ਪੰਨਾ:Alochana Magazine October, November and December 1987.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

56. ਭੈ ਤੇ ਨਿਰਭਉ ਹੋਇ ਬਸਾਨਾ । -ਗਉੜੀ ਸੁਖਮਨੀ ਮ: ੫ (੨੮੫/੧੦) 57. ਕਉਣੁ ਡਰੈ ਡਰੁ ਕਿਸ ਕਾ ਹੋਇ ॥ -ਬਿਲਾਵਲ ਮ: ੩ (੮੪੨/੧੧) 58. ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ । -ਸਲੋਕ ਮਃ: ੯ (੧੪੨੭੧) 59. ਅਹੰਬੁਧਿ ਕਾ ਭਇਆ ਬਿਨਾਬ । ਦਰਮਤਿ ਹੋਈ ਸਗਲੀ ਨਾਬ । -ਰਾਮਕਲੀ ਮ: ੫ (੮੯੧/੧੧) 60. ਪ੍ਰਗਟਿਆ ਸੂਰ ਨਿਸਿ ਮਿਟਿਆ ਅੰਧਿਆਰਾ । ਅਗਿਆਨੁ ਮਿਟਿਆ ਗੁਰ ਰਤਨਿ ਅਪਾਰਾ॥ -ਮਾਰੂ ਸੋਲਹੇ ਮ: ੪ (੧੦੬੯/੧੬ 61. ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥ -ਮਾਰੂ ਮ: ੧ (੧੦੩੩/੧੦) 62. ਅਕਥੈ ਕਥਉ ਕਿਆ ਮੈ ਜੋਰੁ ॥ - ਪ੍ਰਭਾਤੀ ਮ: ੧ (੧੩੩੧/੧੬) 63. ਦਿਬ ਦ੍ਰਿਸ਼ਟਿ ਜਾਗੈ ਭਰਮੁ ਚੁਕਾਏ। -ਮਾਰੂ ਮ: ੩ (੧੦੧੬੭) 52