ਪੰਨਾ:Sassi Punnu - Hashim.pdf/4

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

(੪)

ਚਤੁਰਫੀ ਰਲ ਮਿਲ ਸਮਾਂ ਸੁਹਾਯਾ। ਹਾਸ਼ਮ ਰੂਹ ਰਹੇ ਵਿਚ ਫਸਿਆ ਨਵਾਂ ਹਰੂਸ ਵਸਾਯਾ। ੫। ਅਮੀਰ ਵਜੀਰ ਗ਼ੁਲਾਮ ਕਰੋੜਾਂ ਲਸ਼ਕਰ ਫੌਜ ਖਜ਼ਾਨੇ। ਸਬਜੋ ਸਰੂ ਨਿਸਾਨ ਹਜ਼ਾਰਾਂ ਸਯਾਮ ਘਟੀ ਸਮਯਾਨੇ। ਪਾਵਨੇ ਖੈਰ ਫਕੀਰ ਮੁਸਾਫਰ ਸਾਹਿਬ ਹੌਸ਼ ਦੀਵਾਨੇ ਹਾਸ਼ਮ ਏਸ ਗਮੀ ਵਿਚ ਆਜਜ਼ ਹੋਸ਼ ਉਲਾਦਨ ਖਾਨੇ॥੬॥ ਖਾਹਸ਼ਉਸ ਔਲਾਦ ਹਮੇਸ਼ਾਂ ਪਰੀ ਸ਼ਹੀਦ ਮਨਾਵੇ। ਦੇਵੇ ਲਿਬਾਸ ਪੁਸ਼ਾਕ ਗਰੀਬਾਂ ਭੁਖਿਆਂ ਤਾਮ ਖੁਲਾਵੇ। ਦੇਖ ਉਜਾੜ ਮੁਸਾਫਰਾਂ ਕਰਨ ਤਾਲ ਸਜਾਦੇ ਬਨਾਵੇ। ਹਾਸ਼ਮ ਕਰੋ ਜਾਹਨ ਦੁਆਈਆਂ ਸਾਂਈ ਆਸ ਪੁਜਾਵੇ॥੭॥ ਚੁਰਿ ਯਤੀਮ ਹਫਦ ਵਿਚ ਰੋਯਾ ਸੁਣੀ ਪੁਕਾਰ ਦਿਲਾਂ ਦੀ। ਫਿਰੀ ਬਹਾਰ ਸ਼ਗੁਫੇ ਵਾਲੀ ਹੋਈ ਉਮੈਦ ਗੁਲਾਂ ਕੀ। ਸਜਮਾਂ ਕੁਲ ਹੋਈ ਅਬਰੇਸ਼ਮ ਹੈਸ਼ੀ ਖਸਤ ਸੁਲਾਂ ਦੀ। ਹਾਸ਼ਮ ਦੇਖ ਰੋਏ ਗਲਲਾਲ ਰੋਗ ਬਹਾਰ ਫੁਲਾਂ ਦੀ॥੮॥ ਸੱਸੀ ਜਨਮ ਲਿਆ ਸਬ ਕਦਰ ਮੀਸਲ ਹਲਾਲ ਦਰਖਸ਼ਾ। ਅਕਾਲ ਕਿਆਸ ਖਿਆਲੋਂ ਬਾਹਰ ਨਜ਼ਰ ਕਰੇ ਵਲ ਨਕਸ਼ਾ। ਦੇਖ ਬੇਤਾਬ ਹੋਏ ਨਗ ਮੋਤੀ ਸੋਗੇ ਲਾਲੇ ਬਦਖਸਾਂ। ਹਾਸ਼ਮ ਆਖ ਤਾਰੀਫ ਹੁਸਨ ਦੀ ਸਪਸ ਮਸਾਲ ਦਰਖਸ਼॥ ੯॥ ਜੁਲਮ ਜਹਾਨ ਹੋਯਾਂ ਖੁਸ਼ਹਾਲੀ ਫਿਰਿਆ ਲੋਕ ਜਮਾਨਾ। ਨੌਬਤ ਨਾਚ ਸ਼ੁਮਾਰ ਨਾ ਕੋਈ ਧੁਰਪਦ ਨਾਲ ਤਰਾਨਾ ਕਰ ਸਿਰਵਾਰ ਸਟਨ ਜ਼ਰ ਮੋਤੀ ਹੋਰ ਜਵਾਰ ਖਾਨਾ। ਹਾਸ਼ਮ ਖੈਰ ਕੀਤਾ ਫੁਕਰਵਾ ਮੁਲਕ ਮਾਲ ਖਜ਼ਾਨਾ।੧੦। ਅਹਿਲ ਨਜੂਮ ਕਦੇ ਉਸ ਵੇਲੇ ਹਿਫਜ਼ ਤੁਰੈਤ ਜਬਨੀ। ਸਾਹਿਬ ਯੁਮਨ ਕਰਾਮਤ ਵਾਲੇ ਖਬਰ ਦੇਵਨ ਅਸਮਾਨੀ। ਦੇਖਣ ਉਮਰ ਨਸੀਬ ਸੱਸੀ ਦੇ ਖੇਲ ਰੁਬਾਨੀ। ਹਾਸ਼ਮ ਭਾਰ ਸੱਸੀ ਸਰ ਡਾਢੇ ਹੋਸ਼ ਸਿਤਾਬ ਮਸਾਨੀ।੧੧। ਦੇਖ ਕਿਤਾਬ ਨਜ਼ੂਮੀ ਹੋਇ ਰਹੇ ਚੁਪ ਸਾਰੇ। ਜ਼ਾਲਮ ਹੁਕਮ ਸਾਹ ਸੁਲਤਾਨਾਂ ਕੌਣ ਕੋਈ ਦਮ ਮਾਰੇ। ਪਾਤਸ਼ਾਹ ਸੱਚ ਬੋਲਨ ਮੁਸ਼ਕਲ ਹੋਏ ਲਾਚਾਰ ਵਿਚ ਰੇ। ਹਾਸਮ