________________
고 , 고 고 (੧੯੬) ਜੌਹਰ ਖਾਲਸਾ ਜਦ ਫੜ ਲਿਆ ਖਾਨਾ ਤੁਰਦਿਆਂ ਨੂੰ ਬਾਕੀ ਨੱਠ ਗਏ ਚੁੰਬ ਦਬਾਇ ਸਾਰੇ ਵੀ ਦਿੱਤੀ ਲੁੱਟ ਮਚਾ ਕਰਤਾਰ ਸਿੰਘ ਸ਼ਾਨ ਗੜਾਂ ਦੇ ਮਾਰ ਗਵਾਇ ਸਾਰੇ ਨੂੰ 1 ਸਿੰਘਾਂ ਨੇ ਖਾਨਾਂ ਦੇ ਘਰ ਲੁਟਣੇ , ਇਹ ਸ਼ਹਿਰ ਪੁਰਾਣਾ ਤੇ ਧਨੀ ਹੈ ਸੀ ਕੀਤੀ ਏਸ ਤੇ ਕਿਸੇ ਚੜ੍ਹਾਈ ਨ ਸੀ ਨੂੰ ਲੁੱਟਾਂ ਮਾਰਾਂ ਪਾਸੋਂ ਸਦਾ ਰਿਹਾ ਬਚਿਆ ਆਫਤ ਸਿਰ ਕਸੂਰ ਦੋ ਆਈ ਨ ਸੀ ਵਸਦੇ ਗੜੀਆਂਵਿਚ ਪਠਾਣਸਾਰੇ ਬਾਹਰੋਂ ਹੋਈਕੋਈ ਆਇ ਲੜਾਈ ਨ । ਨੂੰ ਧਨੀ ਲੋਕ ਬਹੁਤੇ ਓਥੇ ਆਣ ਵੱਸੇ ਖੌਫ ਵੈਰੀਆਂ ਦਾ ਮੂਲੋਂ ਰਾਈ ਨ ਨੂੰ ਅਚਨਚੇਤ ਪਏ ਸਿੰਘ ਆਣ ਕਿਧਰੋਂ ਸਾਰ ਲੋਕਾਂ ਨੂੰ ਏਸ ਦੀ ਕਾਈ ਨ ਨੂੰ ਧਨ ਮਾਲ ਛੁਪਾ ਕੋਈ ਸਕਿਆ ਨਾ ਲਾਂਭੇ ਹੋ ਸੱਕੀ ਇਕ ਪਾਈ ਨ ਦੀ ਸਿੰਘਾਂ ਝੂਣਿਆਂ ਸ਼ਹਿਰ ਨੂੰ ਚੰਗੀ ਤਰਾਂ ਡਰਦੇ ਕਿਸੇ ਨੇ ਤੇਗ ਉਠਾਈ ਨ ਸੀ ਦੇ ਖਾਨ ਅਮੀਰ ਕਰਤਾਰ ਸਿੰਘ ਪੇਸ਼ ਜਾ ਸੱਕੀ ਚਤੁਰਾਈ ਨ ਸੀ ? ਦੇ ਹਸੈਨ ਖਾਂ , ਵੱਡਾ ਖਾਨ *ਹੁਸੈਨ ਸੀ ਸਾਰਿਆਂ ਤੋਂ ਘੇਰਾ ਘਰ ਓਹਦੇ ਉਤੇ ਪਾਇ ਸਿੰਘਾਂ ਦੇ ਨੂੰ ਜ਼ਾਲਮਫੜਿਆ ਭੋਰਿਓਂ ਜਾ ਕਰ ਕੇ ਭਾਰੀ ਓਸਨੂੰ ਸਜ਼ਾ ਦਵਾਇ ਸਿੰਘਾਂ ਨੂੰ ਜੋ ਤੀਵੀਆਂ ਓਸਨੇ ਰੱਖੀਆਂ ਸਨ ਲਈਆਂ ਸਾਰੀਆਂ ਤੁਰਤ ਛੁਡਾਇ ਸਿੰਘਾਂ ਦੇ ਨੂੰ ਉਹ ਮਾਲਕਾਂ ਤਾਈਂ ਦੁਵਾਈਆਂ ਚਾ ਵਡੇ ਪਰਉਪਕਾਰ ਕਮਾਇ ਸਿੰਘਾਂ ਨੇ ਕੀਤਾ ਕਤਲ ਹੁਸੈਨ ਖਾਂ ਸਣੇ ਅਮਲੇ ਦਿੱਤੀ ਗੜੀ ਬਰਬਾਦ ਕਰਾਇ ਸਿੰਘਾਂ ਨੂੰ ਕਤਲਿਆਮ ਕੀਤੀ ਉਤੇ ਜ਼ਾਲਮਾਂ ਦੇ ਦਿੱਤੀ ਜ਼ੁਲਮ ਦੀ ਜੜ੍ਹ ਗਵਾਇ ਸਿੰਘਾਂ ਨੂੰ ਨੂੰ ਕਤਲ ਗੜੀ ਓਹਨੂੰ ਲੋਕ ਆਖਦੇ ਨੇ ਦਿਤੀ ਓਸ ਦੀ ਖਾਕ ਉਡਾਇ ਸਿੰਘਾਂ ਨੂੰ ਜਾਬਰ ਚੁਣਕੇ ਮਾਰੇ ਕਰਤਾਰ ਸਿੰਘ ਦੁਖੀ ਲੋਕ ਫਿਰ ਸੁਖੀ ਵਸਾਇ ਸਿੰਘਾਂ ਨੂੰ ਵਾਕ ਕਵੀ ਹੈ ਸਭ ਗੜੀਆਂ ਹੋ ਬਰਬਾਦ ਗਈਆਂ ਤਿੰਨ ਦਿਨ ਹੋਈ ਵੱਡੀ ਮਾਰ ਓਥੇ
- ਲਿਖਿਆ ਹੈ ਕਿ ਹੁਸੈਨ ਖਾਂ ਨੇ ਇਕ ਬ੍ਰਾਹਮਣ ਦੀ ਔਰਤ ਖੋਹਕੇ ਆਪਣੇ ਘਰ ਪਾ ਮੈਂ ਲਈ ਸੀ,ਜੋ ਸਿੰਘਾਂ ਨੇ ਖਾਨ ਨੂੰ ਮਾਰ ਓਹ ਇਸ ਬਾਹਮਣ ਨੂੰ ਦੁਆ ਦਿਤੀ ਤੇ ਬਾਕੀ ਹੈ ਸਾਰੇ ਜ਼ਾਲਮਾਂ ਨੂੰ ਜ਼ੁਲਮ ਦਾ ਚੰਗਾ ਮਜ਼ਾ ਚਖਾਯਾ । ਇਹ ਕਤਲ ਆਮ ਇਕ ਬਾਹਮਣ ਦੀ ਤੀਵੀਂ ਦੇ ਬਦਲ ਹੀ ਨਹੀਂ ਸੀ ਹੋਈ, ਸਗੋਂ ਸੈਂਕੜੇ ਬੇਗੁਨਾਹਾਂ ਨੂੰ ਜਿਨਾਂ ਨੂੰ ਕਿ ਪਠਾਣਾਂ ਜ਼ਬਰਦਸਤੀ ਆਪਣੀ ਘਰੀਂ ਪਾ ਲਿਆ ਹੋਇਆ ਸੀ, ਓਹਨਾਂ ਦੀ ਪੁਕਾਰ ਨੇ ਕਸੂਰ ਨੂੰ ਦੀ ਬਰਬਾਦ ਕਰਾਇਆ ਤੇ ਹੁਸੈਨ ਖਾਂ ਦੇ ਸਣੇ ਤਿੰਨ ਹਜ਼ਾਰ ਹੋਰ ਪਠਾਣ ਕਤਲ ਹੋਏ ।
ਨੋਟ-ਕਸੂਰ ਦੀ ਲੁਟ ਮਗਰੋਂ ਰਾਮਗੜੀਆਂ ਤੇ ਘਨੱਈਆਂ ਦਾ ਕੁਝ ਝਗੜਾ ਹੋ ਤਾਂ fuਆ ਸੀ, ਜੋ ਸੰਘੀ ਸਰਦਾਰਾਂ ਨੇ ਵਿਚ ਪੈ ਕੇ ਮਿਟਾ ਦਿੱਤਾ ਸੀ ।