ਪੰਨਾ:Mere jharoche ton.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

}}

ਪਰ ਮਨੋਵਿਗਯਾਨ ਅਜ ਨਿਰਨਾ ਕਰਦਾ ਹੈ - ਤਾਰਾ ਹਰੀਸ਼ ਚੰਦਰ ਨਾਲੋਂ ਵਡੇਰਾ ਚਰਿਤ੍ ਹੈ ।
ਮੈਂ ਵੀ ਅਜ ਉਸ ਕੋਮਲ, ਸੁਹਿਰਦ, ਕੁਰਬਾਨੀ-ਰੂਪ, ਸੇਵਾ ਤੇ ਸ਼ੁਭ ਇੱਛਾ ਦੀ ਮੂਰਤ, ਅਸਲੀ ਅਰਥਾਂ ਵਿਚ ਆਪਣੇ ਆਪ ਨੂੰ ਪਿਛਲੀ ਸਫ਼ ਵਿਚ ਖ਼ਾਮੋਸ਼ ਖੜਾ ਰਖ ਸੱਕਣ ਵਾਲੀ, ਆਪਣੇ ਦਿਲ ਦੇ ਟੋਟਿਆਂ ਨਾਲ ਪਤੀ ਦੀ ਸ਼ੁਹਰਤ ਦਾ ਮੰਦਿਰ ਉਸਾਰਨ ਵਾਲੀ ਅਤਿ ਸੋਹਣੀ ਸਜਣੀ ਕਸਤੂਰਾਂ ਨੂੰ ਦਿਲ ਆਤਮਾ ਨਾਲ ਪ੍ਰਣਾਮ ਕਰਦਾ ਹਾਂ ।

ਮਾਰਚ੧੯੪੫