ਸਮੱਗਰੀ 'ਤੇ ਜਾਓ

ਪੰਨਾ:Johar khalsa.pdf/198

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ) (੧੯੫) ਤਥਾ ਜ਼ਾਲਮਾਂ ਨੂੰ ਸਜ਼ਾ ਦੇ ਦਰ ਪਏ ਖੁਲੇ *ਬਾਰਾਂ ਗਰ੍ਹਾਂ ਦੇ ਸਨ ਸਿੰਘ ਜਾਂਦਿਆ ਮਾਰ ਮਚਾ ਦਿੱਤੀ ਹੈ। ਘਰ ਘੇਰ ਲਏ ਖਾਨਾਂ ਸਾਰਿਆਂ ਦੇ ਫੁਰਤੀ ਕਰਕੇ ਬੜੀ ਦਿਖਾ ਦਿੱਤੀ ਹੈ ਦੇ ਲੋਕ ਸਿੰਘਾਂ ਨੂੰ ਵੇਖ ਘਬਰਾ ਗਏ ਮਾਰੇ ਡਰ ਦੇ ਹੋਸ਼ ਭੁਲਾ ਦਿੱਤੀ ਹੈ ਦੇ ਘਰਾਂ ਬਾਰਾਂ ਨੂੰ ਛੱਡ ਕੇ ਉਠ ਨੱਠੇ ਸਿੰਘ ਹੋਠਲੀ ਉਤੇ ਕਰਾ ਦਿਤੀ ਹੈ। ਜਿੰਨੇ ਚਿਰ ਨੂੰ ਫੌਜ ਤਿਆਰ ਹੋਈ ਸਿੰਘ ਗਰ੍ਹਾਂ ਦੀ ਮਿੱਟੀ ਉਡਾ ਦਿਤੀ ਹੈ ਹੈ ਜੋ ਅੜੇ ਸੋ ਤੇਗ ਦੀ ਹੋਇ ਭੇਟਾ ਥਾਂ ਥਾਂ ਤੋਂ ਫੌਜ ਨਸ਼ਾ ਦਿਤੀ ਹੈ ਢਾਈ ਫੁੱਟ ਲੜਾਈ ਦੇ ਕਹਿਣ ਦਾਨੇ ਮਾਰ ਸਿੰਘ ਨੇ ਸਿਪਾਹ ਭਜਾ ਦਿਤੀ ਲੋਕ ਘਾਬਰੇ ਬਹੁਤ ਕਰਤਾਰ ਸਿੰਘ ਗੈਥੋਂ ਰੱਬ ਮੁਸੀਬਤ ਪਾ ਦਿਤੀ ਅਚਨਚੇਤ ਪਏ ਸਿੰਘ ਕਰ ਹੱਲਾ ਲੋਕ ਛੱਡ ਕੇ ਗਲੀ ਬਾਜ਼ਾਰ ਨੱਠੇ ‘ਸਿੰਘ ਆਣ ਵੜੇ ਸਿੰਘ ਆਣ ਵੜੇ ਰੌਲਾ ਪਾਂਵਦੇ ਹੋ ਬੇਜ਼ਾਰ ਨੱਠ ਜਿੰਦਾਂ ਲੈ ਕੇ ਪੈ ਗਈ ਭੱਜਣ ਦੀ ਛੱਡ ਛੱਡ ਕੇ ਲੋਕ ਪਰਵਾਰ ਨੱਠੇ ਹੋ ਨੂੰ ਮਾਪੇ ਛਡ ਕੇ ਪੁੱਤਾਂ ਨੂੰ ਨੱਠ ਗਏ ਪਤੀ ਛੱਡ ਨਾਰਾਂ ਦੁਖਿਆਰ ਨੱਠੇ ਹੋ ਜਿੱਧਰ ਮੂੰਹ ਹੋਯਾ ਲੋਕ ਦੌੜ ਗਏ ਮਾਰੋ ਫੜੋ ਕਰ ਹਾਲ ਪੁਕਾਰ ਨੱਠੇ ਭਾਰਾ ਗੜ੍ਹੀਆਂ ਦੇ ਵਿਚ ਸ਼ੋਰ ਪਿਆ ਸਭ ਖਾਨ ਅਮੀਰ ਵਿਚਾਰ ਕਰ ਸਕਿਆ ਕੋਈ ਸੰਭਾਲ ਨਾ ਸੀ ਛੱਡ ਛੱਡ ਸਿਪਾਹੀ ਹਥਿਆਰ ਨੱਠੇ ਡਰ ਮੌਤ ਪਾਸੋਂ ਕਰਤਾਰ ਸਿੰਘ ਹੋ ਛੋਟੇ ਮੋਟੇ ਬੇਮੁਹਾਰ ਨੱਠੇ ਤਥਾ ਨੂੰ ਨਾਲ ਖਾਲਸੇ ਦੇ ਹੋ ਕੇ ਹਿੰਦੂਆਂ ਨੇ ਘਰ ਖਾਨਾਂ ਦੇ ਜਾ ਦਿਖਾਇ ਸਾਰੇ ਵੀ ਨੂੰ ਸਿੰਘਾਂ ਘੋਰ ਫੜਿਆਂ ਖਾਨਜ਼ਾਦਿਆਂ ਨੂੰ ਸੁਤੇ ਬੈਠੇ ਸੋ ਸਨ ਦਬਾਇ ਸਾਰੇ ਫੜ ਲਏ ਹਾਕਮ ਜਿਹੜੇ ਹੱਬ ਆਏ ਪੀ ਬੇੜੀਆਂ ਬੰਨ ਬੈਠਾਇ ਸਾਰੇ । ਦੇ ਆਕੜਖਾਨ ਪਠਾਨ ਸ਼ੈਤਾਨ ਚੁਣਕੇ ਦੱਸ ਹਿੰਦੂਆਂ ਨੇ ਪਕੜਾਇ ਸਾਰੇ ਜਿਹੜੇ ਸ਼ਰਨ ਆਏ ਬਚ ਰਹੇ ਓਹੋ ਬਾਕੀ ਤੇਗ ਦੇ ਘਾਟ ਲੰਘਾਇ ਸਾਰੇ ਵੀ ਦਿਤੀ, ਸਾਰਿਆਂ ਤਾਈਂ ਸਜ਼ਾ ਭਾਰੀ ਫਲ ਕਰਮਾਂ ਦੇ ਭੁਗਤਾਇ ਸਾਰੇ ਵੀ

  • ਬਾਰਾਂ ਗੜ੍ਹੀਆਂ ਦੇ ਇਹ ਨਾਮ ਹਨ-(੧) ਕਿਲਾ ਪੁਰਾਣਾ । (੨ ਕੋਟ ਗੁਲਾਮ ਦੇ ਮਹੱਜੁ ਦੀਨ । (੩)ਕੋਟ ਮੁਰਾਦ ਖਾਂ । (੪)ਕਤਲ ਗੜੀ । (੫) ਕੋਟ ਅਜ਼ੀਮ ਖਾਂ । (੬)ਕੋਟ ਦੇ ਬਦਰ ਦੀਨ । ( ੭) ਕੋਟ ਉਸਮਾਨ ਖਾਂ । (c) ਕੋਟ ਰੁਕਨ ਦੀਨ । (੬) ਕੋਟ ਫਤਹ ਖਾਂ ।

(੧੦) ਕੋਟ ਹਕੀਮ ਅਜ਼ੀਮ ਖਾਂ । (੧੧) ਪੀਰਾਂ ਵਾਲਾ । (੧੨) ਕੋਟ ਹਸਨ ਖਾਂ ।