ਭਾਰਤ ਦਾ ਸੰਵਿਧਾਨ (ਮਈ 2024)
ਮੁੱਖਬੰਧ
ਭਾਰਤ ਦੇ ਸੰਵਿਧਾਨ ਦਾ ਇਹ ਸੰਸਕਰਣ ਸੰਸਦ ਦੁਆਰਾ ਸਮੇਂ-ਸਮੇਂ ਤੇ ਸੋਧੇ ਗਏ ਭਾਰਤ ਦੇ ਸੰਵਿਧਾਨ ਦੇ ਪਾਠ ਨੂੰ ਮੁੜ ਉਤਪੰਨ ਕਰਦਾ ਹੈ। ਸੰਸਦ ਦੁਆਰਾ, ਸੰਵਿਧਾਨ (ਇੱਕ ਸੌ ‘ਤੇ ਛੇਵਾਂ ਸੋਧ) ਐਕਟ, 2023 ਤੱਕ ਅਤੇ ਇਸ ਦੇ ਸਮੇਤ ਇਸ ਦੀਆਂ ਸਾਰੀਆਂ ਸੋਧਾਂ ਨੂੰ ਇਸ ਸੰਸਕਰਣ ਵਿੱਚ ਸ਼ਾਮਲ ਕੀਤਾ ਗਿਆ ਹੈ। ਪਾਠ ਦੇ ਹੇਠਾਂ ਦਿੱਤੀਆਂ ਗਈਆਂ ਪਗ ਟਿੱਪਣੀਆਂ, ਸੰਵਿਧਾਨ ਸੋਧ ਐਕਟਾਂ, ਜਿਨ੍ਹਾਂ ਦੁਆਰਾ ਅਜਿਹੀਆਂ ਸੋਧਾਂ ਕੀਤੀਆਂ ਗਈਆਂ ਹਨ, ਵੱਲ ਸੰਕੇਤ ਕਰਦੀਆਂ ਹਨ।
ਸੰਵਿਧਾਨ (ਇੱਕ ਸੌਵੀਂ ਸੋਧ) ਐਕਟ, 2015 ਦੁਆਰਾ ਭਾਰਤ ਸਰਕਾਰ ਅਤੇ ਬੰਗਲਾਦੇਸ਼ ਦੇ ਵਿਚਕਾਰ ਅਰਜਤ ਕੀਤੇ ਗਏ ਅਤੇ ਅੰਤਰਣ ਕੀਤੇ ਗਏ ਰਾਜ-ਖੇਤਰਾਂ ਦੇ ਵੇਰਵੇ ਸ਼ਾਮਲ ਕਰਦੇ ਹੋਏ, ਅਨੁਲੱਗ- 1 ਵਿੱਚ ਉਪਬੰਧਤ ਕੀਤਾ ਗਿਆ ਹੈ।
ਸੰਵਿਧਾਨ (ਜੰਮੂ ਅਤੇ ਕਸ਼ਮੀਰ ਤੇ ਲਾਗੂ) ਹੁਕਮ, 2019 ਹਵਾਲੇ ਲਈ ਅਨੁਲੱਗ- II ਵਿੱਚ ਉਪਬੰਧਤ ਕੀਤਾ ਗਿਆ ਹੈ।
ਸੰਵਿਧਾਨ (ਚੌਤਾਲਵੀਂ ਸੋਧ) ਐਕਟ, 1978 ਅਤੇ ਸੰਵਿਧਾਨ (ਅਠਾਸੀਵੀਂ ਸੋਧ) ਐਕਟ, 2003 ਨਾਲ ਸਬੰਧਤ ਸੰਵਿਧਾਨਕ ਸੋਧਾਂ ਦੇ ਪਾਠ, ਜੋ ਹਾਲੇ ਤੱਕ ਲਾਗੂ ਨਹੀਂ ਹੋਏ ਹਨ, ਨੂੰ ਪਾਠ ਵਿੱਚ ਉਚਿਤ ਥਾਂਵਾਂ ਤੇ ਜਾਂ ਹੋਰਵੇਂ ਪਗ ਟਿੱਪਣੀ ਤੇ ਉਪਬੰਧਤ ਕੀਤਾ ਗਿਆ ਹੈ।
ਮਿਤੀਸਕੱਤਰ, ਭਾਰਤ ਸਰਕਾਰ।
ਭਾਰਤ ਦਾ ਸੰਵਿਧਾਨ
ਸੰਘ ਅਤੇ ਉਸ ਦਾ ਰਾਜਖੇਤਰ
1. | ਸੰਘ ਦਾ ਨਾਂ ਅਤੇ ਰਾਜਖੇਤਰ |
2 | ਨਵੇਂ ਰਾਜਾਂ ਦਾ ਦਾਖਲਾ ਜਾਂ ਸਥਾਪਨਾ |
2ੳ | ਨਿਰਸਤ |
3 | ਨਵੇਂ ਰਾਜਾਂ ਦਾ ਬਣਾਉਣਾ ਅਤੇ ਮੌਜੂਦਾ ਰਾਜਾਂ ਦੇ ਖੇਤਰਾਂ, ਹੱਦਾਂ ਜਾਂ ਨਾਵਾਂ ਦਾ ਬਦਲਣਾ |
4 | ਪਹਿਲੀ ਅਤੇ ਚੌਥੀ ਅਨੁਸੂਚੀਆਂ ਦੀ ਸੋਧ ਅਤੇ ਅਨੁਪੂਰਕ, ਅਨੁਸੰਗਕ ਅਤੇ ਪਰਿਣਾਮਕ ਮਾਮਲਿਆਂ ਲਈ ਉਪਬੰਧ ਕਰਨ ਲਈ ਅਨੁਛੇਦ 2 ਅਤੇ 3 ਦੇ ਅਧੀਨ ਬਣਾਏ ਗਏ ਕਾਨੂੰਨ |
ਨਾਗਰਿਕਤਾ
5 | ਇਸ ਸੰਵਿਧਾਨ ਦੇ ਅਰੰਭ ਤੇ ਨਾਗਰਿਕਤਾ |
6 | ਪਾਕਿਸਤਾਨ ਤੋਂ ਭਾਰਤ ਨੂੰ ਪਰਵਾਸ ਕਰ ਆਏ ਕੁੱਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ |
7 | ਪਾਕਿਸਤਾਨ ਨੂੰ ਪਰਵਾਸ ਕਰਨ ਵਾਲਿਆਂ ਵਿੱਚੋਂ ਕੁਝ ਕੁ ਦੇ ਨਾਗਰਿਕਤਾ ਦੇ ਅਧਿਕਾਰ |
8 | ਭਾਰਤ ਦੇ ਬਾਹਰ ਨਿਵਾਸ ਕਰਦੇ ਭਾਰਤੀ ਅਮਲੇ ਦੇ ਕੁਝ ਕੁ ਵਿਅਕਤੀਆਂ ਦੇ ਨਾਗਰਿਕਤਾ ਦੇ ਅਧਿਕਾਰ |
9 | ਕਿਸੇ ਬਦੇਸ਼ੀ ਰਾਜ ਦੀ ਨਾਗਰਿਕਤਾ ਸਵੈ-ਇੱਛਾ ਨਾਲ ਅਰਜਤ ਕਰਨ ਵਾਲੇ ਵਿਅਕਤੀਆਂ ਦਾ ਨਾਗਰਿਕ ਨ ਹੋਣਾ |
10 | ਨਾਗਰਿਕਤਾ ਦੇ ਅਧਿਕਾਰਾਂ ਦਾ ਬਣੇ ਰਹਿਣਾ |
11 | ਸੰਸਦ ਦੇ ਕਾਨੂੰਨ ਦੁਆਰਾ ਨਾਗਰਿਕਤਾ ਦੇ ਅਧਿਕਾਰ ਦਾ ਵਿਨਿਯਮਨ ਕਰਨਾ |
ਮੂਲ ਅਧਿਕਾਰ
ਸਾਧਾਰਨ
12 | ਪਰਿਭਾਸ਼ਾ |
13 | ਮੂਲ ਅਧਿਕਾਰਾਂ ਨਾਲ ਅਸੰਗਤ ਜਾਂ ਉਨ੍ਹਾਂ ਦਾ ਅਲਪਣ ਕਰਨ ਵਾਲੇ ਕਾਨੂੰਨ |
ਸਮਤਾ ਦਾ ਅਧਿਕਾਰ
14 | ਕਾਨੂੰਨ ਅੱਗੇ ਸਮਤਾ |
15 | ਧਰਮ, ਨਸਲ ਜਾਤ, ਲਿੰਗ ਜਾਂ ਜਨਮ-ਸਥਾਨ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ |
16 | ਲੋਕ ਰੋਜ਼ਗਾਰ ਦੇ ਮਾਮਲਿਆਂ ਵਿੱਚ ਅਵਸਰ ਦੀ ਸਮਤਾ |
17 | ਛੂਤ-ਛਾਤ ਦਾ ਅੰਤ |
18 | ਖਿਤਾਬਾਂ ਦਾ ਅੰਤ |
ਸੁਤੰਤਰਤਾ ਦਾ ਅਧਿਕਾਰ
19 | ਬੋਲਣ ਦੀ ਸੁਤੰਤਰਤਾ ਆਦਿ ਬਾਬਤ ਕੁਝ ਕੁ ਅਧਿਕਾਰਾਂ ਦੀ ਹਿਫ਼ਾਜ਼ਤ |
20 | ਅਪਰਾਧਾਂ ਲਈ ਦੋਸ਼ਸਿਧੀ ਬਾਰੇ ਹਿਫ਼ਾਜ਼ਤ |
21 | ਜਾਨ ਅਤੇ ਨਿੱਜੀ ਸੁਤੰਤਰਤਾ ਦੀ ਹਿਫ਼ਾਜ਼ਤ |
21 ੳ | ਸਿੱਖਿਆ ਦਾ ਅਧਿਕਾਰ |
22 | ਕੁਝ ਕੁ ਸੂਰਤਾਂ ਵਿੱਚ ਗ੍ਰਿਫ਼ਤਾਰੀ ਅਤੇ ਨਜ਼ਰਬੰਦੀ ਤੋਂ ਹਿਫ਼ਾਜ਼ਤ |
ਸ਼ੋਸ਼ਣ ਦੇ ਖਿਲਾਫ਼ ਅਧਿਕਾਰ
23 | ਮਨੁੱਖਾਂ ਦੇ ਦੁਰਵਪਾਰ ਅਤੇ ਜਬਰੀ ਕਾਰ ਦੀ ਮਨਾਹੀ |
24 | ਫੈਕਟਰੀਆਂ ਆਦਿ ਵਿੱਚ ਬੱਚਿਆਂ ਨੂੰ ਰੋਜ਼ਗਾਰ ਲਈ ਕੰਮ ਤੇ ਲਾਉਣ ਦੀ ਮਨਾਹੀ |
ਧਰਮ ਦੀ ਸੁਤੰਤਰਤਾ ਦਾ ਅਧਿਕਾਰ
25 | ਅੰਤਹਕਰਣ ਦੀ ਅਤੇ ਧਰਮ ਦੇ ਬੇਰੋਕ ਮੰਨਣ, ਉਸ ਤੇ ਚੱਲਣ ਅਤੇ ਉਸ ਦਾ ਪਰਚਾਰ ਕਰਨ ਦੀ ਸੁਤੰਤਰਤਾ |
26 | ਧਾਰਮਕ ਕਾਰਵਹਾਰ ਦਾ ਪ੍ਰਬੰਧ ਕਰਨ ਦੀ ਸੁਤੰਤਰਤਾ |
27 | ਕਿਸੇ ਖ਼ਾਸ ਧਰਮ ਦੀ ਤਰੱਕੀ ਲਈ ਕਰਾਂ ਦੀ ਅਦਾਇਗੀ ਬਾਬਤ ਸੁਤੰਤਰਤਾ |
28 | ਕੁਝ ਕੁ ਸਿੱਖਿਆ ਸੰਸਥਾਵਾਂ ਵਿੱਚ ਧਾਰਮਕ ਸਿੱਖਿਆ ਜਾਂ ਧਾਰਮਕ ਉਪਾਸ਼ਨਾ ਵਿੱਚ ਹਾਜ਼ਰ ਹੋਣ ਬਾਬਤ ਸੁਤੰਤਰਤਾ |
