ਪੰਨਾ:Mere jharoche ton.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜ਼ਿਆਦਾ ਹੈ । ਪਹਿਲਾਂ ਉਹਨਾਂ ਨੂੰ ਵਿਆਹ ਲਈ ਸਾਥੀ ਲਭਣ : ਦੇ ਮੌਕੇ ਨਹੀਂ..- ਮਿਲਦੇ, ਫੇਰ ਉਹਨਾਂ ਉਤੇ ਪੁਰਾਣੀ ਕਿਸਮ ਦੇ , ਫ਼ਰਜ਼ਾਂ ਦਾ ਭਾਰ ਪਾਇਆ ਜਾਂਦਾ ਹੈ, ਜਿੰਨਾਂ ਲਈ ਉਹਨਾਂ ਦੀ ਨਵੀਂ ਮਾਨਸਿਕ ਅਵਸਥਾ ਵਿਚ ਕੋਈ ਸਤਕਾਰ ਨਹੀਂ ਹੁੰਦਾ। 1. ਅਨੇਕਾਂ ਸਿਆਣੀ ਉਮਰ ਦੇ ਐਮ. ਏ., ਬੀ. ਏ., ਬਚੇ ਕਵਾਰੇ ਰਹਿ ਰਹੇ ਹਨ । ਬਾਵਜੂਦ ਉਚੀ ਤਾਲੀਮ ਦੇ ਇਹਨਾਂ ਦੇ ਮਨ ਉਲਾਰ, ਦਿਖਾਈ ਦੇ ਰਹੇ ਹਨ, ਇਹ ਵਿਲੀਆਂ ਖੇਚਲੀਆਂ ਗਲਾਂ ਕਰਦੇ ਹਨ, ਉਦਾਸ ਬੇ-ਧਿਆਨ ਜਿਹੇ ਰਹਿੰਦੇ ਹਨ। ਨਉ ਖਸੇ l ਇਹ ਭਾਈਚਾਰੇ ਲਈ ਬੜੀ ਘਾਟੇਵੰਦੀ ਅਵਸਥਾ ਹੈ । 46 9} । ਸੁਸਾਇਟੀ ਨੂੰ ਨੇਕਚਲਣ ਬਨਾਣ ਲਈ ਮਜ਼ਬਾਂ ਨੇ, ਅਵਤਾਰਾਂ, ਨਬੀਆਂ ਨੇ ਸਦੀਆਂ ਤੋਂ ਬੜੇ ਜਤਨ ਕੀਤੇ ਹਨ, ਪਰ ਵਿਰਲੇ ਟਾਂਵੇ ਲੋਕਾਂ ਦੇ ਸਿਵਾ ਭਾਈਚਾਰਕ ਤੌਰ ਤੇ ਮਨੁਖ ਨਾ ਪਵੇ ਤੇ ਨਾ ਥਾਉ ਬਣ ਸਕਿਆ ਹੈ । 11 ਦੇ ਨੇ ਤੇ ਨੇty i ) ਨਤੀਜੇ ਸਿਰਫ਼ , ਚੰਗੀ ਖ਼ਾਹਿਸ਼ ਨਾਲ ਨਹੀਂ ਨਿਕਲ ਸਕਦੇ । ਖ਼ਾਹਿਸ਼ ਕਾਨੂੰਨ ਦੀ ਸਹਾਇਤਾ ਬਿਨਾ ਪੂਰੀ ਨਹੀਂ ਹੁੰਦੀ । ਸਾਇੰਸ ਦਾ ਦਾਅਵਾ ਹੈ, ਕਿ ਜੇ “ਭਾਈਚਾਰਾ ਸਾਫ਼-ਮਨ ਹੋ ਕੇ ਹਰੇਕ ਬਾਲਗ਼ ਇਸਤ੍ਰੀ ਮਰਦ ਤਕ ਉਹ ਸਾਰਾ ਗਿਆਨ ਸੁਤੰਤਰ ਤੌਰ ਤੇ ਪਹੁੰਚਾ ਦੇਵੇ, ਜਿਹੜਾ ਇਸ ਵੇਲੇ ਸਰੀਰਕ, ਮਾਨਸਿਕ ਤੇ ਲਿੰਗ ਵਿਦਿਆ ਨੇ ਖੋਜ ਲਿਆ ਹੈ, ਤਾਂ ਜੋ ਨਸਲਾਂ ਵਿਚ ਸਾਡੀ ਮਨੁਖਤਾ ਨਵੀਂ ਹੋ ਜਾਏਗੀ - ਜਿਸ ਵਿਚ ਵਧੇਰੇ ਖੁਸ਼ੀ ਹੋਵੇਗੀ, ਤੇ ਘਟ ਤਲਾਕ ਤੇ ਘਟ ਸ਼ੋਦਾਈਨ ਹੋਵੇਗਾ। ਫੇਰ ਗੰਦੇ ਸਾਹਿਤ ਤੇ ਨੰਗੀ ਉਕਸਾਹਟ ਵਿਚ ਕਿਸੇ ਦੀ ਨਿੰਦਿਲਚਸਪੀ ਨਹੀਂ ਰਹੇਗੀ। ਲਾਲ ਮਾਪਿਆਂ ਦਾ ਫ਼ਰਜ਼ ਸਿਰਫ਼ ਆਪਣੇ ਖ਼ਾਨਦਾਨ ਤਕ ਹੀ ਮਹਿਦੂਦ ਨਹੀਂ ਹੁੰਦਾ। ਅਸਲੀ ਫ਼ਰਜ਼ , ਭਾਈਚਾਰੇ ਨਾਲ ਹੈ, ਜਿਨ੍ਹਾਂ ਨਾਲ ਓੜਕ ਸਾਡੇ, ਬਚਿਆਂ ਦਾ ਵਾਹ ਪੈਣਾ ਹੈ। ਹਰੇਕ ਨਾ-ਖ਼ਸ਼ ਵਿਆਹ ੭੩