ਪੰਨਾ:Dulla Bhatti.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

41

ਭਾਂਵਦੀ ਏ। ਛੋਟੀ ਬਹਿਨ ਤਾਂ ਬਖਤੋ ਵੀ ਵੈਨ ਕਰਦੀ ਬਾਹਾਂ ਮਾਂ ਦੇ ਗਲ ਵਿਚ ਪਾਂਵਦੀ ਏ | ਹਾਇ ਅੰਮੜੀਏ ਨਿਜ ਜਣੇਦੀਓ ਨੀ ਕਿਥੇ ਮੌਤ ਹੁਣ, ਜਾਇ ਵਡਾਂਵਦੀ ਏ। ਵੀਰ ਡਰ ਸੁਣੇ ਛਡ ਕੇ ਜਾਇ ਗਿਆ ਸਾਡੀ ਜਿੰਦੜੀ ਧੂ ਹੀ ਖਾਂਵਦੀ ਏ। ਸਾਡਾ ਹਾਲਕੀ ਕਰਨ ਲਾਹੌਰ ਜਾਕੇ ਇਸ ਵਾਸਤੇ ਜਾਨ ਘਬਰਾਂਵਦੀ ਏ। ਵੀਰ ਡੈਨ ਨੂੰ ਛੋਡ ਕੇ ਭੱਜ ਗਿਆ ਤਾਂਹੀਏਂ ਮਾਸ ਸਾਡਾ ਅਜ ਖਾਂਵਦੀ ਏ। ਹਾਇ ਮੁਗਲਾਂ ਤੋਂ ਜਾਨ ਬਚਾ ਸਾਡੀ ਇਹ ਬੋਲ ਕੇ ਬਾਂਹ ਉਵਦੀ ਏ। ਬੇਟੀ ਦੁਲੇ ਦੀ ਨਾਨ ਸਲੀਮੋ ਜਿਸਦਾ ਰੋ ਰੋ ਕੇ ਰੁਖ ਰੁਵਾਂਵਦੀ ਏ | ਹਾਏ ਬਾਬਲਾ ਛੱਡ ਕੇ ਗਿਆ ਕਿਥੇ ਫੌਜ ਬੰਨਕੇ ਸਾਨੂੰ ਲਜਾਂਵਦੀ ਏ। ਝੱਬ ਆਇਕੇ ਲਵੇ ਛੁਡਾਇ ਸਾਨੂੰ ਗੋਯਾ ਸਤੇ ਨੂੰ ਪਈ ਜਗਾਂਵਦੀ ਏ। ਸਾਂਝਾ ਹਾਲ ਕੀ ਹੋਵੇਗਾ ਬਾਬਲਾ ਵੇ ਨੰਗੀ ਤੇ ਸਾਨੂੰ ਦਿਖ ਆਂਵਦੀ ਏ। ਬੇਟਾ ਨੂਰ ਖਾਂ ਜੁਦਾ ਸੀ ਕੈਦ ਕੀਤਾ ਓਹਦੀ ਧੀ ਨੂੰ ਖਬਰ ਨਾਂ ਆਂਵਦੀ ਏ। ਦਿਲ ਲਧੀ ਦੇ ਵਿਚ ਸੀ ਗਮ ਕਰਦੀ ਐਪਰ ਬੋਲਕੇ ਨਹੀਂਸਨਾਂਵਏ॥ ਲਧੀ ਦੇਖਕੇ ਹਾਲ ਕਬੀਲੜੇ ਦਾ ਨਾਲੇ ਹੋਏ ਤੇ ਨਾਲੇ ਬੜਾਂਵਦੀ ਏ। ਏਹਨੂੰ ਜ਼ਿਮੀਂ ਅਸਮਾਨ ਨਾ ਵੇਹਲ ਦੇਵੇ ਜਾਨ ਆਪਣੀ ਪਈ ਗਵਾਂਵਦੀ ਏ। ਕਿਸ਼ਨ ਸਿੰਘ ਚਲ ਮੋਹਰ ਨੂੰ ਖਬਰ ਕਰੀਏ ਇਹ ਆ ਦਿਲ ਮੇਰੇ ਵਿਚ ਆਂਵਦੀ ਏ।

ਖਬਰ ਦੇਣੀ ਮੇਹਰੂ ਪੋਸ਼ਤੀ ਨੂੰ ਤੇ ਉਸਦ' ਸੁਬਰਾਂ ਬਣਕੇ ਲਧੀ ਕੋਲ ਜਾਣਾ

ਜਦੋਂ ਪਿੰਡ ਨੂੰ ਮਾਰ ਉਜਾੜ ਕੀਤਾ ਖੋਫ ਦੁਲੇ ਦਾ ਸਭ ਉਠਾ ਇਆ ਈ। ਅਜ ਕਰਾਂਗੇ ਅਸੀਂ ਮੁਕਾਮ ਏਥੇ ਮੁਗਲਾਂ ਮਿਰਜੇ ਨੂੰ ਆਖ ਸਨਾਇਆ ਈ। ਬੜੇ ਮੁਗਲਾਂ ਦੇ ਹੌਂਸਲੇ ਬਹੁਤ ਸਾਰੇ ਡੇਰਾ ਸਿਥ ਦੇ ਵਿਚ ਲਗਾਇਆ ਈ। ਜਦੋਂ ਫਜਰ ਨੂੰ ਫੌਜ ਕੂਚਕੀਤਾ ਕਿਸੇ ਮੇਹਰੁ ਨੂੰ ਚਾ ਬਲਾਇਆ ਈ। ਪਿੰਡੀ ਮੁਗਲਾਂ ਨੇ ਲੁਟਲਈ ਹਰੁਆ ਵੇ ਅਤੇ ਤੁਧ ਨੂੰ ਹੋਸ਼ ਭੁਲਾਇਆ ਈ। ਜਦੋਂ ਮੋਹਰੂ ਨੇ ਇਤਨੀ ਗਲ ਸਣੀ ਸਥਸ਼ਾਹ ਦਾ ਸਾਂਗ ਬਨਾਇਆ ਈ। ਚਾਬੀ