ਪੰਨਾ:Book of Genesis in Punjabi.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
[੩ ਪਰਬ
ੳੁਤਪੱਤ

ਪਰਮੇਸੁਰ ਪ੍ਰਬੁ ਨੇ ਆਦਮ ਉਤੇ ਭਾਰੀ ਨੀਂਦ ਭੇਜੀ , ਅਤੇ ਉਹ ਸੋਂ ਗਿਆ , ਅਰ ਉਸ ਨੇ ਉਹ ਦਿਆਂ ਪ੍ਲ੍ਸੀਆਂ ਵਿਚੋ ਇਕ ਪਸਲੀ ਕਦੀ , ਅਤੇ ਉਹ ਦੀ ਜਗਾ ਮਾਸ ਭਰ ੨੨ ਦਿਤਾ । ਅਤੇ ਪਰਮੇਸੁਰ ਪ੍ਰਬੁ ਨੇ ਉਸ ਪਸਲੀ ਥੀਂ ਜੋ ਉਨ ਆਦਮ ਵਿਚ ਕਦੀ ਸੀ , ਇਕ ਤਿਮਤ ਬਣਾਕੇ , ਆਦਮ ੨੩ ਪਾਹ ਆਂਦੀ । ਅਤੇ ਆਦਮ ਨੇ ਕੇਹਾ , ਕਿ ਹੁਣ ਇਹ ਮੇਰੀਆਂ ਹਦਿਆ ਵਿਚੋ ਹਾਦੀ , ਅਤੇ ਮੇਰੀ ਮਾਸ ਵਿਚੋ ਮਾਸ ਹੈ , ਇਹ ਨਾਰੀ ਖਾਵੇਗੀ , ਇਸ ਲਈ ਜੋ ਨਾਰੋੰ ਕਦੀ ਗੀ ਹੈ । ੨੪ ਇਸ ਲਈ ਮਨੁਖ ਆਪਣੇ ਮਾਬਾਪ ਨੂੰ ਤਿਆਗੂ, ਅਤੇ ਆਪਣੀ ਇਸਤੀ ਨਾਲ ਮਿਲਿਆ ਰਹੂ, ਅਤੇ ਉਹ ਇਕ ੨੫ ਦੇਹ ਹੋਣਗੇ । ਅਤੇ ਆਦਮ ਅਰ ਉਹ ਦੀ ਇਸਤੀ ਦੇਵੇਂ ਨਾਗੇ ਸਨ , ਪਰ ਅਰ੍ਮਾਉਂਦੇ ਨਹੀ ਸਨ ॥

[੩]ਉਪਰੰਦ ਸਪ ਮਦਾਨ ਦੇ ਸਾਰੀਆਂ ਪਸੂਆਂ ਨਾਲੋਂ, ਜੋ ਪਰਮੇਸੁਰ ਪ੍ਰਬੂ ਨੈ ਬਣਾਏ ਸਨ, ਵਡਾ ਚਾਤਰ ਸੀ । ਅਤੇ ਉਨ ਤੀਮਤ ਨੂੰ ਆਖਿਆ, ਕਿ ਇਹ ਸਤ ਹੈ , ਜੋ ਪਰਮੇਸਰ ਨੈ ਕਿਹਾ, ਕਿ ਬਾਗ ਦੇ ਹਰੇਕ ਬਿਰਛ ਥੀਂ ਨਾ

੨ ਖਾਣਾ ? ਤਿਮਤ ਨੈ ਸਪ ਨੂੰ ਕਿਹਾ, ਜੋ ਬਾਗ ਦੇ ਬਿਰਛ ੩ ਦੇ ਫਲ ਥੀਂ ਅਸੀਂ ਤਾ ਖਾਂਦਾ ਹਾਂ, ਪਰ ਉਹ ਬਿਰਛ ਜੋ ਬਾਗ ਦੇ ਵਿਚਕਾਰ ਹੈ, ਪ੍ਰ੍ਮੇਸੁਰੇ ਨੈ ਕਿਹਾ ਹੈ , ਜੋ ਤੁਸੀੰ ਉਹ ਦੇ ਫਲ ਥਾਂ ਨਾ ਖਾਨਾ , ਉਸ ਨੂੰ ਨਾ ਚੁਹਨਾ ਲ ਅਜੇਹਾ ੪ ਨਾ ਹੋਵੇ, ਜੋ ਤੁਸੀਂ ਠੀਕ ਮਰ ਜਾਉ । ਤਦ ਸਪ ਨੈ ਤਿਮਤ ਨੂੰ ੫ ਆਖਿਆ, ਜੋ ਤੁਸੀੰ ਠੀਕ ਮਰੋਗੋ ਨਹੀਂ । ਸਗਵਾਂ ਪਰਮੇਸੁਰ ਜਾਣਦਾ ਹੈ, ਕਿ ਜਿਸ ਦਿਨ ਤੁਸੀੰ ਉਸ ਥੀਂ ਪਾਉਗੇ, ਤੁਹਾਡੀਆਂ ਆਖਾਂ ਖੁਲ ਜਾਣਗੀਆਂ, ਅਤੇ ਤੁਸੀੰ ਪਰਮੇਸੁਰ ਦੀ ਨਿਆਈ ਭਲੇ ਬੁਰੇ ਦੇ ਜਾਨਣਵਾਲੇ ਹੋ ਜਾਉਗੇ ।

B