ਸੱਭਿਆਚਾਰਕ ਅਤੇ ਸਿੱਖਿਅਕ ਅਧਿਕਾਰ
29 | ਘੱਟ ਗਿਣਤੀਆਂ ਦੇ ਹਿੱਤਾਂ ਦੀ ਹਿਫ਼ਾਜ਼ਤ |
30 | ਘੱਟ ਗਿਣਤੀਆਂ ਦਾ ਸਿੱਖਿਆ ਸੰਸਥਾਵਾਂ ਸਥਾਪਿਤ ਕਰਨ ਅਤੇ ਉਨ੍ਹਾਂ ਦਾ ਇੰਤਜ਼ਾਮ ਕਰਨ ਦਾ ਅਧਿਕਾਰ |
31 | ਨਿਰਸਤ |
ਕੁੱਝ ਕਾਨੂੰਨਾਂ ਦੀ ਛੋਟ
31ੳ | ਸੰਪਦਾਵਾਂ ਆਦਿ ਦੇ ਅਰਜਨ ਲਈ ਉਪਬੰਧ ਕਰਨ ਵਾਲੇ ਕਾਨੂੰਨਾਂ ਦਾ ਬਚਾਓ |
31ਅ | ਕੁਝ ਕੁ ਐਕਟਾਂ ਅਤੇ ਵਿਨਿਯਮਾਂ ਦਾ ਜਾਇਜ਼ਕਰਣ |
31ੲ | ਕੁਝ ਕੁ ਨਿਦੇਸ਼ਕ ਸਿਧਾਂਤਾਂ ਨੂੰ ਪ੍ਰਭਾਵੀ ਬਣਾਉਣ ਵਾਲੇ ਕਾਨੂੰਨਾਂ ਦੀ ਛੋਟ |
31ਸ | ਨਿਰਸਤ |
ਸੰਵਿਧਾਨਕ ਉਪਚਾਰਾਂ ਦਾ ਅਧਿਕਾਰ
32 | ਇਸ ਭਾਗ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਨੂੰ ਨਾਫ਼ਜ਼ ਬਣਾਉਣ ਲਈ ਉਪਚਾਰ |
32ੳ | ਨਿਰਸਤ |
33 | ਸੰਸਦ ਦੀ ਇਸ ਭਾਗ ਦੁਆਰਾ ਪ੍ਰਦਾਨ ਅਧਿਕਾਰਾਂ ਦਾ ਸੈਨਾ ਆਦਿ ਨੂੰ ਲਾਗੂ ਹੋਣ ਵਿੱਚ ਰੂਪਭੇਦ ਕਰਨ ਦੀ ਸ਼ਕਤੀ |
34 | ਜਦ ਤੱਕ ਕਿਸੇ ਖੇਤਰ ਵਿੱਚ ਸੈਨਿਕ ਕਾਨੂੰਨ ਨਾਫ਼ਜ਼ ਹੋਵੇ ਇਸ ਭਾਗ ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰਾਂ ਤੇ ਪਾਬੰਦੀ |
35 | ਇਸ ਭਾਗ ਦੇ ਉਪਬੰਧਾਂ ਨੂੰ ਪ੍ਰਭਾਵੀ ਬਣਾਉਣ ਲਈ ਕਾਨੂੰਨ |
ਰਾਜ ਦੀ ਨੀਤੀ ਦੇ ਨਿਦੇਸ਼ਕ ਸਿਧਾਂਤ
36 | ਪਰਿਭਾਸ਼ਾ |
37 | ਇਸ ਭਾਗ ਵਿਚਲੇ ਸਿਧਾਂਤਾਂ ਦਾ ਲਾਗੂ ਹੋਣਾ |
38 | ਰਾਜ ਦਾ ਲੋਕ ਭਲਾਈ ਦੀ ਤਰੱਕੀ ਲਈ ਸਮਾਜਕ ਵਿਵਸਥਾ ਪ੍ਰਾਪਤ ਕਰਾਉਣਾ |
39 | ਰਾਜ ਦੁਆਰਾ ਪੈਰਵੀ ਕੀਤੇ ਜਾਣ ਵਾਲੇ ਕੁਝ ਕੁ ਨੀਤੀ ਦੇ ਸਿਧਾਂਤ |
39ੳ | ਸਮਾਨ ਨਿਆਂ ਅਤੇ ਮੁਫ਼ਤ ਕਾਨੂੰਨੀ ਸਹਾਇਤਾ |
40 | ਪਿੰਡ-ਪੰਚਾਇਤਾਂ ਦਾ ਸੰਗਠਨ |
41 | ਕੰਮ, ਸਿੱਖਿਆ ਅਤੇ ਕੁਝ ਕੁ ਸੂਰਤਾਂ ਵਿੱਚ ਲੋਕ ਸਹਾਇਤਾ ਪਾਉਣ ਦਾ ਅਧਿਕਾਰ |
42 | ਕੰਮ ਦੀਆਂ ਨਿਆਂਪੂਰਣ ਅਤੇ ਮਨੁੱਖ-ਉੱਚਿਤ ਹਾਲਤਾਂ ਦਾ ਅਤੇ ਜਣੇਪਾ ਸਹਾਇਤਾ ਦਾ ਉਪਬੰਧ |
43 | ਕਾਮਿਆਂ ਲਈ ਨਿਰਬਾਹ-ਮਜ਼ਦੂਰੀ ਆਦਿ |
43ੳ | ਉਦਯੋਗਿਕ ਪ੍ਰਬੰਧ ਵਿੱਚ ਕਾਮਿਆਂ ਦਾ ਭਾਗ ਲੈਣਾ |
43ਅ | ਸਹਿਕਾਰੀ ਸੋਸਾਇਟੀਆਂ ਨੂੰ ਬੜ੍ਹਾਵਾ ਦੇਣਾ |
44 | ਨਾਗਰਿਕਾਂ ਲਈ ਇਕਸਾਰ ਦੀਵਾਨੀ ਸੰਘਤਾ |
45 | ਛੇ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਮੁੱਢਲੀ ਬਾਲ ਅਵਸਥਾ ਦੀ ਦੇਖਰੇਖ ਅਤੇ ਸਿੱਖਿਆ ਲਈ ਉਪਬੰਧ |
46 | ਅਨੁਸੂਚਿਤ ਜਾਤਾਂ, ਅਨੁਸੂਚਿਤ ਕਬੀਲਿਆਂ ਅਤੇ ਹੋਰ ਕਮਜ਼ੋਰ ਅਨੁਭਾਗਾਂ ਦੇ ਸਿੱਖਿਅਕ ਅਤੇ ਆਰਥਿਕ ਹਿੱਤਾਂ ਦੀ ਤਰੱਕੀ |
47 | ਰਾਜ ਦਾ ਅਹਾਰ-ਪੁਸ਼ਟੀ ਦੇ ਪੱਧਰ ਅਤੇ ਜੀਵਨ-ਮਿਆਰ ਨੂੰ ਉੱਚਿਆਂ ਕਰਨ ਅਤੇ ਲੋਕ ਸਿਹਤ ਦਾ ਸੁਧਾਰ ਕਰਨ ਦਾ ਕਰਤੱਵ |
48 | ਖੇਤੀ ਅਤੇ ਪਸ਼ੂ-ਪਾਲਣ ਦਾ ਸੰਗਠਨ |
48ੳ | ਵਾਤਾਵਰਣ ਦੀ ਹਿਫ਼ਾਜ਼ਤ ਤੇ ਬਿਹਤਰੀ ਅਤੇ ਵਣ ਤੇ ਵਣ ਜੀਵਾਂ ਦੀ ਸੁਰੱਖਿਆ |
49 | ਕੌਮੀ ਮਹੱਤਤਾ ਦੀਆਂ ਯਾਦਗਾਰਾਂ ਅਤੇ ਸਥਾਨਾਂ ਅਤੇ ਚੀਜਾਂ ਦੀ ਹਿਫ਼ਾਜ਼ਤ |
50 | ਕਾਰਜਪਾਲਕਾ ਨਾਲੋਂ ਨਿਆਂ-ਪਾਲਿਕਾ ਦਾ ਵਖਰਾਓ |
51 | ਕੌਮਾਂਤਰੀ ਸ਼ਾਂਤੀ ਅਤੇ ਸੁਰੱਖਿਆ ਦੀ ਤਰੱਕੀ |
ਮੂਲ ਕਰੱਤਵ
51ੳ | ਮੂਲ ਕਰੱਤਵ |
ਸੰਘ
ਅਧਿਆਏ I-ਕਾਰਜਪਾਲਕਾ
ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ
52 | ਭਾਰਤ ਦਾ ਰਾਸ਼ਟਰਪਤੀ |
53 | ਸੰਘ ਦੀ ਕਾਰਜਪਾਲਕ ਸ਼ਕਤੀ |
54 | ਰਾਸ਼ਟਰਪਤੀ ਦੀ ਚੋਣ |
55 | ਰਾਸ਼ਟਰਪਤੀ ਦੀ ਚੋਣ ਦਾ ਢੰਗ |
56 | ਰਾਸ਼ਟਰਪਤੀ ਦੇ ਅਹੁਦੇ ਦੀ ਅਉਧ |
57 | ਮੁੜ-ਚੋਣ ਲਈ ਪਾਤਰਤਾ |
58 | ਰਾਸ਼ਟਰਪਤੀ ਚੁਣੇ ਜਾਣ ਲਈ ਕਾਬਲੀਅਤਾਂ |
59 | ਰਾਸ਼ਟਰਪਤੀ ਦੇ ਅਹੁਦੇ ਦੀਆਂ ਸ਼ਰਤਾਂ |
60 | ਰਾਸ਼ਟਰਪਤੀ ਦੀ ਸਹੁੰ ਜਾਂ ਪ੍ਰਤਿੱਗਿਆ |
61 | ਰਾਸ਼ਟਰਪਤੀ ਦੇ ਮਹਾਂ ਦੋਸ਼ ਦਾ ਜ਼ਾਬਤਾ |
62 | ਰਾਸ਼ਟਰਪਤੀ ਦੇ ਅਹੁਦੇ ਦੀ ਖ਼ਾਲੀ ਥਾਂ ਨੂੰ ਭਰਨ ਲਈ ਚੋਣ ਕਰਨ ਦਾ ਸਮਾਂ ਅਤੇ ਇਤਫ਼ਾਕੀਆ ਖ਼ਾਲੀ ਥਾਂ ਭਰਨ ਲਈ ਚੁਏ ਵਿਅਕਤੀ ਦੇ ਅਹੁਦੇ ਦੀ ਅਉਧ |
63 | ਭਾਰਤ ਦਾ ਉਪ-ਰਾਸ਼ਟਰਪਤੀ |
64 | ਉਪ-ਰਾਸ਼ਟਰਪਤੀ ਦੇ ਅਹੁਦੇ ਕਾਰਨ ਰਾਜ ਸਭਾ ਦਾ ਸਭਾਪਤੀ ਹੋਈ |
65 | ਰਾਸ਼ਟਰਪਤੀ ਦੇ ਅਹੁਦੇ ਦੇ ਇਤਫ਼ਾਕੀਆ ਖ਼ਾਲੀ ਹੋਣ, ਜਾਂ ਉਸ ਦੀ ਗੈਰ-ਹਾਜ਼ਰੀ ਦੇ ਦੌਰਾਨ ਉਪ-ਰਾਸ਼ਟਰਪਤੀ ਦਾ ਰਾਸ਼ਟਰਪਤੀ ਵਜੋਂ ਕਾਰਜ ਕਰਨਾ ਜਾਂ ਉਸ ਦੇ ਕਾਜਕਾਰ ਨਿਭਾਉਣਾ |
