਾ ਦਾ ਅੰਤਮ ਹਥਿਆਰ ਮਨ ਉਹਦਾ ਬਣ ਜਾਂਦਾ ਹੈ ਤੇ ਕਾਮ ਦੇਦਲ ਵਿਚੋਂ ਤਨ ਨਿਰਮਲ ਉਕਰ ਆਉਂਦਾ ਹੈ -ਪੰਨਾ 15 111