ਪੰਨਾ:Chanan har.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੯) ਨੇ ੩ - ਨਤੀ ¢¢$$$ $$ ਛੋਟੇ ਹੁੰਦਿਆਂ ਤੋਂ ਹੀ ਮੈਨੂੰ ਕਵਿਤਾ ਲਿਖਣ ਦਾ ਬੜਾ ਚਾ ਸੀ ! ਪਰ ਜਦ ਮੈਂ ਦਸਵੀਂ ਪਾਸ ਕਰਕੇ ਕਾਲਜ ਵਿਚ ਗਿਆ ਤਾਂ ਇਹ ਚਾਹਦੋਂ ਟਪ ਗਿਆ | ਸ਼ੈਦ ਇਹ ਏਸੇ ਗਲ ਦਾ ਸਿਟਾ ਸੀ ਕਿ ਮੈਂ ਵੀ ਕਵਿਤਾ ਲਿਖਣ ਲਗ ਪਿਆ । ਮੇਰੀ ਕਵਿਤਾ ਕੁਦਰਤੀ ਹੁੰਦੀ ਸੀ, ਮੈਂ ਬਗਲਾ; ਉਠ, ਤਿਤਰੀਆਂ, ਆਦਿ ਤੇ ਅਨੇਕਾਂ > ਕਵਿਤਾ - ਲਿਖੀਆਂ ਤੇ ਆਪਣੇ ਸਜਣਾਂ ਮਿੜਾਂ ਨੂੰ ਸੁਣਾਈਆਂ ਜਿਨਾਂ ਨੇ ਉਨਾਂ ਨੂੰ ਬੜਾ ਸਲਾਹਿਆ ਪਰ ਜਦ ਕਦੀ ਮੈਂ ਉਹ ਕਵਿਤਾਵਾਂ ਕਿਸੇ ਮਾਸਕ ਪਤੂ ਨੂੰ ਘਲੀਆਂ ਤਾਂ ਰਦੀ ਦੀ ਟੋਕਰੀ ਦਾ ਹੀ ਸ਼ਿੰਗਾਰ ਬਣਦੀਆਂ ਰਹੀਆਂ ॥ ਏਸ ਗਲ ਦਾ ਮੈਨੂੰ ਬੜਾ ਰੰਜ ਸੀ ਤੇ ਮੈਨੂੰ ਇਸ ਗੱਲ ਦਾ ਕੋਈ ਕਾਰਣ ਨਹੀਂ ਸੀ ਲਭਦਾ । ਜਦ ਮੇਰੀਆਂ ਕਵਿਤਾਵਾਂ ਨਾਲ ਇਹੋ ਲੁਕੇ ਬੜੇ ਚਿਰ ਤਕ ਹੁੰਦਾ ਰਿਹਾ ਤਾਂ ਮੈਂ ਗ਼ਜ਼ਲਾਂ ਤੇ ਗੀਤ ਲਿਖਣੇ. ਆਰੰਭ ਕੀਤੇ, ਏਸ ਵਿਚ ਮੈਨੂੰ ਕੁਝ ਸਫਲਤਾ ਹੋਈ ਤੇ ਕਾਲਜ ਵਿਚ ਮੇਰੇ ਦੋ ਚਾਰ ਸ਼ਾਗਿਰਦ ਬਣ ਗਏ ਤੇ