ਸਮੱਗਰੀ 'ਤੇ ਜਾਓ

ਪੰਨਾ:Shah Behram te husan bano.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)


ਅਗੇ ਕਰ ਫਰਿਆਦ ਇਕੱਠੇ। ਇਹ ਅਜੇਹੀ ਆਫਤ ਸ਼ਾਹ ਆਣ ਵੜੇ ਸਰਕਾਰੇ। ਅੱਖੀਂ ਨਜਰ ਨਾ ਆਵੇ ਹਰਗਿਜ ਗੈਬੋਂ ਮਾਰ ਨਾ ਹਰੇ। ਤੋੜਿਆ ਸੰਗਲ ਹੁਸਨਬਾਨੋ ਦਾ ਪਲ ਵਿਚ ਉਸ ਦੇ ਨਾਰੇ। ਬੰਦ ਆਹੇ ਦਰਵਾਜੇ ਜਿਤਨ ਖੁਲ੍ਹ ਗਏ ਉਹ ਸਾਰੇ। ਇਹ ਗਲ ਸੁਣ ਕੇ ਸ਼ਾਹ ਪਰੀਆਂ ਦੇ ਦਿਲ ਵਿਚ ਖਤਰਾ ਜਾਨਾ। ਕਹਿੰਦਾ ਕਿਹਾ ਜਾਣਾ ਏਥੇ ਹੋਯਾ ਸਰੀਰ ਰਬਾਨਾ ਉਚਰਾ ਨੂੰ ਚਾ ਹੁਸਨਬਾਨੋ ਨੇ ਭੇਜ ਦਿਤੀ ਇਕਰੋਲੀ ਜਾ ਕੇ ਕਹੁ ਮਾਂ ਬਾਪ ਮੇਰੇ ਨੂੰ ਇਹ ਗੱਲ ਹੌਲੀ ਹੌਲੀ ਦੋਵੇਂ ਆਵਣ ਮਾਂ ਪਿਓ ਮੇਰੇ ਨਾਲ ਦਾਈ। ਖੁਸ਼ੀ ਹੋਈ ਅੱਜ ਦਿਲ ਮੇਰੇ ਨੂੰ ਮੌਲਾ ਆਸ ਪੁਜਾਈ। ਸੁਣ ਕੇ ਸ਼ਾਹ ਪਰੀਆਂ ਦਾ ਨਾਲੇ ਨਰਜਸ ਬਾਨੋ ਆਈ ਕੋਲ ਹੁਸਨਬਾਨੋ ਆ ਬੈਠੀ ਨਾਲ ਪਿਆਰ ਦਲਾਸੇ। ਪੁਛਣ ਹੁਸਨਬਾਨੋ ਨੂੰ ਕਿਹਾ ਸੋ ਪਰਾ ਇਕ ਪਾਸੇ ਕਹੁ ਹੁਸਨਬਾਨੋ ਅਜ ਮੈਨੂੰ ਹੋਈ ਲਖ ਲਖ ਸ਼ਾਦੀ। ਸ਼ਾਹ ਬਹਿਰਾਮ ਮੈਨੂੰ ਆ ਮਿਲਿਆ ਦੇਉ ਮੁਬਾਰਕ ਬਾਦੀ। ਐਸਾ ਉਤਸ਼ਾਹ ਯਮਨ ਖੁਦਾ ਨੇ ਸ਼ਾਹ ਬਹਿਰਾਮ ਵਿਚ ਪਾਯਾ। ਲਖ ਕਰੇੜਾਂ ਦੇਵਾਂ ਵਿਚੋਂ ਲੰਘ ਸਲਾਮਤ ਆਯਾ। ਹੋਰ ਸੁਣੋ ਇਕ ਸ਼ਾਹ ਬਹਿਰਾਮ ਤੇ ਕਰਮਵਡਾ ਕਰਤਾਰੀ। ਚੀਕਾਂ ਚਾਰ ਖੁਦਾਨੇ ਦਿਤੀਆਂ ਉਸ ਨੂੰ ਦੌਲਤ ਭਾਰੀ। ਆਸਾ ਟੋਪੀ ਇਕ ਸਲਮਾ ਇਕ ਜੋੜਾ ਸੁਲੇਮਾਨੀ ਪਗੰਬਰ ਦੀ ਹੈ ਉਸਦੇ ਪਾਸ ਨੀਸ਼ਾਨੀ ਬਰਕਤ ਉਨ੍ਹਾਂ ਚਹੁੰ ਚੀਜਾਂ ਦੀ ਜੋ ਚਾਹੇ ਸੋ ਕਰਦਾ। ਚੂਤੀ ਦੁਸ਼ਨਨ ਉਸਦੇ ਅਗੇ ਜਰਾ ਨਹੀਂ ਕੋਈ ਅੜਦਾ, ਜੇਕਰ ਹੁਕਮ ਕਰੋ ਹੁਣ ਮੈਨੂੰ ਉਸਨੂੰ ਸਚ ਬੁਲਾਵਾਂ ਹੁਣ ਤੁਸਾਂ ਨੂੰ ਸੂਰਤ ਉਸਦੀ ਜ਼ਹਿਰ ਆਣ ਦਿਖਲਾਖਾਂ। ਮਾਂ ਕਿਹਾ ਕਰ ਹਾਜਰ ਕਰ ਧੀਏ ਉਹ ਜਵਨ ਸ਼ਤਾਬੀ। ਦੇਖਾਂ ਕਿਹੋ ਜਿਹਾ ਹੈ ਜਿਸ ਪਾਈ ਐਡ ਖਰਾਬੀ। ਦੇਖਾਂ ਜੇਕਰ ਦਿਸੇ ਮੈਨੂੰ ਲਾਇਕ ਘਰਾਣੇ ਮੰਨ ਲਵਾਂ ਮੈਂ ਸਿਰ ਪਰ ਉਸਨੂੰ ਬਾਝੋਂ ਉਜਾਰ ਬਹਾਨੇ ਹੁਸਨਬਾਨੋ ਜਾਂ ਜਾਰਾ ਦਿਲ ਵਿਚ ਹੋਣ ਏਹ ਮੇਰਾ ਕਿਹਾ। ਹੌਲੀ ਹੌਲੀ ਮਾਂ ਮੇਰੀ ਨੇ ਸੁਖਨ ਮੇਰਾ ਇਹ ਸਾਰਿਆ। ਨਾਲ ਖੁਸ਼ੀ ਬਹਿਰਾਮ ਸ਼ਾਹ ਅਗੇ ਹੋਈ ਤੁਰਤ ਸਵਾਲੀ। ਨਿਕਲ ਸ਼ਤਾਬੀ ਬਾਹਰ ਹਜ ਬੇ ਜਾਹਰਾ ਏਹ ਦਖਾਈ ਸ਼ਾਹ ਸੁਣੀ ਜਾਂ ਸਮਝੀ ਇਹ ਹਕੀਕਤ ਸਾਰੀ ਰਖ ਲਈ ਦਸਤਾਰ