ਸਮੱਗਰੀ 'ਤੇ ਜਾਓ

ਪੰਨਾ:Johar khalsa.pdf/267

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

੨੬੪} ਜੌਹਰ ਖਾਲਸਾ ਹੈ ਸਾਰਾ ਦਿਨ ਬੰਦੂਕ ਤੇ ਤੀਰ ਚੱਲੇ ਹੱਲੇ ਤੋਪਾਂ ਦੇ ਬੇਸ਼ੁਮਾਰ ਹੋਏ । ਕਦੋ ਗਿਲਜਯਾ ਦਾ ਪੈਂਦਾ ਜ਼ੋਰ ਰਿਹਾ ਸਿੰਘ ਸੂਰਮੇ ਕਦੇ ਹੁਸ਼ਿਆਰ ਹੋਏ ਕਈ ਵਾਰ ਤੇਰਾਂ ਉੱਤੇ ਉੱਤਰੇ ਆ ਸੋ ਮਾਵਾਂ ਦੇ ਪੁੱਤ ਸਥਾਰ ਹੋਏ ਤੇ ਕੋਹਾਂ ਵਿਚ ਪਈਆਂ ਲੋਥਾ ਰੁਲ ਰਹੀਆਂ ਪਾ ਸ਼ਹੀਦੀਆਂ ਭਵਜਲੋਂ ਪਾਰ ਹੋਏ ਖੂਨ ਮੱਝ ਦਾ ਮੱਚਿਆ ਘਾਣ ਭਾਰਾ ਜ਼ਖਮੀ ॥ ਕੇ ਦੁੱਖ ਲਾਚਾਰ ਹੋਏ । ਸੂਰਜ ਛਿਪਿਆ ਆਣ ਅੰਧੇਰ ਛਾਯਾ ਵੇਖ ਆਣ ਅੱਗੇ ਸਰਦਾਰ ਹੋਏ ਨੂੰ ਹੋਏ ਫੌਜਾਂ ਲਈਆਂ ਹਟਾ ਕਰਤਾਰ ਸਿੰਘ ਸਾਰਾ ਦਿਨ ਲੜਦੇ ਡਾਢੇ ਹਾਰ ਹੋਏ ਕਈ ਵਾਰ ਦੀਆਂ ਲੋਬਾ ਰੁਲ ਰਗ ਜ਼ਖਮੀ ਪਾ ਕੇ ਬਰਦਾਰ ਹੋਏ « ਤੀਸਰਾ ਦਿਨ ਵੀਰਵਾਰ ਤੋਂ ਮਾਘ ਸਤਾਰਵੀਂ ਸੀ ਸੂਰਜ ਚੜ੍ਹਯਾ ਹੋ ਲਾਲੋ ਲਾਲ ਭਾਈ ਹੈ ਦੋਹਾ ਲਸ਼ਕਰਾਂ ਦੇ ਵੱਜ ਪਏ ਮਾਰ ਆਪੋ ਆਪਣੇ ਦਲ ਸੰਭਾਲ ਭਾਈ ਪਰ ਬੰਨ ਕੇ ਵਿੱਚ ਖ਼ਦਾਨ ਲੱਥੇ ਚਿਹਰੇ ਖੁਸ਼ ਸਨ ਲਾਲ ਗੁਲਾਲ ਭਾਈ ॥ ਦੂਰ ਦੂਰ ਚੱਕਰ ਫੌਜਾਂ ਦੋਇ ਰਹੀਆਂ ਢੰਗ ਜੰਗ ਦੇ ਰੰਗ ਦਿਖਾਲ ਭਾਈ ਝੰਡੇ ਝੱਲਦੇ ਲਸ਼ਕਰਾਂ ਵਿਚ ਕਈ ਢੋਲ ਵੱਜਦੇ ਦੇਂਵਦੇ ਤਾਲ ਭਾਈ ਪਹਿਲਾਂ ਸਾਹੁੰਚੀ ਨੇ ਤੋਪਾਂ ਛੱਡੀਆਂ ਜੀ ਧੜਾਂ ਉੱਡੀਆਂ ਗੋਲਯਾ ਨਾਲ ਭਾਈ ਦੇ ਪਾਸ ਖਾਲਸੇ ਦੋ ਭੋਪਾਂ ਥੋੜੀਆਂ ਸਨ ਝੱਲ ਸੱਕੇ ਨ ਉਸਦੀ ਝਾਲ ਭਾਈ ਨੂੰ ਨੂੰ ਗੁਰਮਤਾ ਕਰ ਅੰਤ ਕਰਤਾਰ ਸਿੰਘ ਬੋਲੇ ਸਿੰਘ ਅਕਾਲ ਅਕਾਲ ਭਾਈ ਸਰਦਾਰਾਂ ਦੇ ਬਚਨ ਘੋੜੇ ਛੋੜ ਸਰਦਾਰਾਂ ਨੇ ਬੋਲ ਦਿੱਤਾ ਹੁਣ ਖਾਲਸਾ ਥੋੜਾ ਮੁਕਾ ਦੇਵੇ ਨੂੰ ਅੱਜ ਖਾਲਸਾ ਰਿਹਾ ਜਾਂ ਰਹੇ ਗਿਲਜੇ ਜੌਹਰ ਭੋਗ ਦੇ ਖੂਬ ਦਿਤਾ ਦੇਵੇ ਦੇ ਚੜ੍ਹ ਚੜ੍ਹ ਕੇ ਕਾਬਲੋਂ ਆਉਣ ਦੇਖੋ ਆਉਣਾ ਇਨਾਂ ਦਾ ਅੱਗੋਂ ਹਟਾ ਦੇਵੇ ਨੂੰ ਹਰ ਵਾਰ ਬਰਬਾਦ ਕਰ ਦੇਸ ਜਾਂਦੇ ਬਾਜ਼ੀ ਖਾਲਸਾ ਕਰ ਇੱਕ ਦਾ ਦੇਵੇ ਨੂੰ ਤੁਸੀਂ ਸਿੰਘ, ਘਸਯਾਤ ਇਕ ਕਾਬਲੀ ਨੇ ਚੁਣ ਚੁਣ ਕੇ ਮਾਰ ਖਪਾ ਦੇਵੇ ਕਰਨ ਯਾਦ ਨ ਮੁੜ ਕੇ ਪਾਉਣ ਫੇਰਾ ਹੱਥ ਕਰਕੇ ਵੈਰੀ ਨੂੰ ਲਾ ਨੂੰ ਇਹ ਕਾਬੁਲੀ ਪਈ ਵਬਾ ਡਾਢੀ ਦੇਸੋਂ ਮਾਰ ਕੇ ਭੁੱਗਾ ਧਕਾ ਦੇਵੇ ਜੋ ਦੇਸ ਆਪਣੇ ਤਾਏ ਬਚਾ ਲਵੋ ਜ਼ਾਲਮ ਜ਼ੁਲਮ ਦੋ ਸਣੇ ਰੂੜ੍ਹਾ ਦੇਵ ਦੇ ਮਰ ਜਾਵਣਾ ਸਦਾ ਨਹੀਂ ਬੈਠ ਰਹਿਣਾ ਦੇਹਾਂ ਪਰਉਪਕਾਰ ਤੇ ਲਾ ਦੇਣ ਤੋਂ ਦਸ ਕਰੋ ਯਾਦ ਕਰਤਾਰ ਸਿੰਘ ਵੈਰੀ ਤੋਗ ਦੋ ਘਣ ਲੰਘਾ ਦੇਵ ਦੇ