ਸਮੱਗਰੀ 'ਤੇ ਜਾਓ

ਪੰਨਾ:Johar khalsa.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੩ ਜੌਹਰ ਖਾਲਸਾ (੧੫੯) ੬ ੬੩੪੬੩੫੪੫ ਭੱਜ ਗਿਆ ਸ਼ਮਸ਼ੇਰ ਰਾਉ ਜਾਨ ਲੈ ਕੇ ਮਲਕਲ ਮੌਤ ਹੋਰੀ ਪਿਛੇ ਧਾਂਵਦੇ ਨੇ ਤੇ ਅੰਤ ਧੌਣ ਦੇ ਜ਼ਖਮ ਤੋਂ ਤੰਗ ਹੋ ਕੇ ਰਾਉ ਹੋਰੀ ਸਵਰਗ ਸਿਧਾਂਵਦੇ ਨੇ ਨੂੰ ਮਾਰ ਲਿਆ ਮੈਦਾਨ ਦੁਰਾਨੀਆਂ ਨੇ ਦੁਖ ਭੁੱਲ ਕੇ ਖੁਸ਼ੀ ਮਨਾਂਵਦੇ ਨੇ ਹੋ ਮਾਲ ਸਾਂਭ ਕੇ ਸਾਰਾ ਮਰਹਟਿਆਂ ਦਾ ਕੈਦੀ ਬਾਈ ਹਜ਼ਾਰ ਚਲਾਂਵਦੇ ਨੇ । ਖੋੜਾ ਥੋੜਾ ਮੈਂ ਲਿਖਿਆ ਕਰਤਾਰ ਸਿੰਘ ਗੁੰਬ ਵਧਣ ਦੇ ਖੌਫ ਡਰਾਂਵਦੇ ਨੇ ਫੈਸਲਾ ਏਸ ਜੰਗ ਦਾ ਜੇ ਸਾਰਾ ਹਾਲ ਲਿਖਾਂ ਹੋ ਜਾਂਵਦਾ ਬੜਾ ਵਿਸਥਾਰ ਭਾਈ ਦੇ ਜ਼ੋਰ ਲਾਯਾ ਮਰਹੱਟਿਆਂ ਘਟ ਨਾ ਸੀ ਉਹ ਭੀ ਹੈਸਨ ਧੁਨੀ ਤਲਵਾਰ ਭਾਈ ਹੈ ਮੁਸਲਮਾਨ ਦੋਸ਼ੀ ਜੇਕਰ ਨਿਰੇ ਹੁੰਦੇ ਜਾਂਦੇ ਨੱਠ ਥੋੜੀ ਖਾ ਕੇ ਮਾਰ ਭਾਈ ਨੂੰ ਨੂੰ ਅਹਿਮਦ ਸ਼ਾਹ ਦੇ ਹਥ ਕਮਾਨ ਹੈਸੀ ਵੱਡਾ ਹੌਂਸਲਾ ਓਸ ਨੇ ਧਾਰ ਭਾਈ ਨੂੰ ਨੂੰ ਕੀਤਾ ਡੱਟ ਕੇ ਖੂਬ ਮੁਕਾਬਲਾ ਜੀ ਦੋਹਾਂ ਧਿਰਾਂ ਦੇ ਪਏ ਸਬਾਰ ਭਾਈ ਦੇ ਹੈ ਸਰਫਾ ਮਰਨ ਦਾ ਰਿਹਾ ਨਾ ਦੋਹੀ ਵੱਲੋਂ ਰੱਬ ਹਬ ਹੈਸੀ ਜਿੱਤ ਹਾਰ ਭਾਈ ਦੇ ਜੋ ਜੂਝ ਗਏ ਮਰਹੱਟੇ ਸਰਦਾਰ ਸਾਰੇ ਜੋਹਰ ਤੇਗ ਦੇ ਖੁਬ ਦਿਖਾਰ ਭਾਈ ॥ : ਜਿੱਤ ਗਿਆ ਅਬਦਾਲੀ ਕਰਤਾਰ ਸਿੰਘ ਹਿੰਦੂ ਡਿਗ ਪਏ ਮੀਂਹ ਦੇ ਭਾਰ ਭਾਈ % %% % ਵਾਕ ਕਵੀ ਨੂੰ ਦੋ ਲੱਖ ਹਿੰਦੂ ਹੋ ਸ਼ਹੀਦ ਗਏ ਧਰਮ ਵਾਸਤੇ ਵਿਚ ਮੈਦਾਨ ਸਮਝੋ 3 ਤੇ ਮੁਸਲਮਾਨ ਭੀ ਲੱਖ ਕ ਗਏ ਮਾਰੇ ਦੋਹਾਂ ਧਿਰਾਂ ਦਾ ਹੋਯਾ ਨੁਕਸਾਨ ਸਮਝੋ ਹੈ ਲੱਕ ਟੁਟ ਗਿਆ ਆਣ ਹਿੰਦੂਆਂ ਦਾ ਕਰ ਆਖਰੀ ਇਹ ਘਮਸਾਨ ਸਮਝੋ ਫਤਹ ਪਾ ਕੇ ਭੁੱਲ ਨੁਕਸਾਨ ਗਏ ਖੁਸ਼ ਹੋਏ ਡਾਢੇ ਮੁਸਲਮਾਨ ਸਮਝੋ : ਹੈ ਕਈ ਲੋੜ ਨੁਕਸਾਨ ਗਿਆ ਸਾਰਾ ਦੇਸ ਹੋ ਗਿਆ ਵੈਰਾਨ ਸਮਝੋ ਜੰਗ ਬੜਾ ਇਹ ਹੋਯਾ ਕਰਤਾਰਸਿੰਘ ਏਥੇ ਖੋਤਾ ਹੀ ਕੀਤਾ ਬਿਆਨ ਸਮਝੋ

