ਪੰਨਾ:Book of Genesis in Punjabi.pdf/209

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦ ਪਰਬ] ਜਾੜਾ ੨੦੪

੧੮ ਮੋਉਤ ਨੂੰ ਮੈ ਤੇ ਦੁਰ ਕਰੇ । ਸੋ ਉਹ ਫਿਰਓਨ ਦੇ ਪਹੋੰ ਨਿਕਲ ਗਿਆ, ਅਤੇ ਪ੍ਰਬੁ ਦੇ ਪਾਕ਼ਸ ਸਪਰਮ ਕੀਤੀ

੧੯ ਅਤੇ ਪ੍ਰ੍ਬੁ ਨੇ ਮੋਦ੍ਕ੍ ਪਛਮ ਦੀ ਅਤ ਤੇਜ ਬਾਲ ਘਲੀ ਜੋ ਟੀਡੀ ਨੂੰ ਉੜਾ ਲਏਗੀ, ਅਤੇ ਮਿਸਰ ਦੇ ਸਾਰੇ ਬਨਿਆ ਵਿਚ ਇਕ ਬੀ ੨੦ ਟੀਡੀ ਨਾ ਰਹੀ । ਪਰ ਪ੍ਰਬੁ ਨੇ ਫੇਰੁਣ ਦਾ ਮਨ ਕਠਨ ਕਰ ਦੀਤਾ, ਜੋ ਉਨ ਏਸ੍ਰਾਏਲ ਦੇ ਪਰਵਾਰ ਨੂੰ ਜਾਨ ਨਾ ਦਿਤਾ ॥ ੨੧ ਫੇਰ ਪ੍ਰਬੁ ਨੇ ਮੂਸਾ ਨੂੰ ਕੇਹਾ, ਜੋ ਆਪਣਾ ਹਥ ਅਕਾਸ ਦੀ ਵੋਲ, ਪਸਰ, ਜੋ ਮਿਸਰ ਦੇਸ ਵਿਚ ਅਨੇਕ ਹੋਜਾਵੇ ; ੨੨ ਅਜਿਹਾ ਅਨੇਰ ਜੋ ਟੁਟਿਆ ਜਾਵੇ । ਸੋ ਮੂਸਾ ਨੇ ਆਪਣਾ ਹਥ ਅਕਾਸ ਦੀ ਵਲ ਚਕਇਆ, ਅਤੇ ਸਾਰੇ ਮਿਸਰ ਦੇਸ ਵਿਚ ਤਿਨਾ ਦਿਹਾਂ ਤੀਕ ਟਾਡਾ ਅਨਰ ਰਿਹਾ । ੨੩ ਉਨੀਂ ਆਪਸ ਵਿਚ, ਇਕ ਦੂਜੇ ਨੂੰ ਨਾ ਡਿਠਾ, ਅਤੇ ਨਾ ਕੋਈ ਤਿਨਾਂ ਦਿਨਾਂ ਤੀਕਰ ਆਪਣੀ ਜਗਾ ਤੇ ਉਠਿਆ; ਅਪਰ ਇਸਰਾਇਲ ਦੇ ਪਰਵਾਰ ਦੇ ਸਾਰੇ ਥਾਵਾ ਵਿਚ ੨੪ ਚਾਨਣ ਹੇਸੀ । ਤਦ ਫੇਰੁਣ ਨੇ ਮੂਸਾ ਨੂੰ ਸਦਿਆ, ਅਤੇ ਕੇਹਾ, ਜੋ ਤੁਸੀਂ ਜਾਵੋ,ਪ੍ਰਬੁ ਦਾ ਭਜਨ ਕਰੋ ; ਨਿਰੇ ਤੁਹਾੜਿਆ ਦੇਦਾਂ ਬਕਰਿਆ ਅਤੇ ਗਾਈਆਂ ਬ੍ਲਡ ਇਥੇ ੨੫ ਰਹਿਣ, ਅਤੇ ਤੁਸਾਡੇ ਬਚੇ ਸੰਗ ਜਾਨ । ਮੂਸਾ ਨੇ ਕਿਹਾ , ਅਤੇ ਤੇ ਨੂੰ ਚਾਹਯੇ, ਜੋ ਸ ਨੂੰ ਬਲ ਦਾਨਾਂ ਵਾਸਤੇ ਕੁਹੂ ਦੇਵੇ, ਜੋ ਅਸੀਂ ਆਪਣੇ ਪਰਮੇਸੁਰ ਪ੍ਰਬੁ ਦੇ ਅਗੇ ੨੬ ਚਾਦਏ । ਇਸ ਕਰਕੇ ਸਾਡੇ ਪਸੂ ਬੀ ਸਾਡੇ ਨਾਲ ਜਾਣਗੇ;ਇਕ ਖੁਰ ਬੀ ਨਾ ਚੜਿਆ ਜਾਵੇਗਾ; ਕਿਓ ਜੋ ਉਨਾਂ ਹੀ ਵਿਚੋ ਅਸੀਂ ਆਪਣੇ ਪਰਮੇਸੁਰ ਪ੍ਰਬੁ ਦੀ ਬੰਦਗੀ