________________
{੧੯੪) ਜੌਹਰ ਖਾਲਸਾ ਕਈਆਂ ਆਖਿਆ ਕੰਮ ਇਹ ਬਹੁਤ ਔਖਾ ਵਸਦੇ ਹੇਨ ਕਸੂਰ ਪਠਾਨ ਭਾਈ ਬਾਰਾਂ ਗੜੀਆਂ ਦੇ ਵਿਚ ਰਹਿਣ ਅੱਕੀ ਪਾਸ ਜੰਗ ਦੇ ਬੜੇ ਸਾਮਾਨ ਭਾਈ ॥ ਜੰਗ ਛੇੜਿਆ ਉਨਾਂ ਦੇ ਨਾਲ ਜੇਕਰ ਓਥੇ ਹੋਵੇਗਾ ਬੜਾ ਨੁਕਸਾਨ ਭਾਈ ਦੇ ਕਹਿਆ ਬਹੁਤਿਆਂ ਪਰਉਪਕਾਰ ਬਦਲੇ ਸਿੰਘ ਕਰਨ ਨਾ ਖਤਰਾਜਾਨ ਭਾਈ ਨੂੰ ਨਾਲੇ ਸ਼ਰਨ ਆਏ ਕਿਵੇਂ ਧੱਕ ਦਈਏ ਸ਼ਾਨ ਪੰਥ ਦੇ ਉਲਟ ਹੈ ਨ ਭਾਈ ॥ ਨੂੰ ਬਾਰਾਂ ਗੜੀਆਂ ਕੀਹ ਭਾਵੇਂ ਸੌ ਹੋਵਣ ਰਾਖਾ ਪੰਥ ਗੁਰੂ ਭਗਵਾਨ ਭਾਈ ॥ ਨੂੰ ਪੰਥ ਮਾਰੇਗ ਚੜ੍ਹ ਕੇ ਜ਼ਾਲਮਾਂ ਨੂੰ ਫਤਹ ਪਾਏਗਾ ਵਿਚ ਮੈਦਾਨ ਭਾਈ ਏ ਨੂੰ ਜਿੱਤ ਧਰਮ ਦੀ ਸਦਾ ਕਰਤਾਰ ਜ਼ੁਲਮ ਦਾ ਜਾਣੇ ਜਹਾਨ ਭਾਈ ॥ ਸਿੰਘ ਦੀ ਕਸੂਰ ਤੇ ਚੜਾਈ ਮਈ ੧੭੬੩ ) % ਹੋਯਾ ਪਾਸ ਗਰਮ ਚੜਾਈ ਕਰਨੀ ਲੈਕੇ ਆਗਿਆਂ ਸੀ ਦਰਬਾਰ ਚੱਲ ਦੇ : ਹਰੀ ਸਿੰਘ ਭੰਗੀ ਪਹਿਲਾਂ ਤਿਆਰ ਹੋਯਾ ਸਿੰਘ ਚੋਣਵੇਂ ਤਿੰਨ ਹਜ਼ਾਰ ਚੱਲ ਨੂੰ ਡੇਰਾ ਜਾ ਵਡਾਲੀ ਦੇ ਪਾਸ ਲਾਉਂਦਾ ਪਿਛੋਂ ਹੋਰ ਭੀ ਸਿੰਘ ਸਰਦਾਰ ਚੱਲੇ । ਨੂੰ ਆਹਲੂਵਾਲੀਏ ਅਤੇ ਨਕੱਈ ਚੱਲੇ ਰਾਮਗੜੀਏ ਹੋ ਹੁਸ਼ਿਆਰ ਚੱਲੇ ਦੇ ਮੈਂ ਚੜੀ ਮਿਸਲ ਘਨੱਈਆਂ ਦੀ ਮਾਰ ਪੌਸਾ ਡੱਲੇਵਾਲੀਏ ਹੋ ਖਬਰਦਾਰ ਚੱਲੇ ਆਂ ਦਾ ਭਾਰਾ ਕੱਠ ਹੋ ਗਿਆ ਇਹ ਖਾਲਸੇ ਦਾ ਕਰ ਵੱਲ ਕਸੂਰ ਮੁਹਾਰ ਚੱਲ ਨੂੰ ਰਾਤੋ ਰਾਤ ਹੀ ਪੰਧ ਮੁਕਾਇ ਲਿਆ ਰਲ ਪੈਦਲ ਅਤੇ ਅਸਵਾਰ ਚੱਲੇ * ਡੋਰਾ ਨੇੜੇ ਜਾ ਪਾਯਾ ਕਰਤਾਰਸਿੰਘ ਸਿੰਘ ਕਰਨ ਵਾਸਤੇ ਉਪਕਾਰ ਚੱਲੇ ਕਸੂਰ ਦੀਆਂ ਗੜੀਆਂ ਤੇ ਧਾਵਾ : ਦਿਨ ਰਜ਼ਿਆਂ ਦੇ ਧਪ ਜੋਨ ਦੀ ਸੀ ਸਰਨਿਆਂ ਦੇ ਵਿਚ ਖਾਨ ਬੈਠ : ਲਾਕੇ ਮਜਲਸਾਂ ਠੰਢੀਆਂ ਥਾਵਾਂ ਉਤੇ ਨੱਚਣ ਤਾਇਫੇ ਮਜ਼ੇ ਉਡਾਨ ਬੈਠ ਨੂੰ ਕਿਤੇ ਪਾਸੇ ਸ਼ਤਰੰਜਾਂ ਦੀ ਖੇਡ ਮੱਚੀ ਚੌਪੜ ਤਾਸ਼ ਦੀ ਖੇਡ ਖਿਡਾਨ ਬੈਠ ਬਹੁਤੇ ਅੰਦਰੋਂ ਧੁੱਪ ਤੋਂ ਪਏ ਡਰਦੇ ਬਹੁਤੇ ਵਿਸ਼ਿਆਂ ਵਿਚ ਮਸਤਾਨ ਨੂੰ ਕਿਸੇ ਵੈਰੀ ਦਾ ਖੌਫ ਤੇ ਖਤਰਾ ਨਾ ਬਾਉਂ ਥਾਂ ਸਭ ਭਰੇ ਗੁਮਾਨ ਬੈਠੇ ਵੜੀ ਘਰਾਂ ਦੇ ਵਿਚ ਸਿਪਾਹ ਸਾਰੀ ਚੌਕੀ ਪਹਿਰੇ ਨਾ ਸੀ ਨਿਗਾਹਬਾਨ ਬਨ ਨੇ ਡਾਢੀ ਧੁਪ ਕੜਾਕੇ ਦੀ ਪੈ ਰਹੀ ਸੀ ਥਾਵਾਂ ਠੰਢੀਆਂ ਤੇ ਮੁਸਲਮਾਨ ਬੈਠ ਸਿੰਘ ਜਾ ਪਏ ਤੁਰਤ ਕਰਤਾਰ ਸਿੰਘ ਦੱਬ ਲਏ ਸਾਰੇ ਬਾਉਂ ਬਾਨ ਬੈਠ 4
- ਸਿੰਘ ਦੀ ਗਿਣਤੀ ੨੫ ਹਜ਼ਾਰ ਲਿਖੀ ਹੈ । (ਹ ਰ ਗੁ)