  • ਮਰਹੱਟਿਆਂ ਦਾ ੫੦ ਹਜ਼ਾਰ ਘੋੜਾ ਦੁਰਾਨੀ ਦੇ ਹਥ ਆਇਆ ਤੇ ੨ ਲੱਖ ਤੋਂ ਤੇ ਮਰਹਟੇ ਮੈਦਾਨ ਵਿਚ ਸਦਾ ਲਈ ਸੌ ਗਏ ॥

ਏਸ ਜੰਗ ਦੇ ਨੁਕਸਾਨ ਦਾ ਪੂਰਾ ਪਤਾ ਲਗਾਉਣਾ ਬੜਾ ਮੁਸ਼ਕਲ ਹੈ । ਕੇਵਲ ਚ ਬਿਸਵਾਸ ਰਾਉ ਦੀ ਪੂਜਾ ਦਾ ਸਾਮਾਨ ਹੀ ੨੦ ਲੱਖ ਦਾ ਸੀ, ੭੫ ਹਜ਼ਾਰ ਦੀ ਹਥ ਦੀ ਦੇ ਛਟਾ ਸੀ । ੨੫ ਲੱਖ ਦਾ ਭਾਉ ਜੀ ਨੇ ਹੀਰਾ ਮੋਤੀ ਪਹਿਨਿਆਂ ਹੋਇਆ ਸੀ । ਬਾਕੀ ਜਾਨ ਹੈ ਮਾਲ ਦਾ ਹਿਸਾਬ ਕੌਣ ਲਵੇ । ਇਕ ਹੋਰ ਬੜੀ ਅਚੰਭੇ ਦੀ ਗੱਲ ਹੈ ਕਿ ਆਉਣਾ ਜੰਗ ਦੇ ਦੇ ਵਿਚ ਤੇ ਹੀਰੇ ਮੋਤੀ ਪਹਿਣ ਕੇ ਆਉਣਾ। ਕਿਹਾ ਜਾਂਦਾ ਹੈ ਕਿ ਬਿਸਵਾਸ ਰਾਉ ਦਾ ਹੁਕਾਂ ਹੀ ੧ ਲੱਖ ੪੦ ਹਜ਼ਾਰ ਦਾ ਸੀ। %%% % %