ਪੰਨਾ:Mere jharoche ton.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਕੀ ਮੇਰਾ ਪਰਮ ਧਰਮ ਲਿਖਾਰੀ ਦਾ ਹੈ। ਮੈਂ ਪਾਲਿਟੀਸ਼ਨ ਨਹੀਂ, ਮੈਂ ਲੀਡਰ ਨਹੀਂ - ਮੇਰੀ ਸੇਵਾ, ਦੀ ਪੋਸਟ ਲੇਖਣੀ ਹੈ ।* ਖ਼ਾਤਰ ਜਮਾ ਰਖੋ, ਮੈਂ ਆਪਣਾ ਧਰਮ ਚੰਗੀ ਤਰ੍ਹਾਂ ਨਿਭਾਈ ਜਾਵਾਂਗਾ, ਪਰ ਹਰ ਦਿਆਨਤਦਾਰ ਸੇਵਕ ਲਈ ਲਾਜ਼ਮੀ ਹੈ ਕਿ ਉਹ ਦੂਜੇ ਸੇਵਕਾਂ ਦੀ ਦਿਲਦਾਰੀ ਤੇ ਮਦਦ ਕਰਨ ਵਿਚ ਗ਼ਫ਼ਲਤ ਨਾ ਕਰੇ । (ਅਪਰੈਲ ੧੯੪੫) ਤR OF THE Bਸ ਤੋਂ ਸਨ ਵਲ ਆ ਕਿ ਇਸ ॥ ੬੧