ਸਮੱਗਰੀ 'ਤੇ ਜਾਓ

ਬੋਲੀਆਂ ਦਾ ਪਾਵਾਂ ਬੰਗਲਾ/ਭਾਗ ਪਹਿਲਾ: ਮੈਂ ਧਰਤੀ ਪੰਜਾਬ ਦੀ

ਵਿਕੀਸਰੋਤ ਤੋਂ
52530ਬੋਲੀਆਂ ਦਾ ਪਾਵਾਂ ਬੰਗਲਾ — ਭਾਗ ਪਹਿਲਾ: ਮੈਂ ਧਰਤੀ ਪੰਜਾਬ ਦੀਸੁਖਦੇਵ ਮਾਦਪੁਰੀ

ਬੋਲੀਆਂ ਦੇ ਮੈਂ ਖੂਹ ਭਰਦਾਂ
ਜਿੱਥੇ ਪਾਣੀ ਭਰਨ ਮੁਟਿਆਰਾਂ
ਬੋਲੀਆਂ ਦੀ ਮੈਂ ਸੜਕ ਭਰਾਂ
ਜਿੱਥੇ ਚਲਦੇ ਲੋਕ ਹਜ਼ਾਰਾਂ
ਮਨ ਆਈ ਤੂੰ ਕਰਲੀਂ ਮੇਰੇ ਨਾਲ
ਜੇ ਮੈਂ ਬੋਲਣੋਂ ਹਾਰਾਂ
ਗਿੱਧੇ ਵਿੱਚ ਨੱਚ ਕੁੜੀਏ
ਤੇਰੇ ਸਿਰ ਤੋਂ ਬੋਲੀਆਂ ਵਾਰਾਂ

ਪੰਨਾ

ਭਾਗ ਪਹਿਲਾ
ਮੈਂ ਧਰਤੀ ਪੰਜਾਬ ਦੀ