66 | ਉਪ-ਰਾਸ਼ਟਰਪਤੀ ਦੀ ਚੋਣ |
67 | ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਅਉਧ |
68 | ਉਪ-ਰਾਸ਼ਟਰਪਤੀ ਦੇ ਅਹੁਦੇ ਦੀ ਖ਼ਾਲੀ ਥਾਂ ਨੂੰ ਭਰਨ ਲਈ ਚੋਣ ਕਰਨ ਦਾ ਸਮਾਂ ਅਤੇ ਇਤਫ਼ਾਕੀਆ ਖ਼ਾਲੀ ਥਾਂ ਭਰਨ ਲਈ ਚੁਣੇ ਵਿਅਕਤੀ ਦੇ ਅਹੁਦੇ ਦੀ ਅਉਧ
ਉਪ-ਰਾਸ਼ਟਰਪਤੀ ਦੀ ਸਹੁੰ ਜਾਂ ਪ੍ਰਤਿੱਗਿਆ |
69 | ਹੋਰ ਅਚਾਨਕਤਾਵਾਂ ਵਿੱਚ ਰਾਸ਼ਟਰਪਤੀ ਦੇ ਕਾਜਕਾਰ ਦਾ ਨਿਭਾਉਣਾ |
70 | ਰਾਸ਼ਟਰਪਤੀ ਜਾਂ ਉਪ-ਰਾਸ਼ਟਰਪਤੀ ਦੀ ਚੋਣ ਸੰਬੰਧੀ ਜਾਂ ਉਸ ਦੇ ਮੁਤੱਲਕ ਮਾਮਲੇ |
71 | ਕੁਝ ਕੁ ਸੂਰਤਾਂ ਵਿੱਚ ਰਾਸ਼ਟਰਪਤੀ ਦੀ ਮਾਫੀਆਂ, ਆਦਿ ਦੇਣ ਅਤੇ ਦੰਡਾਂ ਨੂੰ ਮੁਅੱਤਲ ਕਰਨ, ਛੋਟਾਉਣ ਜਾਂ ਨਰਮਾਉਣ ਦੀ ਸ਼ਕਤੀ |
72 | ਅਨੁਛੇਦ 301 ਤੋਂ 304 ਤੱਕ ਦੇ ਪ੍ਰਯੋਜਨਾਂ ਦਾ ਪਾਲਣ ਕਰਨ ਲਈ ਸੱਤਾਧਾਰੀ ਦੀ ਨਿਯੁਕਤੀ |
73 | ਸੰਘ ਦੀ ਕਾਰਪਾਲਕ ਸ਼ਕਤੀ ਦਾ ਵਿਸਤਾਰ |
ਮੰਤਰੀ ਪਰਿਸ਼ਦ
74 | ਰਾਸ਼ਟਰਪਤੀ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਮੰਤਰੀ ਪਰਿਸ਼ਦ |
75 | ਮੰਤਰੀਆਂ ਬਾਬਤ ਹੋਰ ਉਪਬੰਧ |
ਭਾਰਤ ਦਾ ਅਟਾਰਨੀ ਜਨਰਲ
76 | ਭਾਰਤ ਦਾ ਅਟਾਰਨੀ ਜਨਰਲ |
ਸਰਕਾਰ ਦੇ ਕਾਰਜ ਦਾ ਸੰਚਾਲਣ
77 | ਭਾਰਤ ਸਰਕਾਰ ਦੇ ਕਾਰਜ ਦਾ ਸੰਚਾਲਣ |
78 | ਰਾਸ਼ਟਰਪਤੀ ਨੂੰ ਜਾਣਕਾਰੀ ਦੇਣ ਆਦਿ ਬਾਰੇ ਪ੍ਰਧਾਨ ਮੰਤਰੀ ਦੇ ਕਰਤੱਵ |
ਅਧਿਆਏ II ---ਸੰਸਦ
ਸਧਾਰਨ
79 | ਸੰਸਦ ਦਾ ਗਠਨ |
80 | ਰਾਜ ਸਭਾ ਦੀ ਰਚਨਾ |
81 | ਲੋਕ ਸਭਾ ਦੀ ਰਚਨਾ |
82 | ਹਰੇਕ ਜਨ-ਗਿਣਤੀ ਪਿੱਛੋਂ ਪੁਨਰਮੇਲਾਨ |
83 | ਸੰਸਦ ਦੇ ਸਦਨਾਂ ਦੀ ਮਿਆਦ |
84 | ਸੰਸਦ ਦੀ ਮੈਂਬਰੀ ਲਈ ਕਾਬਲੀਅਤ |
85 | ਸੰਸਦ ਦੇ ਇਜਲਾਸ, ਉਠਾ ਦੇਣ ਅਤੇ ਤੁੜਾਓ |
86 | ਰਾਸ਼ਟਰਪਤੀ ਦਾ ਸਦਨਾਂ ਨੂੰ ਸੰਬੋਧਨ ਕਰਨ ਅਤੇ ਸੰਦੇਸ਼ ਭੇਜਣ ਦਾ ਅਧਿਕਾਰ |
87 | ਰਾਸ਼ਟਰਪਤੀ ਦਾ ਵਿਸ਼ੇਸ਼ ਭਾਸ਼ਣ |
88 | ਸਦਨਾਂ ਬਾਰੇ ਮੰਤਰੀਆਂ ਅਤੇ ਅਟਾਰਨੀ ਜਨਰਲ ਦੇ ਅਧਿਕਾਰ |
ਸੰਸਦ ਦੇ ਅਫ਼ਸਰ
304 | ਰਾਜ ਸਭਾ ਦਾ ਸਭਾਪਤੀ ਅਤੇ ਉਪ-ਸਭਾਪਤੀ |
305 | ਉਪ-ਸਭਾਪਤੀ ਦੇ ਅਹੁਦੇ ਦਾ ਖ਼ਾਲੀ ਹੋਣਾ ਅਤੇ ਉਸ ਤੋਂ ਅਸਤੀਫ਼ਾ, ਅਤੇ ਹਟਾਇਆ ਜਾਣਾ |
306 | ਉਪ-ਸਭਾਪਤੀ ਜਾਂ ਹੋਰ ਵਿਅਕਤੀ ਦੀ, ਸਭਾਪਤੀ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਭਾਪਤੀ ਵਜੋਂ ਕਾਰਜ ਕਰਨ ਦੀ ਸ਼ਕਤੀ |
307 | ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਮਤਾ ਵਿਚਾਰ-ਅਧੀਨ ਹੋਵੇ, ਸਭਾਪਤੀ ਜਾਂ ਉਪ-ਸਭਾਪਤੀ ਦਾ ਪ੍ਰਧਾਨਗੀ ਨ ਕਰਨਾ |
93 | ਲੋਕ ਸਭਾ ਦਾ ਸਪੀਕਰ ਅਤੇ ਡਿਪਟੀ-ਸਪੀਕਰ |
94 | ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦਿਆਂ ਦਾ ਖ਼ਾਲੀ ਹੋਣਾ, ਅਤੇ ਉਸ ਤੋਂ ਅਸਤੀਫਾ ਅਤੇ ਹਟਾਇਆ ਜਾਣਾ |
95 | ਡਿਪਟੀ ਸਪੀਕਰ ਜਾਂ ਹੋਰ ਵਿਅਕਤੀ ਦੀ ਸਪੀਕਰ ਦੇ ਅਹੁਦੇ ਤੇ ਕਰਤੱਵਾਂ ਦਾ ਪਾਲਣ ਕਰਨ ਦੀ ਜਾਂ ਸਪੀਕਰ ਵਜੋਂ ਕਾਰਜ ਕਰਨ ਦੀ ਸ਼ਕਤੀ |
96 | ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਕੋਈ ਮਤਾ ਵਿਚਾਰ ਅਧੀਨ ਹੋਵੇ, ਸਪੀਕਰ ਜਾਂ ਡਿਪਟੀ ਸਪੀਕਰ ਦਾ ਪ੍ਰਧਾਨਗੀ ਨ ਕਰਨਾ |
97 | ਸਭਾਪਤੀ ਅਤੇ ਉਪ-ਸਭਾਪਤੀ ਅਤੇ ਸਪੀਕਰ ਅਤੇ ਡਿਪਟੀ ਸਪੀਕਰ ਦੀਆਂ ਤਨਖਾਹਾਂ ਅਤੇ ਭੱਤੇ |
98 | ਸੰਸਦ ਦਾ ਸਕੱਤਰੇਤ |
ਕਾਰਜ ਦਾ ਸੰਚਾਲਣ
99 | ਮੈਬਰਾਂ ਦੀ ਸਹੁੰ ਜਾਂ ਪ੍ਰਤਿੱਗਿਆ |
100 | ਸਦਨਾਂ ਵਿੱਚ ਵੋਟ ਦੇਣਾ, ਖ਼ਾਲੀ ਥਾਵਾਂ ਦੇ ਹੁੰਦਿਆ ਹੋਇਆਂ ਵੀ ਸਦਨਾਂ ਦੀ ਕਾਰਜ ਕਰਨ ਦੀ ਸ਼ਕਤੀ ਅਤੇ ਕੋਰਮ |
ਮੈਂਬਰਾਂ ਦੀਆਂ ਨਾਕਾਬਲੀਅਤਾਂ
101 | ਥਾਵਾਂ ਦਾ ਖ਼ਾਲੀ ਹੋਣਾ |
102 | ਮੈਂਬਰਾਂ ਲਈ ਨਾ-ਕਾਬਲੀਅਤਾਂ |
103 | ਮੈਬਰਾਂ ਦੀਆਂ ਨਾਕਾਬਲੀਅਤਾਂ ਬਾਬਤ ਸਵਾਲਾਂ ਤੇ ਫ਼ੈਸਲਾ |
104 | ਅਨੁਛੇਦ 99 ਦੇ ਅਧੀਨ ਸਹੁੰ ਚੁੱਕਣ ਜਾਂ ਪ੍ਰਤਿੱਗਿਆ ਕਰਨ ਤੋਂ ਪਹਿਲਾਂ ਜਾਂ ਕਾਬਲ ਨ ਹੁੰਦਿਆਂ ਜਾਂ ਨਾਕਾਬਲ ਹੋਣ ਤੋਂ ਬੈਠਣ ਅਤੇ ਵੋਟ ਦੇਣ ਲਈ ਡੰਨ |
ਸੰਸਦ ਅਤੇ ਉਸ ਦੇ ਮੈਂਬਰਾਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ ਅਤੇ ਉਨਮੁਕਤੀਆਂ।
105 | ਸੰਸਦ ਦੇ ਸਦਨਾਂ ਦੀਆਂ ਅਤੇ ਉਸ ਦੇ ਮੈਂਬਰਾਂ ਅਤੇ ਕਮੇਟੀਆਂ ਦੀਆਂ ਸ਼ਕਤੀਆਂ ਵਿਸ਼ੇਸ਼-ਅਧਿਕਾਰ ਆਦਿ |
