ਅਨੁਸਾਰ ਹੀ ਲਿਖਣਾ ਠੀਕ ਹੈ ਜਿਵੇਂ ਕਿ * = ਵਚ, ਫਿ* = ਕਿ,
- ਬਿ = ਓ ਅਦਿ [vide qਸਾਲ ਵਿੱਕੀ ਜੀ 11 PP. 1107-8]
() ਇਹੀ ਹਾਲ “ਸ਼' ਧੁਨੀਗ੍ਰਾਮ ਦਾ ਹੈ । ਜੇ ਅਸੀਂ ਸ਼ਹਿਰ, ਸ਼ਹਿਦ, ਸ਼ਬਦ ਆਦਿ ਲਫ਼ਜ਼ ਲਿਖਣੇ ਹੋਣ ਤਾਂ *** ਤਾਲਵੀ ਸ਼) ਨਾਲ ਲਿਖਾਂਗੇ ਤੇ ਜੇ ਅਸ਼ਟਮੀ ਰਿਸ਼ੀ ਆਦਿ ਲਿਖਣਾ ਹੋਵੇ ਤਾਂ q?? ਮੂਧਨੀ “ਸੂ ਦੀ ਵਰਤੋਂ ਕਰਨੀ ਪੈਂਦੀ ਹੈ । ਇਸੇ ਤਰ੍ਹਾਂ ਜੇ ਹਰਸ਼ ਲਿਖਣਾ ਹੋਵੇ ਤਾਂ ਮੂਧਨੀ “”” ਵਰਤਣਾ ਚਾਹੀਦਾ ਹੈ ਤੇ ਜੇ ਹਰੀਸ਼ (ਚੰਦਰ) ਲਿਖਣਾ ਹੋਵੇ ਤਾਂ ਤਾਲਵੀ “gr ਇਸਤਿਮਾਲ ਕਰਨਾ ਠੀਕ ਹੈ ਜਿਵੇਂ (ਵਦੀਵਾ ਬੱਝ) । ਚਾਹੇ ਹਰਸ਼ ਤੇ ਹਰੀਸ਼ ਵਿਚ “ਬ ਦੀ ਫੁਨੀਮੀ ਕੀਮਤ ਇਕੋ ਹੈ ਪਰ ਇਕੋ ਧੁਨੀਮ ਲਈ ਦੋ ਵਖਰੇ ਵਖਰੇ ਚਿੰਨਾਂ ਦੀ ਵਰਤੋਂ ਲਿਪੀ ਦੇ ਨਾਕਸ ਹੋਣ ਦੀ ਦਲੀਲ ਹੈ । (ਸ) ਸਿਹਾਰੀ ਬਿਹਾਰੀ ਅਰਥਾਤ ਛੋਟੀ ਤੇ ਵੱਡੀ ੩, ੬' ਦੀ ਆਵਾਜ਼ ਵਿਚ ਵੀ ਦੇਵਨਾਗਰੀ ਵਿਚ ਬਹੁਤ ਘਟ ਫਰਕ ਕੀਤਾ ਜਾਂਦਾ ਹੈ ਜਿਵੇਂ ਗਤੀ, ਕਰਾਂਤੀ, ਲਿਪੀ ਤੇ ਪਰ, ਖਰੀ ਵਿਚ 'ਙ' ਦੀ ਧੁਨੀਗ੍ਰਾਮਕ ਕੀਮਤ ਇਕਸਾਰ ਹੈ ਪਰ ਦੋਹਾਂ ਲਈ ਕਿਤੇ ਛੋਟੀ ਝ ਵਰਤੀ ਜਾਂਦੀ ਹੈ ਤੇ ਕਿਤੇ ਛੈ । ਜਿਵੇਂ ਗਰਿ, ਰਿਧਿ ਵਿਚ ਛੋਟੀ ਝ ਹੈ ਤੇ ਕਿ, ਧਰੀ, ਵਿਚ ਵੇਂ ਅਰਥਾਤ ਵਡੀ । ਉਹ ਲਿਪੀ ਵੀ ਨਾਕਸ ਲਿਪੀ ਹੈ ਜਿਸ ਦੇ ਇਕੋ ਅੱਖਰ ਦੀਆਂ ਦੋ ਜਾਂ ਵਧ ਵਖਰੀਆਂ ਆਵਾਜ਼ਾਂ ਹੋਣ ਜਿਵੇਂ ਅੰਗਰੇਜ਼ੀ ਵਰਣਮਾਲਾ ਦੇ ਅਖਰ C" ਤੇ "G ਹਨ ਜਿਨਾਂ ਦੀਆਂ ਦੋ ਦੋ ਆਵਾਜ਼ਾਂ ਹਨ । ਉਦਾਹਰਣ ਵਜੋਂ “C ਦੀ ਆਵਾਜ਼ “ਸ ਦੀ ਵੀ ਹੈ ਜਿਵੇਂ “cell” ਸੈਲ ਵਿਚ ਤੇ “ਕ ਦੀ ਵੀ ਜਿਵੇਂ “cat7 ਕੈਟ ਵਿਚ । “G” ਦੀ ਆਵਾਜ਼ ‘ਜ ਦੀ ਵੀ ਹੈ ਜਿਵੇਂ “ginning mill' (ਜਿੰਨਿੰਗ ਮਿਲ)-ਕਪਾਹ ਵੇਲਣ ਦਾ ਕਾਰਖਾਨ-- ਵਿਚ ਤੇ “ਗ” ਦੀ ਵੀ ਜਿਵੇਂ ‘get’ ਵਿਚ । ਦੇਵਨਾਗਰੀ ਲਿਪੀ ਵਿਚ ਜ+ਜ ਦੇ ਮੇਲ ਤੋਂ ਝ ਅਖਰ ਬਣਿਆ ਹੈ ਜਿਸ ਨੂੰ ਇਕ ਸੁਤੰਤਰ ਵਰਣ ਮੰਨਿਆਂ ਜਾਂਦਾ ਹੈ । ਹਿੰਦੀ ਵਿਚ ਇਸ ਦਾ ਆਮ ਉੱਚਾਰਣ ‘’ ਜਾਂ ਗਿਐਂ ਹੈ ਪਰ ਉਚ ਕੋਟੀ ਦੇ ਸੰਸਕ੍ਰਿਤ ਵਿਦਵਾਨ ਤੇ ਗੁਰੂ ਕੁਲਾ ਦੇ ਵਿਦਿਆਰਥੀ ਨੂੰ ਵੱਜਿਐ ਉਚਾਰਦੇ ਹਨ ਤੇ ਨੂੰ ਜਿਐਨ ਕਰਕੇ ਬੋਲਦੇ ਹਨ | ਮਰਾਠੀ ਵਿਚ ਇਹੀ “ੜ੍ਹ ਵੱਧ ਤੇ ਗੁਜਰਾਤੀ ਵਿਚ ਯੂ” ਹੈ । ਗੋਇਆਂ ਜਦੋਂ “ਯ ਦੇ ਨਾਲ ਮਿਲ ਜਾਂਦਾ ਹੈ ਤਾਂ ਇਸ ਦਾ ਉੱਚਾਰਣ ਅਸਥਾਨ ਚਵਰਗ ਪੰਕਤੀ ਤੋਂ (ਜੋ ਤਾਲਵੀ ਵਰਗਾਂ ਦੀ ਪੰਕਤੀ ਹੈ) ਹਟ ਕੇ ਕਵਰਗ ਪੰਕਤੀ ਦੇ ਵਰਣਾ (ਜੋ ਕੰਠ ਮੂਲ ਵਰਗਾਂ ਦੀ ਪੰਕਤੀ ਹੈ) ਵਿਚ ਜਾ ਸ਼ਾਮਲ ਹੁੰਦਾ ਹੈ ਤੇ ਇਹ ਕਿਤੇ ‘ਦੀ ਥਾਂ ' ਉਚਾਰਿਆ ਜਾਂਦਾ ਹੈ ਕਿਤੇ ਜਿਐਂ; ਕਿਤੇ ਦਨਯ ਤੇ ਕਿਤੇ ਜ਼’ । ( ਚਲਦਾ) ੧੫