ਪੰਨਾ:Book of Genesis in Punjabi.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੨੮

ਉਤਪੱਤ

[੩੯ਪਰਬ

ਦੀ ਨਾ ਸੁਣੀ, ਜੋ ਉਹ ਦੇ ਸੰਗ ਸੌਵੇਂ, ਕੇ ਉਹ ਦੇ ਸੰਗ ਰਹੇ।ਅਤੇ ਐਸਾ ਹੋਇਆ ,ਜੋਇਕ ਦਿਹਾੜੇ ਉਹ ਆਪਣਾ ਕੰਮ ਕਰਨ ਲਈ ਘਰ ਦੇ ਅੰਦਰਵਾਰ ਗਿਆ; ਉਸ ਸਮੇਂ ਘਰ ਦੇ ਲੋਕਾਂ ਵਿਚੋਂ ਉਥੇ ਕੋਈ ਨਸੋ।ਤਦ ਓਨ ਤਿਸ ਦਾ ਪੱਲਾ ਫੜਕੇ ਕਿਹਾ, ਮੇਰੇ ਨਾਲ ਸੰਗ ਕਰ।ਉਹ ਆਪਣਾ ਕੱਪੜਾ ਉਹ ਦੇ ਹੱਥ ਵਿਚ ਛੱਡਕੇ ਨੱਸਿਆ, ਅਤੇ ਬਾਹਰ ਨਿੱਕਲ ਗਿਆ।ਅਤੇ ਜਾਂ ਓਨ ਡਿੱਠਾ, ਜੋ ਉਹ ਆਪਣਾ ਕੱਪੜਾ ਮੇਰੇ ਹੱਥ ਵਿਚ ਛੱਡਕੇ ਬਾਹਰ ਨੂੰ ਨੱਸ ਗਿਆ, ਤਾਂ ਓਨ ਆਪਣੇ ਘਰ ਦੇ ਲੋਕਾਂ ਨੂੰ ਸੱਦਿਆ, ਅਤੇ ਉਨਾਂ ਨੂੰ ਕਿਹਾ,ਦੇਖੋ, ਓਨ ਇਕ ਇਬਰਾਨੀ ਪੁਰਸ ਨੂੰ ਸਾਡੇ ਪਾਹ ਆਂਦਾ, ਜੋ ਅਸਾਡੇ ਸੰਗ ਠੱਠੇ ਮਾਰੇ; ਉਹ ਮੇਰੇ ਕੋਲ ਆਣ ਵੜਿਆ, ਜੋ ਮੇਰੇ ਨਾਲ ਸੌਵੇਂ; ਅਤੇ ਮੈਂ ਵਡੀ ਅਵਾਜ ਨਾਲ ਡੰਡ ਪਾਈ।ਅਰ ਜਾਂ ਓਨ ਡਿੱਠਾ, ਜੋ ਮੈਂ ਆਪਣੀ ਅਵਾਜ ਚੱਕਕੇ ਡੰਡ ਪਾਈ, ਤਾਂ ਆਪਣਾ ਕੱਪੜਾ ਮੇਰੇ ਕੋਲ ਛੱਡਕੇ ਬਾਹਰ ਨੂੰ ਭੱਜ ਨਿੱਕਲਿਆ।ਸੋ ਉਹ ਦੇ ਮਾਲਕ ਦੇ ਘਰ ਵਿਚ ਆਉਣ ਤੀਕੁਰ, ਓਨ ਤਿਸ ਦਾ ਕੱਪੜਾ ਆਪਣੇ ਕੋਲ ਰੱਖਿਆ।ਤਦ ਓਨ ਅਜਿਹੀਆਂ ਗੱਲਾਂ ਉਸ ਨੂੰ ਕਹੀਆਂ, ਜੋ ਇਹ ਇਬਰੀ ਗੁਲਾਮ, ਜੋ ਤੈਂ ਸਾਡੇ ਪਾਸ ਲਿਆ ਰੱਖਿਆ ਹੈ, ਮੇਰੇ ਕੋਲ ਆਣ ਵੜਿਆ, ਇਸ ਲਈ ਜੋ ਮੇਰੇ ਨਾਲ ਠੱਠਾ ਕਰੇ; ਅਤੇ ਜਾਂ ਮੈਂ ਆਪਣੀ ਅਵਾਜ ਚੱਕਕੇ ਡੰਡ ਪਾਈ, ਤਾਂ ਉਹ ਆਪਣਾ ਕੱਪੜਾ ਮੇਰੇ ਪਾਹ ਛੱਡਕੇ ਬਾਹਰ ਨਿੱਕਲ ਭੱਜਾ।ਅਤੇ ਅਜਿਹਾ ਹੋਇਆ, ਕਿ ਜਾਂ ਉਹ ਦੇ ਮਾਲਕ ਨੈ ਆਪਣੀ ਤੀਵੀਂ ਦੀਆਂ ਗੱਲਾਂ, ਜੋ ਉਹ ਨੈ ਉਸ ਪਾਸ ਕਹੀਆਂ, ਸੁਣੀਆਂ, ਜੋ ਤੇਰੇ ਗੁਲਾਮ ਨੈ ਮੇਰੇ ਸੰਗ