106 | ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤੇ |
ਵਿਧਾਨਕ ਜ਼ਾਬਤਾ
107 | ਬਿਲਾਂ ਦੇ ਪੁਰਸਥਾਪਨ ਅਤੇ ਪਾਸ ਕਰਨ ਬਾਬਤ ਉਪਬੰਧ |
108 | ਕੁਝ ਕੁ ਸੂਰਤਾਂ ਵਿੱਚ ਦੋਹਾਂ ਸਦਨਾਂ ਦੀ ਸੰਯੁਕਤ ਬੈਠਕ |
109 | ਧਨ ਬਿਲਾਂ ਅਤੇ ਵਿਸ਼ੇਸ਼ ਜ਼ਾਬਤਾ |
110 | “ਧਨ ਬਿਲਾਂ” ਦੀ ਪਰਿਭਾਸ਼ਾ |
111 | ਬਿਲਾਂ ਨੂੰ ਅਨੁਮਤੀ |
ਵਿੱਤੀ ਮਾਮਲਿਆਂ ਵਿੱਚ ਜ਼ਾਬਤਾ
112 | ਸਾਲਾਨਾ ਵਿੱਤ ਵਿਵਰਣ |
113 | ਸੰਸਦ ਵਿੱਚ ਅਨੁਮਾਨਾਂ ਬਾਰੇ ਜ਼ਾਬਤਾ |
114 | ਨਮਿੱਤਣ ਬਿਲ |
115 | ਅਨੁਪੂਰਕ, ਅਤਿਰਿਕਤ, ਜਾਂ ਵਧੀਕ ਗ੍ਰਾਂਟਾਂ |
116 | ਲੇਖਾ-ਗ੍ਰਾਂਟਾਂ, ਸਾਖ-ਗ੍ਰਾਂਟਾ ਅਤੇ ਅਪਵਾਦੀ ਗ੍ਰਾਂਟਾਂ |
117 | ਵਿੱਤੀ ਬਿਲਾਂ ਬਾਬਤ ਵਿਸ਼ੇਸ ਉਪਬੰਧ |
ਜ਼ਾਬਤਾ ਸਧਾਰਨ ਤੌਰ ਤੇ
118 | ਜ਼ਾਬਤੇ ਦੇ ਨਿਯਮ |
119 | ਸੰਸਦ ਵਿੱਚ ਵਿੱਤੀ ਕਾਰਜ ਸੰਬੰਧੀ ਜ਼ਾਬਤੇ ਦਾ ਕਾਨੂੰਨ ਦੁਆਰਾ ਵਿਨਿਯਮਨ |
120 | ਸੰਸਦ ਵਿੱਚ ਵਰਤੀ ਜਾਣ ਵਾਲੀ ਭਾਸ਼ਾ |
121 | ਸੰਸਦ ਵਿੱਚ ਚਰਚਾ ਤੇ ਪਾਬੰਦੀ |
122 | ਅਦਾਲਤਾਂ ਦਾ ਸੰਸਦ ਦੀਆਂ ਕਾਰਵਾਈਆਂ ਦੀ ਜਾਂਚ ਨ ਕਰਨਾ |
ਅਧਿਆਏ -III ਰਾਸ਼ਟਰਪਤੀ ਦੀਆਂ ਵਿਧਾਨਕ ਸ਼ਕਤੀਆਂ
123 | ਰਾਸ਼ਟਰਪਤੀ ਦੀ ਸੰਸਦ ਦੇ ਵਿਸ਼ਰਾਮ ਕਾਲ ਦੇ ਦੌਰਾਨ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ |
ਅਧਿਆਏ - IV
ਸੰਘ ਦੀ ਨਿਆਂਪਾਲਕਾ
124 | ਸਰਵ-ਉੱਚ ਅਦਾਲਤ ਦੀ ਸਥਾਪਨਾ ਅਤੇ ਗਠਨ |
124ੳ | ਰਾਸ਼ਟਰੀ ਨਿਆਂਇਕ ਨਿਯੁਕਤੀ ਕਮਿਸ਼ਨ |
124ਅ | ਕਮਿਸ਼ਨ ਦੇ ਕਾਜਕਾਰ |
124ੲ | ਕਾਨੂੰਨ ਬਣਾਉਣ ਦੀ ਸੰਸਦ ਦੀ ਸ਼ਕਤੀ |
125 | ਜੱਜਾਂ ਦੀਆਂ ਤਨਖਾਹਾਂ ਆਦਿ |
126 | ਕਾਰਜਕਾਰੀ ਚੀਫ਼ ਜਸਟਿਸ ਦੀ ਨਿਯੁਕਤੀ |
127 | ਤਦ-ਅਰਥ ਜੱਜਾਂ ਦੀ ਨਿਯੁਕਤੀ |
128 | ਨਿਵਿਰਤ ਹੋਏ ਜੱਜਾਂ ਦੀ ਸਰਵ-ਉੱਚ ਅਦਾਲਤ ਦੀਆਂ ਬੈਠਕਾਂ ਵਿੱਚ ਹਾਜ਼ਰੀ |
129 | ਸਰਵ-ਉੱਚ ਅਦਾਲਤ ਦਾ ਰਿਕਾਰਡ ਦੀ ਅਦਾਲਤ ਹੋਣਾ |
130 | ਸਰਵ-ਉੱਚ ਅਦਾਲਤ ਦੀ ਥਾਂ |
131 | ਸਰਵ-ਉੱਚ ਅਦਾਲਤ ਦੀ ਅਰੰਭਕ ਅਧਿਕਾਰਤਾ |
131ੳ | ਨਿਰਸਤ |
132 | ਕੁਝ ਕੁ ਸੂਰਤਾਂ ਵਿੱਚ ਉੱਚ ਅਦਾਲਤ ਤੋਂ ਅਪੀਲਾਂ ਵਿੱਚ ਸਰਵ-ਉੱਚ ਅਦਾਲਤ ਦੀ ਅਪੀਲ ਲਈ ਅਧਿਕਾਰਤਾ |
133 | ਉੱਚ ਅਦਾਲਤ ਤੋਂ ਦੀਵਾਨੀ ਮਾਮਲਿਆਂ ਬਾਬਤ ਕੀਤੀਆਂ ਅਪੀਲਾਂ ਵਿੱਚ ਸਰਵ-ਉੱਚ ਅਦਾਲਤ ਦੀ ਅਪੀਲ ਲਈ ਅਧਿਕਾਰਤਾ |
134 | ਫ਼ੌਜਦਾਰੀ ਮਾਮਲਿਆਂ ਬਾਬਤ ਸਰਵ-ਉੱਚ ਅਦਾਲਤ ਦੀ ਅਪੀਲੀ ਅਧਿਕਾਰਤਾ |
134ੳ | ਸਰਵ-ਉੱਚ ਅਦਾਲਤ ਵਿੱਚ ਅਪੀਲ ਦੇ ਲਈ ਪ੍ਰਮਾਣ-ਪੱਤਰ |
135 | ਮੌਜੂਦਾ ਕਾਨੂੰਨ ਦੇ ਅਧੀਨ ਫੈਡਰਲ ਕੋਰਟ ਦੀ ਅਧਿਕਾਰਤਾ ਅਤੇ ਸ਼ਕਤੀਆਂ ਦਾ ਸਰਵ-ਉੱਚ ਅਦਾਲਤ ਦੁਆਰਾ ਵਰਤੋਂ ਯੋਗ ਹੋਣਾ |
136 | ਅਪੀਲ ਲਈ ਸਰਵ-ਉੱਚ ਅਦਾਲਤ ਦੀ ਵਿਸ਼ੇਸ ਇਜਾਜ਼ਤ |
137 | ਨਿਰਇਆਂ ਜਾਂ ਹੁਕਮਾਂ ਤੇ ਸਰਵ-ਉੱਚ ਅਦਾਲਤ ਦੁਆਰਾ ਨਜ਼ਰਸਾਨੀ |
138 | ਸਰਵ-ਉੱਚ ਅਦਾਲਤ ਦੀ ਅਧਿਕਾਰਤਾ ਦਾ ਵਧਾਅ |
139 | ਕੁਝ ਕੁ ਚਿੱਟਾਂ ਦੇ ਜਾਰੀ ਕਰਨ ਦੀਆਂ ਸ਼ਕਤੀਆਂ ਦਾ ਸਰਵ-ਉੱਚ ਅਦਾਲਤ ਨੂੰ ਪ੍ਰਦਾਨ ਹੋਣਾ |
139ੳ | ਕੁਝ ਕੁ ਕੇਸਾਂ ਦਾ ਅੰਤਰਣ |
140 | ਸਰਵ-ਉੱਚ ਅਦਾਲਤ ਦੀਆਂ ਸਹਾਇਕ ਸ਼ਕਤੀਆਂ |
141 | ਸਰਵ-ਉੱਚ ਅਦਾਲਤ ਦੁਆਰਾ ਐਲਾਨੇ ਗਏ ਕਾਨੂੰਨ ਦਾ ਸਭ ਅਦਾਲਤਾਂ ਤੇ ਬੰਧਨਕਾਰੀ ਹੋਣਾ |
142 | ਸਰਵ-ਉੱਚ ਅਦਾਲਤ ਦੀਆਂ ਡਿਗਰੀਆਂ ਅਤੇ ਹੁਕਮਾਂ ਦਾ ਨਾਫ਼ਜ਼ ਕਰਾਉਣ ਅਤੇ ਪ੍ਰਗਟ ਕਰਾਉਣ ਆਦਿ ਬਾਬਤ ਹੁਕਮ |
143 | ਰਾਸ਼ਟਰਪਤੀ ਦੀ ਸਰਵ-ਉੱਚ ਅਦਾਲਤ ਨਾਲ ਮਸ਼ਵਰਾ ਕਰਨ ਦੀ ਸ਼ਕਤੀ |
144 | ਸਿਵਲ ਅਤੇ ਅਦਾਲਤੀ ਸੱਤਾਧਾਰੀਆਂ ਦਾ ਸਰਵ-ਉੱਚ ਅਦਾਲਤ ਦੀ ਸਹਾਇਤਾ ਵਿੱਚ ਕਾਰਜ ਕਰਨਾ |
144ੳ | ਨਿਰਸਤ |
145 | ਅਦਾਲਤ ਦੇ ਨਿਯਮ ਆਦਿ |
146 | ਸਰਵ-ਉੱਚ ਅਦਾਲਤ ਦੇ ਅਫ਼ਸਰ ਅਤੇ ਸੇਵਕ ਅਤੇ ਖ਼ਰਚ |
147 | ਨਿਰਵਚਨ |
ਅਧਿਆਏ V
ਭਾਰਤ ਦਾ ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ
148 | ਭਾਰਤ ਦਾ ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ |
149 | ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ ਦੇ ਕਰਤੱਵ ਅਤੇ ਸ਼ਕਤੀਆਂ |
