ਪੰਨਾ:Alochana Magazine October, November and December 1987.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕੀਤਾ ਜਾਂਦਾ ਹੈ । ਦੂਸਰਾ ਹਿੱਸਾ ਕਲਾਮ ਦਾ ਭੈ ਰੀ ਹਿੱਸਾ ਹੈ । ਇਹ ਤਾਂ ਰਾਗਾਂ ਵਿਚ ਵੰਡਿਆ ਹੈ । ਤੀਜੇ ਹਿੱਸੇ ਵਿਚ ਫਟਣ ਲ ਸ਼ਬਦ ਭਗਤਾਂ ਤੇ ਪੀਰਾਂ ਦੇ ਹਨ , 11 ਡਾ. ਜੈਨ ਵਿਸ਼ਲੇਸ਼ਣ-ਮੁੱਲਾਂਕਣ ਵਾਲੇ ਪਾਸੇ ਘੱਟ ਆਉਂਦਾ ਹੈ । ਜੇਕਰ ਕਿਧਰੇ ਗੱਲ ਰਤਾ ਫ਼ੈਲਦੀ ਹੈ ਤਾਂ ਉਹ ਵਿਸ਼ੇਸ਼ ਰਚਨਾ ਵਿਚ ਵਰਤੀ ਗਤੀ ਭਾਸ਼ਾ ਦੀ ਪ੍ਰਕਿਰਤੀ-ਪਛਾਣ ਸੰਬੰਧੀ ਹੁੰਦੀ ਹੈ । ਕਈ ਥਾਂ ਉਪਰ ਉਹ ਰਚਨਾਵਾਂ ਦਾ ਮੋਟਾ ਜੇਹਾ ਸਾਰ ਵੀ ਪੇਸ਼ ਕਰਦਾ ਹੈ ! ਪ੍ਰਭਾਵਵਾਦੀ ਸਮੀਖਿਆ ਦੀ ਝਲਕ ਵੀ ਉਹਦੀਆਂ ਅਕਸਰ ਟਿੱਪਣੀਆਂ ਵਿਚੋਂ ਮਿਲ ਜਾਂਦੀ ਹੈ : ਆਦਿ ਗ੍ਰੰਥ ਵਿਚ ਭਗਤੀ ਦੇ ਸ਼ਬਦ ਹਨ ਜਿਨ੍ਹਾਂ ਦੇ ਪਆਂ ਦਿਲ ਵਿਚ ਸ਼ਾਂਤੀ ਆਉਂਦੀ ਹੈ ਤੇ ਆਪਣੇ ਪਿਆਰੇ ਪ੍ਰਭੂ ਦਾ ਪ੍ਰੇਮ ਜਗ ਪੈਂਦਾ ਹੈ । ਦਸਮ ਗ੍ਰੰਥ ਵਿਚ ਬੀਰ ਰਸ ਦੀ ਕਵਿਤਾ ਹੈ । ਇਹ ਬਹਾਦਰਾਨਾ ਜੋਸ਼ ਪੈਦਾ ਕਰਦੀ ਹੈ । ਇਸ ਵਿਚ ਹਿੰਦੂ ਪੁਰਾਣਾਂ ਵਿਚ ਕਹਾਣੀਆਂ ਲੈ ਕੇ ਇਨ੍ਹਾਂ ਨੂੰ ਅਜਹੇ ਰੰਗ ਵਿਚ ਰੰਗਿਆਂ ਹੈ ਕਿ ਪੜ੍ਹਨ ਸੁਣਨ ਵਾਲਿਆਂ ਨੂੰ ਜੋਸ਼ ਆਉਂਦਾ ਹੈ । “ਪੜਿਆਂ ਦਿਲ ਸ਼ਾਂਤੀ ਆਉਂਦੀ ਹੈ, ਪ੍ਰੇਮ ਜਾਗ ਪੈਂਦਾ ਹੈ, "ਜੋਸ਼ ਪੈਦਾ ਕਰਦੀ ਹੈ ਅਤੇ “ਜੌਬ ਆਉਂਦਾ ਹੈ" ਆਦਿ ਕਥਨ ਅਜੇਹੇ ਆਦਿ ਕਥਨ ਹਨ ਜਿਹੜੇ ਰਚਨਾ ਨੂੰ ਪੜ੍ਹਨ ਉਪਰੰਤ ਉਤਪੰਨ ਹੋਣ ਵਾਲੇ ਭਾਵ ਨਾਲ ਸੰਬੰਧਤ ਹਨ, ਇਹ ਵੱਖਰੀ ਗੱਲ ਹੈ ਕਿ ਖੁਦ ਪ੍ਰਭਾਵ ਦੀ ਪ੍ਰਕਿਰਤੀ ਬੇਥੀ ਨਿਸ਼ਚਿਤ ਰੂਪ ਵਿੱਚ ਕੁੱਝ ਨਹੀਂ ਕਿਹਾ ਜਾ ਸਕਦਾ । ਵਿਸ਼ਲੇਸ਼ਣ ਦੀ ਉਹ ਵਿਧੀ ਜਿਹੜੀ ਅਧਏਤਾ ਦੀ ਸਿੱਧਾਂਤਕ ਤੇ ਇਤਿਹਾਸਕ ਸੂਝ ਵਿਚੋਂ ਪੈਦਾ ਹੁੰਦੀ ਹੈ, ਤੇ ਰਚਨਾ ਦੇ ਧੁਰ ਤੱਕ ਲਹਿ ਜਾਣ ਦੀ ਸਮਰਥਾ ਰੱਖਦੀ ਹੈ ਡਾ. ਜੈਨ ਦੇ ਇਸ ਅਧਿਐਨ ਦਾ ਭਾਗ ਨਹੀਂ ਬਣੀ ! ਸ਼ਾਇਦ ਇਹਦਾ ਵੱਡਾ ਕਾਰਣ ਉਸ ਵਕਤ ਸਾਹਿਤ ਸਿੱਧਾਂਤ ਦੀ ਕਿਸੇ ਵਿਕਸਿਤ ਪਰੰਪਰਾ ਦੀ ਅਣਹੋਂਦ ਹੈ ਕਿਧਰੇ ਕਿਧਰੇ ਲੇਖਕ ਨੇ ਤੁਲਨਾ ਦੀ ਵਿਧੀ ਅਪਣਾਈ ਹੈ · ਪਰ ਉਥੇ ਵੀ ਸਿੱਧਾਂਤਕ ਸੂਝ ਦੀ ਘਾਟ ਸਦਕਾ ਅਧਿਐਨ ਜ਼ਬਾਨ, ਤਰਜ਼ੇ ਬਿਆਠ, ਬਹਿਰ ਕਹਾਣੀ ਦਾ ਫ਼ਰਕ (ਮੁਕਾਬਲਾ ਹਫ ਮੁਕਬਲ ਤੇ ਵਰਿਸ) ਤਕ ਹੀ ਸਗੜ ਕੇ ਰਹਿ ਜਾਂਦਾ ਹੈ । ਜਿੱਥੇ ਕਤੇ ਡਾ. ਜੈਨ ਨੇ ਸਿੱਧਾਂਤਕ ਸੂਝ ਨੂੰ ਟਿੱਪਣੀ ਦੀ ਸ਼ਕਲ ਵਿਚ ਬਿਆਨ ਕੀਤਾ ਹੈ ਉਹ ਵੀ ਸਤਹੀ ਤੇ ਸਾਧਾਰਣ ਬੁੱਧ ਉਪਰ ਅਧਾਰਿਤ ਹੈ : (ਉ) ਵਾਰ ਲਫ਼ਜ਼ ਦਾ ਮਤਲਬ ਹੈ ਕਿਸੇ ਬਹਾਦਰ ਯਾ ਸ਼ਹੀਦ ਦੀ ਤਾਰੀਫ਼ ਦਾ ਗਤ । ਵਾਰਾਂ ਨੂੰ ਪੌੜੀਆਂ ਵਿਚ : ਬੰਦੇ ਹਨ ।13। (ਅ) ਜੰਗਨਾਖ਼ : ਇਸਲਾਮੀ ਲਿਟਰੇਚਰ ਦੇ ਮਸ਼ਹੂਰ ਸ਼ਾਖ਼ ਹੈ । ਇਨ੍ਹਾਂ ਵਿਚ ੪ 6