ਪੰਨਾ:Nikah Di Rasam Aada Karan Da Tarika (Punjabi Boli Vich).pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧ )

ਨਸੀਹਤ

ਤੁਸੀ ਸਾਰੇ ਜਿਨਾਂ ਦਾ ਨਿਕਾਹ ਹੋਗਿਆ ਹੈ ਤੇ ਨਾਲੇ ਜੇਹੜੇ ਵਿਆਹ ਕਰਨ ਦਾ ਇਰਾਦਾ ਰਖਦੇ ਹੋ ਸੁਣੋ ਕਿ ਪਾਕ ਕਿਤਾਬ ਖ਼ਸਮਾਂ ਨੂੰ ਓਹਨਾਂ ਦੀਆਂ ਵਹੁਟੀਆਂ ਦੇ ਹਕ ਵਿਚ ਕਿ ਕਹਿੰਦੀ ਹੈ ਮਕੱਦਮ ਪੋਲੂਸ ਇਫਸੀਆਂ ਦੇ ਖੇਤ ਦੇ ਪੰਜਵੇਂ ਬਾਬ ਵਿਚ ਸਾਰੇ ਵਿਆਹੇ ਹੋਯਾਂ ਨੂ ਏਹ ਹੁਕਮ ਦੇਦਾਂ ਹੈ ਕਿ ਅਪਨੀਆਂ ਵਹੁਟੀਆਂ ਨੂ ਪਯਾਰ ਕਰੋ ਜਿਸ ਤਰਹ ਮਸੀਹ ਨੇ ਕਲੀਸੀਆ ਨੂੰ ਵਿਪਯਾਰ ਕੀਤਾ ਤੇ ਏਸੇ ਤਰਹ ਮਰਦਾਂ ਨੂ ਚਾਹੀਦਾ ਹੈ ਪਈ ਅਪਨੀਆਂ ਵਹੁਟੀਆਂ ਨੂ ਅਜਿਹਾ ਪਿਆਰ ਕਰਨ ਜਿਹਾ ਅਪਨੀ ਦੇਹ ਨੂ, ਜੇਹੜਾ ਅਪਨੀ ਵਹੁਟੀ ਨੂ ਪਿਆਰ ਕਰਦਾ ਹੈ ਸੋ ਆਪਨੂਪਿਆਰ ਕਰਦਾ ਹੈ ਕਿਉਂ ਜੋ ਕਿਸੇ ਨੇ ਅਪਨੀ ਦੇਹ ਨਾਲ ਕਦੀ ਵੈਰ ਨਹੀਂ ਕੀਤਾ ਸਗੋ ਓਹਨੂ ਪਾਲਦਾ ਤੇ ਪੋਸਦਾ ਹੈ ਜਿਸਤਰ ਖਿਦਾਵੰਦ ਵਿ ਕਲਿਸਿਆ ਨੂ, ਸੋ ਆਦਮੀ ਅਪਨੇ ਮਾ ਪਓ ਨੂ ਵਡੇਗਾ ਤੇ ਅਪਨੀ ਵਹੁਟੀ ਨਾਲ ਮਿਲਯਾ ਰਹੇਗਾ ਤੇ ਉਹ ਦੇਵੇਂ ਇਕ ਤਨ ਹੋਨਗੇ ਫਿਰ ਪੋਲੂਸ ਕੁਲਸਿਆਂ ੜ ਖ਼ਤ ਵਿਚ ਮਰਦਾਂ ਨੂ ਏਹ ਹੁਕਮ ਦੇਂਦਾਂ ਹੈ ਪਈ ਅਪਨੀਆਂ ਵਹੁਟੀਆਂ ਨੂ ਪਿਆਰ ਕਰੋ ਤੇ ਉਨਹਾਂ ਨਾਲ ਕੋੜੋ ਨ ਹੋ | ਮਕੱਦਮ ਪਤਰਸ ਜੋ ਮਸੀਸ ਦਾ ਰਸੂਲ ਤੇ ਆਪ ਭੀ ਵਿਆਹਯਾ ਹੋਯਾ ਸੀ ਏਹ ਫਰਮਾਉਂਂਦਾ ਹੈ ਤੁਸੀਂ ਅਕਲ ਨਾਲ ਅਪਨੀਆਂ ਵਹੁਟੀਆਂ ਨਾਲ ਵਰਤੋ ਤੇ ਔਰਤ ਨੂ ਨਜਾਕ ਸਮਝ ਕੇ ਇਜਤ ਦੇਓ ਤੇ ਜਾਣੋ ਕਿ ਜ਼ਿੰਦਗੀ ਤੇ ਫ਼ਜ਼ਲ ਤੇ ਵਿਰਸਾ ਵਿਚ ਤੁਸੀਂ ਦੋਵੇਂ ਹਿਸਾਦਾਰ ਹੋ ਤਾਂ ਜੋ ਤੁਹਾਡੀਆਂ ਦੁਆਵਾਂ ਸੁਣੀਆਂ ਜਾਨ - ਏਥੋਂ ਤੋੜੀ ਤੇ ਆਦਮੀਆਂ ਲਈ ਨਸੀਹਤ ਹੈ ਹੁਣ ਜੋ ਔਰਤਾਂ ਲਈ ਹੈ ਓਹ ਕੀ ਸੁਣੋ ||

ਮਕੱਦਮ ਪੌਲੂਸ ਓਸੇ ਖ਼ਤ ਵਿਚ ਫਰਮਾਉਂਦਾ ਹੈ ਪਈ ਐ ਔਰਤੋ ਅਪਨੇ ਖ਼ਸਮਾਂ ਤੇ ਤਾਬਹਯ ਰਹੋ ਜਿਵੇਂ ਖ਼ੁਦਾਵੰਦ ਵਿ, ਕਿਓਂ ਜੋ ਖਸਮ ਔਰਤ ੜ ਅਸੀਰ ਹੈ, ਜਿਵੇਂ ਮਸੀਹ ਭੀ ਕਲੀਸੀਆ