150 | ਕੰਪਟਰੋਲਰ ਅਤੇ ਮਹਾਂ ਲੇਖਾ-ਪਰੀਖਿਅਕ ਦੀ ਲੇਖਿਆਂ ਬਾਬਤ ਨਿਦੇਸ਼ ਦੇਣ ਦੀ ਸ਼ਕਤੀ |
151 | ਲੇਖਾ-ਪਰੀਖਿਆ ਰਿਪੋਟਾਂ |
ਰਾਜ
ਅਧਿਆਏ I---ਸਧਾਰਨ
152 | ਪਰਿਭਾਸ਼ਾ |
ਅਧਿਆਏ II - ਕਾਰਜਪਾਲਕਾ
ਰਾਜਪਾਲ
153 | ਰਾਜਾਂ ਦੇ ਰਾਜਪਾਲ |
154 | ਰਾਜ ਦੀ ਕਾਰਜਪਾਲਕ ਸ਼ਕਤੀ |
155 | ਰਾਜਪਾਲ ਦੀ ਨਿਯੁਕਤੀ |
156 | ਰਾਜਪਾਲ ਦੇ ਅਹੁਦੇ ਦੀ ਅਉਧ |
157 | ਰਾਜਪਾਲ ਵਜੋਂ ਨਿਯੁਕਤ ਹੋਣ ਲਈ ਕਾਬਲੀਅਤਾਂ |
158 | ਰਾਜਪਾਲ ਦੇ ਅਹੁਦੇ ਦੀਆਂ ਸ਼ਰਤਾਂ |
159 | ਰਾਜਪਾਲ ਦੀ ਸਹੁੰ ਜਾਂ ਪ੍ਰਤਿੱਗਿਆ |
160 | ਕੁਝ ਕੁ ਅਚਾਨਕਤਾਵਾਂ ਵਿੱਚ ਰਾਜਪਾਲ ਦੇ ਕਾਰਜਕਾਰ ਦਾ ਨਿਭਾਉਣਾ |
161 | ਕੁਝ ਕੁ ਸੂਰਤਾਂ ਵਿੱਚ ਰਾਜਪਾਲ ਦੀ ਮਾਫੀਆਂ ਆਦਿ ਦੇਣ ਅਤੇ ਦੰਡਾਂ ਨੂੰ ਮੁਅੱਤਲ ਕਰਨ, ਛੋਟਾਉਣ ਜਾਂ ਨਰਮਾਉਣ ਦੀ ਸ਼ਕਤੀ |
162 | ਰਾਜ ਦੀ ਕਾਰਜਪਾਲਕ ਸ਼ਕਤੀ ਦਾ ਵਿਸਤਾਰ |
ਮੰਤਰੀ ਪਰਿਸ਼ਦ
163 | ਰਾਜਪਾਲ ਨੂੰ ਸਹਾਇਤਾ ਅਤੇ ਸਲਾਹ ਦੇਣ ਲਈ ਮੰਤਰੀ-ਪਰਿਸ਼ਦ |
164 | ਮੰਤਰੀਆਂ ਬਾਬਤ ਹੋਰ ਉਪਬੰਧ |
ਰਾਜ ਦਾ ਐਡਵੋਕੇਟ-ਜਨਰਲ
165 | ਰਾਜ ਦਾ ਐਡਵੋਕੇਟ-ਜਨਰਲ |
ਸਰਕਾਰੀ ਕਾਰਜ ਦਾ ਸੰਚਾਲਣ
166 | ਕਿਸੇ ਰਾਜ ਦੀ ਸਰਕਾਰ ਦੇ ਕਾਰਜ ਦਾ ਸੰਚਾਲਣ |
167 | ਰਾਜਪਾਲ ਨੂੰ ਜਾਣਕਾਰੀ ਦੇਣ ਆਦਿ ਬਾਰੇ ਮੁੱਖ ਮੰਤਰੀ ਦੇ ਕਰਤੱਵ |
ਅਧਿਆਏ - III
ਰਾਜ ਦਾ ਵਿਧਾਨ-ਮੰਡਲ
ਸਧਾਰਨ
168 | ਰਾਜਾਂ ਦੇ ਵਿਧਾਨ ਮੰਡਲਾਂ ਦਾ ਗਠਨ |
169 | ਰਾਜਾਂ ਵਿੱਚ ਵਿਧਾਨ ਪਰਿਸ਼ਦਾਂ ਦਾ ਅੰਤ ਕਰਨਾ ਜਾਂ ਸਿਰਜਣ |
170 | ਵਿਧਾਨ ਸਭਾਵਾਂ ਦੀ ਰਚਨਾ |
171 | ਵਿਧਾਨ ਪਰਿਸ਼ਦਾਂ ਦੀ ਰਚਨਾ |
172 | ਰਾਜ ਦੇ ਵਿਧਾਨ-ਮੰਡਲਾਂ ਦੀ ਮਿਆਦ |
173 | ਰਾਜ ਵਿਧਾਨ-ਮੰਡਲ ਦੀ ਮੈਂਬਰੀ ਲਈ ਕਾਬਲੀਅਤਾਂ |
174 | ਰਾਜ ਵਿਧਾਨ-ਮੰਡਲ ਦੇ ਇਜਲਾਸ, ਉਠਾ ਦੇਣ ਅਤੇ ਤੁੜਾਓ |
175 | ਰਾਜਪਾਲ ਦਾ ਸਦਨ ਜਾਂ ਸਦਨਾਂ ਨੂੰ ਸੰਬੋਧਨ ਕਰਨ ਅਤੇ ਸੰਦੇਸ਼ ਭੇਜਣ ਦਾ ਅਧਿਕਾਰ |
176 | ਰਾਜਪਾਲ ਦਾ ਵਿਸ਼ੇਸ਼ ਭਾਸ਼ਣ |
177 | ਸਦਨਾਂ ਬਾਰੇ ਮੰਤਰੀਆਂ ਅਤੇ ਐਡਵੋਕੇਟ-ਜਨਰਲ ਦੇ ਅਧਿਕਾਰ |
ਰਾਜ ਵਿਧਾਨ ਮੰਡਲ ਦੇ ਅਫ਼ਸਰ
178 | ਵਿਧਾਨ ਸਭਾ ਦਾ ਸਪੀਕਰ ਅਤੇ ਡਿਪਟੀ ਸਪੀਕਰ |
179 | ਸਪੀਕਰ ਅਤੇ ਡਿਪਟੀ ਸਪੀਕਰ ਦੇ ਅਹੁਦਿਆਂ ਦਾ ਖ਼ਾਲੀ ਹੋਣ ਅਤੇ ਉਨ੍ਹਾਂ ਤੋਂ ਅਸਤੀਫ਼ਾ, ਅਤੇ ਹਟਾਇਆ ਜਾਣਾ |
180 | ਡਿਪਟੀ ਸਪੀਕਰ ਜਾਂ ਹੋਰ ਵਿਅਕਤੀ ਦੀ ਸਪੀਕਰ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਪੀਕਰ ਵਜੋਂ ਕਾਰਜ ਕਰਨ ਦੀ ਸ਼ਕਤੀ |
181 | ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਦਾ ਕੋਈ ਮਤਾ ਵਿਚਾਰ ਅਧੀਨ ਹੋਵੇ ਸਪੀਕਰ ਜਾਂ ਡਿਪਟੀ ਸਪੀਕਰ ਦਾ ਪ੍ਰਧਾਨਗੀ ਨ ਕਰਨਾ |
182 | ਵਿਧਾਨ ਪਰਿਸ਼ਦ ਦੇ ਸਭਾਪਤੀ ਅਤੇ ਉਪ-ਸਭਾਪਤੀ |
183 | ਸਭਾਪਤੀ ਅਤੇ ਉਪ-ਸਭਾਪਤੀ ਦੇ ਅਹੁਦਿਆਂ ਦਾ ਖ਼ਾਲੀ ਹੋਣਾ ਅਤੇ ਤੋਂ ਅਸਤੀਫ਼ਾ ਅਤੇ ਹਟਾਇਆ ਜਾਣਾ |
184 | ਉਪ-ਸਭਾਪਤੀ ਜਾਂ ਹੋਰ ਵਿਅਕਤੀ ਦੀ ਸਭਾਪਤੀ ਦੇ ਅਹੁਦੇ ਦੇ ਕਰਤੱਵਾਂ ਦਾ ਪਾਲਣ ਕਰਨ ਦੀ, ਜਾਂ ਸਭਾਪਤੀ ਵਜੋਂ ਕਾਰਜ ਕਰਨ ਦੀ ਸ਼ਕਤੀ |
185 | ਜਦ ਤੱਕ ਉਸ ਨੂੰ ਅਹੁਦੇ ਤੋਂ ਹਟਾਉਣ ਲਈ ਕੋਈ ਮਤਾ ਵਿਚਾਰ ਅਧੀਨ ਹੋਵੇ, ਸਭਾਪਤੀ ਦਾ ਜਾਂ ਉਪ-ਸਭਾਪਤੀ ਦਾ ਪ੍ਰਧਾਨਗੀ ਨ ਕਰਨਾ |
186 | ਸਪੀਕਰ ਅਤੇ ਡਿਪਟੀ ਸਪੀਕਰ ਅਤੇ ਸਭਾਪਤੀ ਅਤੇ ਉਪ-ਸਭਾਪਤੀ ਦੀਆਂ ਤਨਖਾਹਾਂ ਅਤੇ ਭੱਤੇ |
187 | ਰਾਜ ਦੇ ਵਿਧਾਨ ਮੰਡਲ ਦਾ ਸਕੱਤਰੇਤ |
ਕਾਰਜ ਦਾ ਸੰਚਾਲਣ
188 | ਮੈਂਬਰਾਂ ਦੀ ਸਹੁੰ ਜਾਂ ਪ੍ਰਤਿੱਗਿਆ |
189 | ਸਦਨਾਂ ਵਿੱਚ ਵੋਟ ਦੇਣਾ, ਖ਼ਾਲੀ ਥਾਵਾਂ ਦੇ ਹੁੰਦਿਆਂ ਹੋਇਆਂ ਵੀ ਸਦਨਾਂ ਦੀ ਕਾਰਜ ਕਰਨ ਦੀ ਸ਼ਕਤੀ ਅਤੇ ਕੋਰਮ |
ਮੈਂਬਰਾਂ ਦੀਆਂ ਨਾਕਾਬਲੀਅਤਾਂ
190 | ਥਾਵਾਂ ਦਾ ਖ਼ਾਲੀ ਹੋਣਾ |
191 | ਮੈਂਬਰੀ ਲਈ ਨਾਕਾਬਲੀਅਤਾਂ |
192 | ਮੈਂਬਰਾਂ ਦੀਆਂ ਨਾਕਾਬਲੀਅਤਾਂ ਬਾਬਤ ਸਵਾਲਾਂ ਤੇ ਫ਼ੈਸਲਾ |
193 | ਅਨੁਛੇਦ 188 ਦੇ ਅਧੀਨ ਸਹੁੰ ਚੁੱਕਣ ਜਾਂ ਪ੍ਰਤਿੱਗਿਆ ਕਰਨ ਤੋਂ ਪਹਿਲਾਂ ਜਾਂ ਕਾਬਲ ਨ ਹੁੰਦਿਆਂ ਹੋਇਆਂ ਜਾਂ ਨਾਕਾਬਲ ਹੋਣ ਤੇ ਬੈਠਣ ਅਤੇ ਵੋਟ ਦੇਣ ਲਈ ਡੰਨ |
ਰਾਜ ਵਿਧਾਨ-ਮੰਡਲਾਂ ਅਤੇ ਉਨ੍ਹਾਂ ਦੇ ਮੈਂਬਰਾਂ ਦੀਆਂ ਸ਼ਕਤੀਆਂ,
ਵਿਸ਼ੇਸ਼-ਅਧਿਕਾਰ ਅਤੇ ਉਨਮੁਕਤੀਆਂ
