(੮)
ਜਾਤ ਊਚ ਘਰ ਆਵਨ ਫਿਰ ਫਿਰ ਜਾਨ ਬਥੇਰੇ। ਹਾਸ਼ਮ ਕੌਣ ਤੇਰੇ ਮਨ ਭਾਵੇ ਆਖ ਸੁਨਾ ਸਵੇਰੇ।੩੩। ਸੱਸੀ ਮੂਲ ਜਵਾਬ ਨਾ ਕੀਤਾ ਮਾਂ ਪਿਓ ਤੋਂ ਸ਼ਰਮਾਂਦੀ। ਦਿਲ ਵਿਚ ਫਿਰ ਲੱਗੀ ਉਹ ਸੋਚਨ ਲੇਖ ਲਿਖੀ ਕਰਮਾਂਦੀ। ਢੂੰਢਨ ਸਾਉ ਜੇਹੜੇ ਆਏ ਮੈਂ ਬੇਟੀ ਬਾਦਸ਼ਾਹ ਦੀ। ਹਾਸ਼ਮ ਫਿਰ ਉਹ ਨਾਮ ਨਾ ਲੇਵਨ ਵੇਖ ਸੱਸੀ ਫਰਮਾਂਦੀ॥੩੪॥
ਧੋਬੀਆਂ ਦੀ ਬਾਦਸ਼ਾਹ ਅਗੇ ਫਰਿਆਦ ਕਰਨੀ
ਸਰੀਕਤ ਨਾਲ ਸਰੀਰ ਅਤੇ ਦਾ ਬੜਾ ਬਖ਼ੀਲ ਫਸਾਦੀ, ਪਾਸ ਭੰਬੋਰ ਸ਼ਹਿਰ ਦੇ ਵਾਲੀ ਜਾ ਹੋਏ ਫਰਯਾਦੀ ਹੋਈ ਜਵਾਲ ਅੱਤੇ ਘਰ ਬੇਟੀ ਸੂਰਤ ਸ਼ਕਲ ਸ਼ਹਿਜ਼ਾਦੀ। ਹਾਸ਼ਮ ਕਹਿਆ ਪੁਕਾਰ ਬਖੀਲਾ ਲਾਇਕ ਓਹ ਤੁਸਾਡੀ॥੩੫॥ ਭੇਜਿਆਂ ਨਫਰ ਗੁਲਾਮ ਅੱਤੇ ਨੂੰ ਆਂਦਮ ਜਾਂਮ ਬੁਲਾਂਯਾਂ। ਸੱਸੀ ਖੋਹਲ ਤਾਂਵੀਜ਼ ਗਲੇ ਦਾਂ ਸ਼ਾਂਹ ਹਜ਼ੂਰ ਪੁਚਾਯਾਂ। ਕਾਗਜ਼ ਵਾਚ ਪਛਾਤਾਂ ਸ਼ਾਹ ਨੇ ਜੋ ਸੰਦੂਕ ਰੁੜਾਯਾਂ। ਹਾਸ਼ਮ ਵੇਖ ਹੋਇਆ ਸ਼ਰਮਿੰਦਾ ਆਦਮ ਜਾਮਸਵਾਯਾ ॥੩੬॥ਲੋਹੂ ਗਰਮ ਹੋਇਆ ਦਿਲਬਰੀਆ ਫੇਰਔਲਾਦ ਪਿਆਰੀ ਮਾਂ ਪਿਓ ਨਾਲ ਸੱਸੀ ਦੇ ਚਾਂਹਨ ਕੀ ਕੀ ਬਾਤ ਇਕ ਵਾਰੀ। ਸਸੀ ਸਾਂਫ ਜਵਾਬ ਦਿਤੇ ਨੇ ਖੋਹਲ ਹਕੀਕਤੇ ਸਾਂਰੀ। ਹਾਂਸ਼ਮ ਮਿਲਣ ਹਰਮ ਤੁਸਾਂ ਨੂੰ ਰੋਹੜ ਦਿਤੀ ਇਕ ਵਾਰੀ।੩੭। ਮਾਂ ਫਿਰਾਂਕ ਸੱਸੀ ਦੇ ਮਾਰੇ ਨੀਂਦ ਅਰਾਮ ਨਾ ਆਵੇ। ਹਰਦਮਵਾਂਗ ਯਕੂਬ ਪੈਰੰਬਰ ਰੋ ਰੋ ਹਾਲ ਵਜਾਵੇ। ਕਰੇ ਸਵਾਲ ਲੋੜੋ ਘਰ ਥੁੜਿਆ ਰੋਜ ਸਸੀ ਘਰ ਆਂਵੇ ਹਾਂਸ਼ਮ ਯਾਰ ਸੰਦੂਕ ਸਸੀ ਨੂੰ ਖ਼ਾਤਰ ਮੂਲ ਨਾ ਲਿਆਵੇ॥੩੮॥ ਜਲ ਥਲ ਮਸਰਕ ਮਗਰ ਬਾਹਰ ਸੇ ਜਿਸ ਦਾ ਨਾਂਮ ਧਿਆਂਵੇ। ਸਾਂਹਿਬ ਕੁਦਰਤ ਅਪਰ ਅਪਾਰ ਕਿਸ ਨੂੰ ਆਖ ਸੁਨਾਵੇ॥ ਅੰਤ ਨਾ ਪਾਰਾਵਾਰ ਹੈ ਤਿਸਦਾ ਕਿਆ ਕੁਝ ਹੋਰ ਸਮਾਵੇ। ਹਾਸ਼ਮ ਫੇਰ ਸਸੀ ਨੂੰ ਮਿਲਸਾਂ ਖਾਤਰ