ਪੰਨਾ:Chanan har.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੫)

ਪੰਧ ਵਿਚ ਪੂਰਾ ਵੇਖੋਗੇ ।’’ ਇਹ ਆਖਕੇ ਆਪਣੇ ਕੰਮ ਵਿਚ ਲਗ ਗਿਆ ।

ਲੋਕ ਆਖਦੇ ਨੇ ਕਿ ਪੁਸ਼ਪਾ ਆਪਣੇ ਸੰਸਾਰੀ ਪਿਆਰ ਨੂੰ ਕਦੀ ਨਾ ਭੁੱਲੀ ਤੇ ਸਦਾ ਇਹ ਆਵਾਜ਼ ਆਉਂਦੀ ਰਹੀ ਕਿ ‘ਪ੍ਰੇਮ ਸਦੀਵ ਤੇ ਅਟੱਲ ਹੈ’