194 | ਵਿਧਾਨ-ਮੰਡਲਾਂ ਦੇ ਸਦਨਾਂ ਦੀਆਂ ਅਤੇ ਉਨ੍ਹਾਂ ਦੇ ਮੈਂਬਰਾਂ ਅਤੇ ਕਮੇਟੀਆਂ ਦੀਆਂ ਸ਼ਕਤੀਆਂ, ਵਿਸ਼ੇਸ਼-ਅਧਿਕਾਰ, ਆਦਿ |
195 | ਮੈਂਬਰਾਂ ਦੀਆਂ ਤਨਖਾਹਾਂ ਅਤੇ ਭੱਤੇ |
ਵਿਧਾਨਕ ਜ਼ਾਬਤਾ
196 | ਬਿਲਾਂ ਦੇ ਪੁਰਸਥਾਪਨ ਅਤੇ ਪਾਸ ਕਰਨ ਬਾਬਤ ਉਪਬੰਧ |
197 | ਧਨ ਬਿਲਾਂ ਤੋਂ ਬਿਨਾਂ ਹੋਰ ਬਿਲਾਂ ਬਾਬਤ ਵਿਧਾਨ ਪਰਿਸ਼ਦ ਦੀਆਂ ਸ਼ਕਤੀਆਂ ਤੇ ਪਾਬੰਦੀ |
198 | ਧਨ ਬਿਲਾਂ ਬਾਰੇ ਵਿਸ਼ੇਸ ਜ਼ਾਬਤਾ |
199 | “ਧਨ ਬਿਲਾਂ” ਦੀ ਪਰਿਭਾਸ਼ਾ |
200 | ਬਿਲਾਂ ਦੀ ਅਨੁਮਤੀ |
201 | ਵਿਚਾਰ ਲਈ ਰਾਖਵੇਂ ਕੀਤੇ ਬਿਲ |
ਵਿੱਤੀ ਮਾਮਲਿਆਂ ਵਿੱਚ ਜ਼ਾਬਤਾ
202 | ਸਾਲਾਨਾ ਵਿੱਤ- ਵਿਵਰਣ |
203 | ਵਿਧਾਨ-ਮੰਡਲ ਵਿੱਚ ਅਨੁਮਾਨਾਂ ਬਾਰੇ ਜ਼ਾਬਤਾ |
204 | ਨਮਿੱਤਣ ਬਿਲ |
205 | ਅਨੁਪੂਰਕ, ਅਤਿਰਿਕਤ ਜਾਂ ਵਧੀਕ ਗ੍ਰਾਂਟਾਂ |
206 | ਲੇਖਾ-ਗ੍ਰਾਂਟਾਂ, ਸਾਖ ਗ੍ਰਾਂਟਾਂ ਅਤੇ ਅਪਵਾਦੀ ਗ੍ਰਾਂਟਾਂ |
207 | ਵਿੱਤੀ ਬਿਲਾਂ ਬਾਬਤ ਵਿਸ਼ੇਸ ਉਪਬੰਧ |
ਜ਼ਾਬਤਾ ਸਧਾਰਨ ਤੌਰ ਤੇ
208 | ਜ਼ਾਬਤੇ ਦੇ ਨਿਯਮ |
209 | ਰਾਜ ਦੇ ਵਿਧਾਨ-ਮੰਡਲ ਵਿੱਚ ਵਿੱਤੀ ਕਾਰਜ ਸੰਬੰਧੀ ਜ਼ਾਬਤੇ ਦਾ ਕਾਨੂੰਨ ਦੁਆਰਾ ਵਿਨਿਯਮਨ |
210 | ਵਿਧਾਨ-ਮੰਡਲ ਵਿੱਚ ਵਰਤੀ ਜਾਣ ਵਾਲੀ ਭਾਸ਼ਾ |
211 | ਵਿਧਾਨ-ਮੰਡਲ ਵਿੱਚ ਚਰਚਾ ਤੇ ਪਾਬੰਦੀ |
212 | ਅਦਾਲਤਾਂ ਦਾ ਵਿਧਾਨ-ਮੰਡਲਾਂ ਦੀਆਂ ਕਾਰਵਾਈਆਂ ਦੀ ਜਾਂਚ ਨ ਕਰਨਾ |
ਅਧਿਆਏ IV-ਰਾਜਪਾਲ ਦੀ ਵਿਧਾਨਕ ਸ਼ਕਤੀ
213 | ਰਾਜਪਾਲ ਦੀ ਵਿਧਾਨ-ਮੰਡਲ ਦੇ ਵਿਸ਼ਰਾਮ-ਕਾਲ ਦੇ ਦੌਰਾਨ ਔਰਡੀਨੈਂਸ ਜਾਰੀ ਕਰਨ ਦੀ ਸ਼ਕਤੀ |
ਅਧਿਆਏ V - ਰਾਜਾਂ ਦੀਆਂ ਉੱਚ ਅਦਾਲਤਾਂ
214 | ਰਾਜਾਂ ਲਈ ਉੱਚ ਅਦਾਲਤਾਂ |
215 | ਉੱਚ ਅਦਾਲਤਾਂ ਦਾ ਰਿਕਾਰਡ ਦੀਆਂ ਅਦਾਲਤਾਂ ਹੋਣਾ |
216 | ਉੱਚ ਅਦਾਲਤਾਂ ਦਾ ਗਠਨ |
217 | ਕਿਸੇ ਉੱਚ ਅਦਾਲਤ ਦੇ ਜੱਜ ਦੀ ਨਿਯੁਕਤੀ ਅਤੇ ਉਸ ਦੇ ਅਹੁਦੇ ਦੀਆਂ ਸ਼ਰਤਾਂ |
218 | ਸਰਵ ਉੱਚ ਅਦਾਲਤ ਸੰਬੰਧੀ ਕੁਝ ਕੁ ਉਪਬੰਧਾਂ ਦਾ ਉੱਚ ਅਦਾਲਤਾਂ ਨੂੰ ਲਾਗੂ ਹੋਣਾ |
219 | ਉੱਚ ਅਦਾਲਤਾਂ ਦੇ ਜੱਜਾਂ ਦੀ ਸਹੁੰ ਜਾਂ ਪ੍ਰਤਿੱਗਿਆ |
220 | ਸਥਾਈ ਜੱਜ ਰਹਿਣ ਪਿੱਛੋਂ ਪ੍ਰੈਕਟਿਸ ਤੇ ਪਾਬੰਦੀ |
221 | ਜੱਜਾਂ ਦੀਆਂ ਤਨਖਾਹਾਂ ਆਦਿ |
222 | ਕਿਸੇ ਜੱਜ ਦੀ ਇੱਕ ਉੱਚ ਅਦਾਲਤ ਤੋਂ ਕਿਸੇ ਹੋਰ ਵਿੱਚ ਬਦਲੀ |
223 | ਕਾਰਜਕਾਰੀ ਚੀਫ਼ ਜਸਟਿਸ ਦੀ ਨਿਯੁਕਤੀ |
224 | ਅਤਿਰਿਕਤ ਅਤੇ ਕਾਰਜਕਾਰੀ ਜੱਜਾਂ ਦੀ ਨਿਯੁਕਤੀ |
224ੳ | ਸੇਵਾ ਨਵਿਰਤ ਜੱਜਾਂ ਦੀ ਉੱਚ ਅਦਾਲਤਾਂ ਦੀਆਂ ਬੈਠਕਾਂ ਵਿੱਚ ਨਿਯੁਕਤੀ |
225 | ਮੌਜੂਦਾ ਉੱਚ ਅਦਾਲਤਾਂ ਦੀ ਅਧਿਕਾਰਤਾ |
226 | ਉੱਚ ਅਦਾਲਤਾਂ ਦੀ ਕੁਝ ਰਿੱਟਾਂ ਜਾਰੀ ਕਰ ਦੀ ਸ਼ਕਤੀ |
226ੳ | ਨਿਰਸਤ |
227 | ਉੱਚ ਅਦਾਲਤ ਦੀ ਸਭ ਅਦਾਲਤਾਂ ਤੇ ਅਧੀਖਣ ਦੀ ਸ਼ਕਤੀ |
228 | ਕੁਝ ਕੁ ਮੁਕੱਦਮਿਆਂ ਦੀ ਉੱਚ-ਅਦਾਲਤ ਨੂੰ ਬਦਲੀ |
228ੳ | ਨਿਰਸਤ |
229 | ਉੱਚ ਅਦਾਲਤਾਂ ਦੇ ਅਫ਼ਸਰ ਅਤੇ ਸੇਵਕ ਅਤੇ ਖਰਚ |
230 | ਉੱਚ ਅਦਾਲਤਾਂ ਦੀ ਅਧਿਕਾਰਤਾ ਦਾ ਸੰਘ ਰਾਜਖੇਤਰਾਂ ਤੱਕ ਵਿਸਤਾਰ |
231 | ਦੋ ਜਾਂ ਵਧੇਰੇ ਰਾਜਾਂ ਲਈ ਇੱਕ ਸਾਂਝੀ ਉੱਚ ਅਦਾਲਤ ਦੀ ਸਥਾਪਨਾ |
ਅਧਿਆਏ VI ---ਅਧੀਨ ਅਦਾਲਤਾਂ
233 | ਜ਼ਿਲ੍ਹਾ ਜੱਜਾਂ ਦੀ ਨਿਯੁਕਤੀ |
233ੳ | ਕੁਝ ਕੁ ਜ਼ਿਲ੍ਹਾ ਜੱਜਾਂ ਦੀਆਂ ਨਿਯੁਕਤੀਆਂ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਨਿਰਣਿਆਂ ਆਦਿ ਦਾ ਜਾਇਜ਼ਕਰਣ |
234 | ਅਦਾਲਤੀ ਸੇਵਾ ਵਿੱਚ ਜ਼ਿਲ੍ਹਾ ਜੱਜਾਂ ਤੋਂ ਬਿਨਾਂ ਹੋਰ ਵਿਅਕਤੀਆਂ ਦੀ ਭਰਤੀ |
235 | ਅਧੀਨ ਅਦਾਲਤਾਂ ਤੇ ਨਿਯੰਤਰਨ |
236 | ਨਿਰਵਚਨ |
237 | ਇਸ ਅਧਿਆਏ ਦੇ ਉਪਬੰਧਾਂ ਦਾ ਮੈਜਿਸਟਰੇਟਾਂ ਦੇ ਕੁਝ ਕੁ ਵਰਗ ਜਾਂ ਵਰਗਾਂ ਨੂੰ ਲਾਗੂ ਹੋਣਾ |
ਪਹਿਲੀ ਅਨੁਸੂਚੀ ਦੇ ਭਾਗ ਅ ਵਿਚਲੇ ਰਾਜ
238 | ਨਿਰਸਤ |
ਸੰਘ ਰਾਜਖੇਤਰ
239 | ਸੰਘ ਰਾਜਖੇਤਰਾਂ ਦਾ ਪ੍ਰਸ਼ਾਸਨ |
239ੳ | ਕੁੱਝ ਕੁ ਸੰਘ ਰਾਜਖੇਤਰਾਂ ਲਈ ਸਥਾਨਕ ਵਿਧਾਨ-ਮੰਡਲਾਂ ਜਾਂ ਮੰਤਰੀ ਪਰਿਸ਼ਦ ਦਾ ਜਾਂ ਦੋਹਾਂ ਦਾ ਸਿਰਜਣ |
239ੳੳ | ਦਿੱਲੀ ਦੇ ਸੰਬੰਧ ਵਿੱਚ ਵਿਸ਼ੇਸ ਉਪਬੰਧ |
239ੳਅ | ਸੰਵਿਧਾਨਕ ਮਸ਼ੀਨਰੀ ਦੇ ਅਸਫ਼ਲ ਹੋ ਜਾਣ ਦੀ ਸੂਰਤ ਵਿੱਚ ਉਪਬੰਧ |
