ਪੰਨਾ:Brij mohan.pdf/40

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਠੇਕੇਦਾਰ ਹੋਰੀਂ ਵੀ ਆਏ, ਸਮਝੋ।

ਕਾ-ਥੋਹੜੇ ਮਿੰਟਾਂ ਤਕ ਤਿਆਰ ਹੀ ਜਾਣੋ।

ਜ:-ਚੰਗਾ ਚੰਦ ਤੂੰ ਪਿਆਜੀ ਬਨਾਰਸੀ ਸਾੜੀ ਬੰਨ੍ਹੀ ਤੇ ਹੀਰਿਆਂ ਦੀਆਂ ਤੀਲੀਆਂ ਪਾ ਲਵੀਂ, ਹੱਥ ਵਾਲੀ ਘੜੀ ਤੇ ਵੰਗਾਂ ਵੀ।

ਚੰ-ਹਛਾ ਜੀ।

੩੦.