ਪੰਨਾ:Chanan har.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੯)

ਨਿਕਲ ਗਈ । ਅਖਾਂ ਸ਼ਰਮਾ ਗਈਆਂ । ਖਿਮਾਂ ਮੰਗ ਰਹੀ ਸ਼ਾਨਤੀ ਨੇ ਮੇਰੇ ਦਿਲ ਤੇ ਏਨਾਂ ਅਸਰ ਕੀਤਾ ਕਿ ਮੈਂ ਬਵਸ ਹੋਕੇ ਸ਼ਾਨਤੀ ਦੇ ਦੋਵੇਂ ਹਥ ਫੜ ਲਏ ਤੇ ਬੜੇ ਪਿਆਰ ਨਾਲ ਹਥਾਂ ਨਾਲੋਂ ਮਾਲ ਲਾਹਕੇ ਪਰੇ ਸੁਟਦਿਆਂ ਹੋਇਆਂ ਕਿਹਾ, ‘‘ ਸ਼ਾਨਤੀ । ਤੂੰ ਸਚ ਮੁਚ ਸ਼ਾਨਤੀ ਹੈ ਤੇ ਮੇਰੇ ਹਿਰਦੇ ਦੀ ਮਾਲਕ ! ! ’’