ਪੰਨਾ:Alochana Magazine October, November and December 1987.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਾਰ ਵਿਚ ਪਹਿਲੇ ਭਗੌਤੀ. ਨੂੰ ਸਿਮਰਿਆਂ ਗਿਆ ਹੈ । ਸੰਸਕ੍ਰਿਤ ਨਾਟਕਾਂ ਵਿਚ ਨਾਂਦੀ ਇਕ ਤਰ੍ਹਾਂ ਦੀ ਆਰਤੀ ਰਹੀ ਹੈ । ਗਿਆਨੀ ਹਰਨਾਮ ਸਿੰਘ ਜਾਚਕ ਨੇ ਜੰਮੂ ਕਸ਼ਮੀਰ ਵਿਚ ਨਿਰੋਲ ਧਾਰਮਿਕ ਪਰੰਪਰਾ ਨੂੰ ਪੁਨਰ-ਸੁਰਜੀਤ ਕੀਤਾ ਹੈ । ‘ਜੀਵਨ ਜੋਤ' ਨਾਂ ਦੀ ਧਾਰਮਿਕ ਕਾਵਿ-ਸੰਗ੍ਰਹਿ ਜਾਚਕ ਦੇ ਲੰਬੇ ਅਧਿਆਤਮਿਕ ਅਨੁਭਵ ਦਾ ਸਿੱਟਾ ਹੈਂ। ਸਟੇਜਾਂ, ਧਾਰਮਿਕ ਅਦਾਰਿਆਂ, ਕਵੀ ਦਰਬਾਰਾਂ ਵਿਚ ਵੀ ਜੰਮੂ-ਕਸ਼ਮੀਰ ਦੇ ਤਿਆਂ ਵਿਚ ਗਿਆਨੀ ਹਰਨਾਮ ਸਿੰਘ ਜਾਚੱਕ ਧਾਰਮਿਕ ਕਵੀ ਦੇ ਰੂਪ ਵਿਚ ਹੀਂ ਉੱਭਰ ਕੇ ਸਾਮਣੇ ਆਇਆ ਹੈ ਤੇ ਹੌਲੀ ਹੌਲੀ ਉਸ ਦੀ ਧਾਰਮਿਕ ਕਵਿਤਾ ਜੰਮੂ-ਕਸ਼ਮੀਰ ਦੀ ਕਲਚਰਲ ਅਕਾਦਮੀ ਦੇ ਸ਼ੀਰਾਜ਼ਾ ਅਤੇ ਸਿੱਖ ਸੰਦੇਸ਼ ਪਤ੍ਰਿਕਾਵਾਂ ਵਿਚ ਵੀ ਛਪਣ ਲੱਗੀ। ਜਿਵੇਂ ਜਮਰਾਜ ਦੀ ਗੱਲ ਇਕ ਅਧਿਆਤਮਿਕ ਕਵੀ ਹੀ ਕਰ ਸਕਦਾ ਹੈ : ਬਾਲ ਮਸਾਲਾਂ ਜੱਮ ਨਹੀਂ ਆਉਂਣੇ ਇਹ ਯਮਰਾਜ ਨੇ ਬੜੇ --ਰਾਜਾ, ਜੁਲਾਈ ਅਗਸਤ 1981, ਪੰਨਾ 57 ‘ਸਿੱਖ ਸੰਦੇਸ਼' ਦੇ ਮਾਧਿਅਮ ਰਾਹੀਂ ਵੀ ਜਾਚਕ ਦਾ ਧਾਰਮਿਕ ਆਪ ਉਭਰ ਕੇ ਸਾਮਣੇ ਆਇਆ ਹੈ ਤੇ ਉਸ ਲਈ ਡਗਿਆਣਾ ਨਾਂ ਦੀ ਥਾਂ (ਜਿਥੇ ਮਹੰਤ ਬਚਿੱਤਰ ਸਿੰਘ ਰਹਿੰਦੇ ਹਨ ਤੇ ਜਿਥਾਂ ‘ਸਿੱਖ ਸੰਦੇਸ਼' ਰਸਾਲਾ ਨਿਕਲਦਾ ਹੈ) ਇਕ ਤਰ੍ਹਾਂ ਤੀਰਥ ਹੀ ਹੈ : ਪਵਿੱਤਰ ਪਾਵਨ ਇਹ ਅਸਥਾਨ ਸਾਧ ਸੰਤ ਜਹਿ ਚਰਨ ਟਿਕਾਣ ਡਗਿਆਂਣਾਂ ਡਿਗਿਆਂ ਨੂੰ ਚੁੱਕਦਾ ਮਿਲਦਾ ਇਸ ਥਾਂ ਜੀਵਨ ਦਾਨ ਸੋ ਉਪਰੋਕਤ ਅਨੁਭਵੇਂ ਜਾਚਕ ਦੀ ਜੀਵਨ-ਜੋਤ ਤੱਕ ਦੀ ਯਾਤਰਾ ਹੈ । ਉਹਨਾਂ ਜੰਤ ਇਕ-ਨਿਸ਼ਾਣ ਦੇਣ (ਸਿੱਖ ਸੰਦੇਸ਼ ਅਪ੍ਰੈਲ 1983): ਹ 'ਜੀਵਨ ਜੋਤ ਤੱਕ ਰੂਪਾਂਤਰਨ ਹੈ । | ਗੁਰਬਾਣੀ ਦੇ ਸੰਦੇਸ਼ ਦਾ ਪ੍ਰਸਾਰ 'ਜੀਵਨ ਜੋਤ' ਦੇ ਆਰੰਭ ਵਿਚ ਹੀ ਹੈ । ਜੀਵਨ ਜੰਤ ਵਿਚ ‘ਜੀਵਨ ਜੋਤ' ਨਾਂ ਦੀ ਕਵਿਤਾ ਹੀ ਕੇਂਦਰ ਬਿੰਦੂ ਹੈ ਜਿਸ ਵਿਚ ਜੀਵਨ ਨੂੰ ਜੋਤ ਦਾ ਨਾਂ ਦਿੱਤਾ ਗਿਆ ਹੈ : ਤੇਰੇ ਜੀਵਨ ਦੀ ਜੰਤੀ ਨੂੰ ਜਿਸ ਜੰਤ:ਨੇ ਰੋਸ਼ਨ ਕੀਤਾ ---ਪੰਨਾ 48 'ਜੀਵਨ-ਜੋਤ' ਨਾਂ ਦੀ ਕਵਿਤਾ ਵਿਚ ਜੀਵਨ-ਜੰਤ ਨੂੰ ਪ੍ਰਾਕ੍ਰਿਤਕ ਤਾਰਿਆਂ, ਸੂਰਜਾਂ ਦੇ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਸਮਝਾਉਣ ਮਗਰੋਂ ਜਾਚਕ ਦੀ ਕਾਵਿਤਾ ਦੇ ਅਖੀਰ ਤੇ:ਮਾਨਵ ਨੂੰ ਇਹ ਸੰਦੇਸ਼ ਹੈ : 'ਜੀਵਨ ਜੋਤ ਜਗਾ! ਲੈ ਜਾਚਕ' -ਪੰਨਾ 50 95