ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੮)

ਦਸ ਕਿਤੇ ਵਲ ਨਸ਼ੇ ਕੋਈ ਡਢੀਦੀ ਤਕਦੀਰੋਂ ਨਾਜਕ ਬਦਨ ਜਿਨ੍ਹਾਂ ਦੇ ਆਹੇ ਰੇਸ਼ਮ ਵਿਚ ਲਪਟ ਤਹ ਵਿਚ ਬੰਦੀ ਖਾਨੇ ਦੇਖੋ ਖਾਕ ਜ਼ਿਮੀਂ ਤੇ ਲੇਟੇ। ਨਾ ਹੁਣ ਓਥੇ ਪਲੰਘ ਤੁਲਾਈ ਨਾ ਤੋਸ਼ਕ ਸਰਹਾਣੇ ਮਖਮਲ ਅਤਲਹ ਪਹਿਨਣ ਵਾਲੇ ਹੋਏ ਖਾਕ ਟਿਕਾਣੇ, ਫੁਲ ਗੁਲਾਬ ਰਵੇਲ ਚੰਬਲੀ ਨਾਜਕ ਬਦਨ ਜਿਨ੍ਹਾਂ ਦੇ, ਬੰਦੀਖਾਨੇ ਵਿਚ ਦੇਖੋ ਕਿਆ, ਕੁਝ ਹਾਲ ਉਹਨਾਂ ਦੇ ਆਈ ਸਾਗ ਗਜਬ ਦੀ ਜਾਣੋ ਆ ਲਗੀ ਵਿਚ ਸੀਨੇ, ਹੁਕਮ ਕਰਨ ਸੁਲਤਾਨਾਂ ਉਤੇ ਨਫਰ ਗੁਲਾਮ ਕਮੀਨੇ, ਅਠੀਂ ਪਹਿਰੀਂ ਮਾਂ ਪੁਤਰ ਨੂੰ ਉਸ ਜਲਮ ਬਦੀਨੇ, ਪਿਆਲਾ ਪਾਣੀ ਤੇ ਇਕ ਰੋਟੀ ਰੋਜ ਮੁਕਰਾਂ ਕੀਨੇ। ਰਾਖੇ ਚੌਂਕੀਦਾਰ ਉਹਨਾਂ ਤੇ ਕਰਨ ਤਾਕੀਦ ਬਹਾਦੇ। ਮਤ ਕੋਈ ਦਰਦੀ ਏਹਦੇ ਚੋਰੀ ਆਨ ਤੁਆਮ ਚੁਆਏ। ਮਾਂ ਪੁੱਤਰ ਵਿਚ ਬੰਦੀ ਖਾਨੇ ਜਾਂ ਉਹ ਆਦਮ ਆਏ ਵਿਚ ਦਰਗਾਹ ਖੁਦਾ ਦੀ ਅੰਦਰ ਰੋ ਰੋ ਅਰਜ ਸੁਣਾਏਯਾ ਰਬ ਤੇਰੀਆਂ ਬੇਪਰਵਾਹੀਆਂ ਤੂੰ ਜਬਰ ਕਹਾਵੇ ਬਾਦਸ਼ਾਹ ਨੂੰ ਬੰਦੀਖਾਨੀ ਨਾ ਡਰਾਂ ਤਖਤ ਬਹਾਵੇਂ ਤਖਤੋਂ ਪਟਸੁਟ ਵਿਚ ਤਖਤੈ ਵਖਤ ਤਵ ਸੁਲਭਾਨ। ਹੁਕਮ ਕਰਨ ਬਦਜਾਤ ਕਮੀਨੇ ਖਾਵਨ ਮਾਲ ਖਜਾਨਾ ਸ਼ਾਹ ਬਹਿਰਾਮ ਜਦੋਂ ਸੀ ਉਸ ਦਾ ਸਿਰ ਸਾਡੇ ਤੇ ਸਾਯਾ ਗਿਆ ਅਸੀਂ ਥੀਂ ਓਹ ਖੁਸ਼ੀ ਦਾ ਵੇਲਾ ਵਕਤ ਖਹਾਯਾ ਓੜਕ ਏਸ ਤਰ੍ਹਾਂ ਸ਼ਾਹਜ਼ਾਦੀ ਨਾਲ ਰਜਾ ਜਬਾਰੀ ਪੰਜ ਵਰੇ ਬੰਦੀਖਾਨੇ ਰੋਂਦਿਆਂ ਉਮਰ ਗੁਜਾਰੀ। ਸ਼ਾਹ ਬਹਿਰਾਮ ਦੀ ਸੁਰਤ ਹਜਾਰ ਦਿਲ ਦੇ ਅੱਦਰ ਕਰ ਰੇ। ਰੋ ਰੋ ਆਪਣਾ ਹਾਲ ਸੁਣਾਵੇ ਨੈਣ ਹੰਝੂ ਥੀਂ ਭਰ ਕੇ। ਕਹਿੰਦੀ ਸ਼ਾਹ ਬਹਿਰਾਮ ਤੇਰੇ ਤੋਂ ਮੈਂ ਸਦਕੇ ਮੈਂ ਵਾਰੀ। ਦੇਖ ਹੋਇਆ ਕੀ ਹਾਲ ਅਹਾਦਾ ਰਬ ਦੀ ਕੁਦਰਤ ਨਿਆਰੀ ਸਾਹਬਤਕ ਤੇਰੇ ਵਿਚ ਬੈਠਿਆ ਮਿਲਿਆ ਬੰਦੀਖਾਨਾ ਆ ਅਜਦੇਕ ਅਹਿਖਲ ਅਸਾਡਾ ਸ਼ਹਿਨਸ਼ਾਹ ਸੁਲਤਾਨਾ। ਇਹ ਅਜੀਜ ਪੁਤਰ ਸਿਸ ਦਿਨ ਦਾ ਰਬ ਪੈਦਾ ਕੀਤਾ। ਜੰਮਦੇ ਲਈ ਦੁਖਾਂ ਦੀ ਗੁੜਤੀ ਦੁਧ ਅੰਦੋਹਦਾ ਪੀਤਾ। ਏਹ ਨਾਜਕ ਬਦ ਖੋਜ ਦੇ ਲਾਇਕ ਵਿਚ ਬਾਗ ਦੋਸਤਾਨਾ। ਜੰਮਦੇ ਨੂੰ ਏਹ ਖਾਸ ਪੰਗੂੜਾ ਮਿਲਿਆ ਬੰਦੀ ਖਾਨਾ ਖੁਸ਼ੀਆਂ ਸਾਡੀ ਕਿਸਮਤ ਵਿਚੋਂ ਗਈ ਜਿਮੀਂ