239ਅ | ਪ੍ਰਸ਼ਾਸਕ ਦੀ ਵਿਧਾਨ ਮੰਡਲ ਦੇ ਵਿਸ਼ਰਾਮ ਕਾਲ ਦੇ ਦੌਰਾਨ ਅਧਿਆਦੇਸ਼ ਜਾਰੀ ਕਰਨ ਦੀ ਸ਼ਕਤੀ |
240 | ਰਾਸ਼ਟਰਪਤੀ ਦੀ ਕੁਝ ਕੁ ਸੰਘ ਰਾਜਖੇਤਰਾਂ ਲਈ ਵਿਨਿਯਮ ਬਣਾਉਣ ਦੀ ਸ਼ਕਤੀ |
241 | ਸੰਘ ਰਾਜਖੇਤਰਾਂ ਲਈ ਉੱਚ ਅਦਾਲਤਾਂ |
242 | ਨਿਰਸਤ |
ਪੰਚਾਇਤ
243 | ਪਰਿਭਾਸ਼ਾਵਾਂ |
243ੳ | ਗ੍ਰਾਮ ਸਭਾ |
243ਅ | ਪੰਚਾਇਤਾਂ ਦਾ ਗਠਨ |
243ੲ | ਪੰਚਾਇਤਾਂ ਦੀ ਰਚਨਾ |
243ਸ | ਸੀਟਾਂ ਦਾ ਰਾਖਵਾਂਕਰਣ |
243ਹ | ਪੰਚਾਇਤਾਂ ਦੀ ਮਿਆਦ ਆਦਿ |
243ਕ | ਮੈਂਬਰਸ਼ਿੱਪ ਲਈ ਨਾਕਾਬਲੀਅਤਾਂ |
243ਖ | ਪੰਚਾਇਤਾਂ ਦੀਆਂ ਸ਼ਕਤੀਆਂ, ਅਥਾਰਟੀ ਅਤੇ ਉੱਤਰਦਾਇਤਵ |
243ਗ | ਪੰਚਾਇਤਾਂ ਦੁਆਰਾ ਕਰ ਅਰੋਪਣ ਦੀਆਂ ਸ਼ਕਤੀਆਂ ਅਤੇ ਉਨ੍ਹਾਂ ਦੇ ਫ਼ੰਡ |
243ਘ | ਵਿੱਤੀ ਸਥਿਤੀ ਦੀ ਨਜ਼ਰਸਾਨੀ ਕਰਨ ਦੇ ਲਈ ਵਿੱਤ ਕਮਿਸ਼ਨ ਦਾ ਗਠਨ |
243ਙ | ਪੰਚਾਇਤਾਂ ਦੇ ਲੇਖਿਆਂ ਦਾ ਆਡਿਟ |
243ਚ | ਪੰਚਾਇਤਾਂ ਲਈ ਚੋਣ |
243ਛ | ਸੰਘ ਰਾਜ ਖੇਤਰਾਂ ਨੂੰ ਲਾਗੂ ਹੋਣਾ |
243ਜ | ਇਸ ਭਾਗ ਦਾ ਕੁਝ ਕੁ ਖੇਤਰਾਂ ਤੇ ਲਾਗੂ ਨ ਹੋਈ |
243ਝ | ਮੌਜੂਦਾ ਕਾਨੂੰਨਾਂ ਅਤੇ ਪੰਚਾਇਤਾਂ ਦਾ ਬਣਿਆ ਰਹਿਣਾ |
243ਞ | ਚੋਣ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਦਖ਼ਲ ਤੇ ਰੋਕ |
ਨਗਰਪਾਲਕਾਵਾਂ
243ਟ | ਪਰਿਭਾਸ਼ਾਵਾਂ |
243ਠ | ਨਗਰਪਾਲਕਾਵਾਂ ਦਾ ਗਠਨ |
243ਡ | ਨਗਰਪਾਲਕਾਵਾਂ ਦੀ ਰਚਨਾ |
243ਢ | ਵਾਰਡ ਕਮੇਟੀਆਂ, ਆਦਿ ਦਾ ਗਠਨ ਅਤੇ ਰਚਨਾ |
243ਣ | ਸੀਟਾਂ ਦਾ ਰਾਖਵਾਂਕਰਣ |
243ਤ | ਨਗਰਪਾਲਕਾਵਾਂ ਦੀ ਮਿਆਦ ਆਦਿ |
243ਥ | ਮੈਂਬਰਾਂ ਦੇ ਲਈ ਨਾਕਾਬਲੀਅਤਾਂ |
243ਦ | ਨਗਰਪਾਲਕਾਵਾਂ ਆਦਿ ਦੀਆਂ ਸ਼ਕਤੀਆਂ, ਅਥਾਰਟੀ ਅਤੇ ਉੱਤਰਦਾਇਤਵ |
243ਧ | ਨਗਰਪਾਲਕਾਵਾਂ ਦੁਆਰਾ ਕਰ ਅਰੋਪਣ ਦੀ ਸ਼ਕਤੀ ਅਤੇ ਉਨ੍ਹਾਂ ਦੇ ਫ਼ੰਡ |
243ਨ | ਵਿੱਤ ਕਮਿਸ਼ਨ |
243ਪ | ਨਗਰਪਾਲਕਾਵਾਂ ਦੇ ਲੇਖਿਆਂ ਦਾ ਆਡਿਟ |
243ਪੳ | ਨਗਰਪਾਲਕਾਵਾਂ ਦੇ ਲਈ ਚੋਣ |
243ਪਅ | ਸੰਘ ਰਾਜ ਖੇਤਰਾਂ ਨੂੰ ਲਾਗੂ ਹੋਣਾ |
243ਪੲ | ਇਸ ਭਾਗ ਦਾ ਕੁਝ ਕੁ ਖੇਤਰਾਂ ਤੇ ਲਾਗੂ ਨਾ ਹੋਣਾ |
243ਪਸ | ਜ਼ਿਲ੍ਹਾ ਯੋਜਨਾ ਲਈ ਕਮੇਟੀ |
243ਪਹ | ਮਹਾਂਨਗਰ ਯੋਜਨਾ ਦੇ ਲਈ ਕਮੇਟੀ |
243ਪਕ | ਮੌਜੂਦਾ ਕਾਨੂੰਨਾਂ ਅਤੇ ਮਹਾਨਗਰਾਂ ਦਾ ਬਣਿਆ ਰਹਿਣਾ |
243ਪਖ | ਚੋਣ ਮਾਮਲਿਆਂ ਵਿੱਚ ਅਦਾਲਤਾਂ ਦੇ ਦਖਲ ਤੋਂ ਵਰਜਨਾ |
ਸਹਿਕਾਰੀ ਸੋਸਾਇਟੀਆਂ
243ਪਗ | ਪਰਿਭਾਸ਼ਾਵਾਂ |
243ਪਘ | ਸਹਿਕਾਰੀ ਸੋਸਾਇਟੀਆਂ ਦਾ ਨਿਗਮਨ |
243ਪਙ | ਬੋਰਡ ਦੇ ਮੈਂਬਰਾਂ ਅਤੇ ਉਸ ਦੇ ਅਹੁਦੇਦਾਰ ਦੀ ਗਿਣਤੀ ਅਤੇ ਅਉਧ |
243ਪਚ | ਬੋਰਡ ਦੇ ਮੈਂਬਰਾਂ ਦੀ ਚੋਣ |
243ਪਛ | ਬੋਰਡ ਦਾ ਅਧਿਲੰਘਣ ਅਤੇ ਮੁਅੱਤਲ ਅਤੇ ਅੰਤਰਮ ਪ੍ਰਬੰਧ |
243ਪਜ | ਸਹਿਕਾਰੀ ਸੋਸਾਇਟੀਆਂ ਦੇ ਲੇਖਿਆਂ ਦਾ ਆਡਿਟ |
243ਪਝ | ਸਧਾਰਨ ਬੌਡੀ ਦੀ ਇਕੱਤਰਤਾ ਸੰਯੋਜਤ ਕਰਨਾ |
243ਪਞ | ਸੂਚਨਾ ਪ੍ਰਾਪਤ ਕਰਨ ਦਾ ਮੈਂਬਰ ਦਾ ਅਧਿਕਾਰ |
243ਪਟ | ਵਿਵਰਣੀਆਂ |
243ਪਠ | ਅਪਰਾਧ ਅਤੇ ਡੰਨ |
243ਪਡ | ਬਹੁ-ਰਾਜੀ ਸਹਿਕਾਰੀ ਸੋਸਾਇਟੀਆਂ ਨੂੰ ਲਾਗੂ ਹੋਣਾ |
243ਪਢ | ਸੰਘ ਰਾਜਖੇਤਰ ਨੂੰ ਲਾਗੂ ਹੋਣਾ |
243ਪਣ | ਮੌਜੂਦਾ ਕਾਨੂੰਨਾਂ ਦਾ ਜਾਰੀ ਰਹਿਣਾ |
ਅਨੁਸੂਚਿਤ ਅਤੇ ਕਬਾਇਲੀ ਖੇਤਰ
244 | ਅਨੁਸੂਚਿਤ ਖੇਤਰਾਂ ਅਤੇ ਕਬਾਇਲੀ ਖੇਤਰਾਂ ਦਾ ਪ੍ਰਸ਼ਾਸਨ |
244ੳ | ਆਸਾਮ ਵਿੱਚ ਕੁਝ ਕੁ ਕਬਾਇਲੀ ਖੇਤਰਾਂ ਨੂੰ ਸਮਾਵਿਸ਼ਟ ਕਰਨ ਵਾਲੇ ਇੱਕ ਖੁਦਮੁਖਤਿਆਰ ਰਾਜ ਦਾ ਬਣਾਉਣਾ ਅਤੇ ਉਸ ਲਈ ਸਥਾਨਕ ਵਿਧਾਨ-ਮੰਡਲ ਜਾਂ ਮੰਤਰੀ-ਪਰਿਸ਼ਦ ਜਾਂ ਦੋਹਾਂ ਦਾ ਸਿਰਜਣ |
ਸੰਘ ਅਤੇ ਰਾਜਾਂ ਵਿਚਕਾਰ ਸੰਬੰਧ
ਅਧਿਆਏ 1 - ਵਿਧਾਨਕ ਸੰਬੰਧ
ਵਿਧਾਨਕ ਸ਼ਕਤੀਆਂ ਦੀ ਵੰਡ
245 | ਸੰਸਦ ਦੇ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਕਾਨੂੰਨਾਂ ਦਾ ਵਿਸਤਾਰ |
246 | ਸੰਸਦ ਦੇ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਗਏ ਕਾਨੂੰਨਾਂ ਦਾ ਵਿਸ਼ਾ-ਵਸਤੂ |
247 | ਸੰਸਦ ਦੀ ਕੁਝ ਕੁ ਅਤਿਰਿਕਤ ਅਦਾਲਤਾਂ ਦੀ ਸਥਾਪਨਾ ਲਈ ਉਪਬੰਧ ਕਰਨ ਦੀ ਸ਼ਕਤੀ |
248 | ਵਿਧਾਨ ਦੀਆਂ ਬਾਕੀ ਰਹੀਆਂ ਸ਼ਕਤੀਆਂ |
249 | ਸੰਸਦ ਦੀ ਰਾਸ਼ਟਰੀ ਹਿੱਤ ਵਿੱਚ ਰਾਜ ਸੂਚੀ ਵਿਚਲੇ ਕਿਸੇ ਮਾਮਲੇ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ |
250 | ਜੇ ਸੰਕਟ ਦੀ ਘੋਸ਼ਣਾ ਅਮਲ ਵਿੱਚ ਹੋਵੇ ਸੰਸਦ ਦੀ ਰਾਜ ਸੂਚੀ ਵਿਚਲੇ ਮਾਮਲਿਆਂ ਬਾਰੇ ਕਾਨੂੰਨ ਬਣਾਉਣ ਦੀ ਸ਼ਕਤੀ |
251 | ਅਨੁਛੇਦ 249 ਅਤੇ 250 ਦੇ ਅਧੀਨ ਸੰਸਦ ਦੇ ਬਣਾਏ ਕਾਨੂੰਨਾਂ ਅਤੇ ਰਾਜਾਂ ਦੇ ਵਿਧਾਨ-ਮੰਡਲ ਦੇ ਬਣਾਏ ਕਾਨੂੰਨਾਂ ਵਿਚਕਾਰ ਅਸੰਗਤੀ |
252 | ਸੰਸਦ ਦੀ ਦੋ ਜਾਂ ਵਧੇਰੇ ਰਾਜਾਂ ਲਈ ਸੰਮਤੀ ਨਾਲ ਕਾਨੂੰਨ ਬਣਾਉਣ ਦੀ ਸ਼ਕਤੀ ਅਤੇ ਅਜਿਹੇ ਕਾਨੂੰਨ ਦਾ ਕਿਸੇ ਹੋਰ ਰਾਜ ਦੁਆਰਾ ਅੰਗੀਕਾਰ ਕੀਤਾ ਜਾਣਾ |
253 | ਕੌਮਾਂਤਰੀ ਕਰਾਰਾਂ ਦੇ ਪ੍ਰਭਾਵੀ ਬਣਾਉਣ ਲਈ ਵਿਧਾਨ |
254 | ਸੰਸਦ ਦੇ ਬਣਾਏ ਕਾਨੂੰਨਾਂ ਅਤੇ ਰਾਜਾਂ ਦੇ ਵਿਧਾਨ-ਮੰਡਲਾਂ ਦੇ ਬਣਾਏ ਕਾਨੂੰਨਾਂ ਵਿਚਕਾਰ ਅਸੰਗਤੀ |
255 | ਸਿਫ਼ਾਰਸ਼ਾਂ ਅਤੇ ਪੂਰਵ-ਮਨਜ਼ੂਰੀਆਂ ਬਾਬਤ ਲੋੜਾਂ ਦਾ ਕੇਵਲ ਜ਼ਾਬਤੇ ਦੇ ਮਾਮਲੇ ਮੰਨੇ ਜਾਣਾ |
ਅਧਿਆਏ II - ਪ੍ਰਸ਼ਾਸਨੀ ਸੰਬੰਧ
ਸਧਾਰਨ
256 | ਰਾਜਾਂ ਅਤੇ ਸੰਘ ਦੀ ਬਾਂਧ |
257 | ਕੁਝ ਕੁ ਸੂਰਤਾਂ ਵਿੱਚ ਰਾਜਾਂ ਤੇ ਸੰਘ ਦਾ ਨਿਯੰਤਰਨ |
257ੳ | ਨਿਰਸਤ |
258 | ਕੁਝ ਕੁ ਸੂਰਤਾਂ ਵਿੱਚ ਸੰਘ ਦੀ ਰਾਜਾਂ ਨੂੰ ਸ਼ਕਤੀਆਂ ਆਦਿ ਪ੍ਰਦਾਨ ਕਰਨ ਦੀ ਸ਼ਕਤੀ |
258ੳ | ਰਾਜਾਂ ਦੀ ਸੰਘ ਨੂੰ ਕਾਜਕਾਰ ਸੌਂਪਣ ਦੀ ਸ਼ਕਤੀ |
259 | ਨਿਰਸਤ |
260 | ਸੰਘ ਦੀ ਭਾਰਤ ਤੋਂ ਬਾਹਰ ਦੇ ਰਾਜਖੇਤਰਾਂ ਦੇ ਸੰਬੰਧ ਵਿੱਚ ਅਧਿਕਾਰਤਾ |
261 | ਲੋਕ ਕਾਰਜ, ਰਿਕਾਰਡ ਅਤੇ ਅਦਾਲਤੀ ਕਾਰਵਾਈਆਂ |
ਪਾਣੀਆਂ ਸੰਬੰਧੀ ਝਗੜੇ
262 | ਅੰਤਰਰਾਜੀ ਦਰਿਆਵਾਂ ਜਾਂ ਦਰਿਆ ਵਾਦੀਆਂ ਦੇ ਪਾਣੀਆਂ ਸੰਬੰਧੀ ਝਗੜਿਆਂ ਦਾ ਨਿਆਂ-ਨਿਰਣਾ |
ਰਾਜਾਂ ਵਿਚਕਾਰ ਤਾਲ-ਮੇਲ
263 | ਅੰਤਰਰਾਜੀ ਪਰਿਸ਼ਦ ਬਾਰੇ ਉਪਬੰਧ |
ਵਿੱਤ, ਸੰਪੱਤੀ, ਮੁਆਇਦੇ ਅਤੇ ਦਾਵੇ
ਅਧਿਆਏ 1 ਵਿੱਤ
ਸਧਾਰਨ
264 | ਭਾਵ ਅਰਥ |
265 | ਕਾਨੂੰਨ ਦੀ ਸੱਤਾ ਦੇ ਸਿਵਾਏ ਕਰਾਂ ਦਾ ਨ ਅਰੋਪਣਾ |
266 | ਭਾਰਤ ਅਤੇ ਰਾਜਾਂ ਦੇ ਸੰਚਿਤ ਫ਼ੰਡ ਅਤੇ ਲੋਕ-ਲੇਖੇ |
267 | ਅਚੇਤ ਫ਼ੰਡ |
ਸੰਘ ਅਤੇ ਰਾਜਾਂ ਵਿਚਕਾਰ ਸਰਕਾਰੀ ਆਮਦਨ ਦੀ ਵੰਡ
268 | ਸੰਘ ਦੁਆਰਾ ਲਾਏ ਗਏ ਪਰ ਰਾਜਾਂ ਦੁਆਰਾ ਉਗਰਾਹੇ ਅਤੇ ਨਿਮਿੱਤੇ ਗਏ ਮਸੂਲ |
268ੳ | ਸੰਘ ਦੁਆਰਾ ਲਗਾਏ ਜਾਣ ਵਾਲੇ ਅਤੇ ਸੰਘ ਅਤੇ ਰਾਜਾਂ ਦੁਆਰਾ ਉਗਰਾਹੇ ਅਤੇ ਨਮਿੱਤਣ ਕੀਤੇ ਜਾਣ ਵਾਲੇ ਸੇਵਾ ਕਰ |
269 | ਸੰਘ ਦੁਆਰਾ ਲਗਾਏ ਅਤੇ ਉਗਰਾਹੇ ਗਏ ਪਰ ਰਾਜਾਂ ਨੂੰ ਸੌਂਪੇ ਗਏ ਕਰ |
270 | ਉਗਰਾਹੇ ਗਏ ਕਰ ਅਤੇ ਉਨ੍ਹਾਂ ਦਾ ਸੰਘ ਅਤੇ ਰਾਜਾਂ ਵਿਚਕਾਰ ਵਿਤਰਣ |
271 | ਸੰਘ ਦੇ ਪ੍ਰਯੋਜਨਾਂ ਲਈ ਕੁਝ ਕੁ ਮਸੂਲਾਂ ਅਤੇ ਕਰਾਂ ਤੇ ਸਰਚਾਰਜ |
272 | ਨਿਰਸਤ |
273 | ਪਟਸਨ ਅਤੇ ਪਟਸਨ ਦੀ ਬਣੀਆਂ ਵਸਤਾਂ ਤੋਂ ਬਰਾਮਦ ਮਸੂਲ ਦੇ ਬਦਲੇ ਵਿੱਚ ਗ੍ਰਾਂਟ |
274 | ਕਰ ਲਾਉਣ ਤੇ ਪ੍ਰਭਾਵ ਪਾਉਣ ਵਾਲੇ ਅਜਿਹੇ ਬਿਲਾਂ ਲਈ ਜਿਨ੍ਹਾਂ ਵਿੱਚ ਰਾਜ-ਹਿੱਤ-ਬੱਧ ਹੋਣ ਰਾਸ਼ਟਰਪਤੀ ਦੀ ਅਗੇਤਰੀ ਸਿਫ਼ਾਰਸ਼ ਦੀ ਲੋੜ |
275 | ਸੰਘ ਤੋਂ ਕੁਝ ਕੁ ਰਾਜਾਂ ਨੂੰ ਸਰਕਾਰੀ ਸਹਾਇਤਾ |
276 | ਪੇਸ਼ਿਆਂ, ਧੰਦਿਆਂ ਕਿੱਤਿਆਂ ਅਤੇ ਰੋਜ਼ਗਾਰਾਂ ਤੇ ਕਰ |
277 | ਬਚਾਓ |
278 | ਨਿਰਸਤ |
279 | “ਅਸਲ ਵੱਟਕਾਂ” ਆਦਿ ਦਾ ਲੇਖਾ ਲਾਉਣਾ |
279ੳ | ਮਾਲ ਅਤੇ ਸੇਵਾਵਾਂ ਕਰ ਪਰਿਸ਼ਦ |
280 | ਵਿੱਤ ਕਮਿਸ਼ਨ |
281 | ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ |
ਫੁਟਕਲ ਵਿੱਤੀ ਉਪਬੰਧ
282 | ਸੰਘ ਜਾਂ ਕਿਸੇ ਰਾਜ ਦੁਆਰਾ ਆਪਣੀਆਂ ਸਰਕਾਰੀ ਆਮਦਨਾਂ ਵਿੱਚੋਂ ਕੀਤੇ ਜਾਣਯੋਗ ਖਰਚ |
283 | ਸੰਚਿਤ ਫੰਡਾਂ, ਅਚੇਤ-ਫੰਡਾਂ ਅਤੇ ਲੋਕ ਲੇਖਿਆਂ ਵਿੱਚ ਜਮ੍ਹਾਂ ਧਨਾਂ ਦੀ ਸੰਭਾਲ, ਆਦਿ |
284 | ਲੋਕ ਸੇਵਕਾਂ ਅਤੇ ਅਦਾਲਤਾਂ ਦੁਆਰਾ ਪ੍ਰਾਪਤ ਦਾਵੇਦਾਰਾਂ ਦੀਆਂ ਜਮ੍ਹਾਂ ਅਤੇ ਹੋਰ ਧਨਾਂ ਕੀ ਸੰਭਾਲ |
285 | ਸੰਘ ਦੀ ਸੰਤੀ ਦੀ ਰਾਜ ਦੇ ਦਰਾਂ ਤੋਂ ਛੋਟ |
286 | ਮਾਲ ਦੀ ਵਿਕਰੀ ਜਾਂ ਖਰੀਦ ਤੇ ਕਰ ਲਾਉਣ ਬਾਬਤ ਪਾਬੰਦੀਆਂ |
287 | ਬਿਜਲੀ ਤੇ ਕਰਾਂ ਤੋਂ ਛੋਟ |
288 | ਪਾਈ ਜਾਂ ਬਿਜਲੀ ਬਾਰੇ ਰਾਜਾਂ ਦੁਆਰਾ ਕਰ ਲਾਏ ਜਾਣ ਤੋਂ ਕੁਝ ਕੁ ਸੂਰਤਾਂ ਵਿੱਚ ਛੋਟ |
289 | ਕਿਸੇ ਰਾਜ ਦੀ ਸੰਪੱਤੀ ਅਤੇ ਆਮਦਨ ਦੀ ਸਿੰਘ ਦੁਆਰਾ ਕਰ ਲਾਏ ਜਾਣ ਤੋਂ ਛੋਟ |
290 | ਕੁਝ ਕੁ ਖਰਚਾਂ ਅਤੇ ਪੈਨਸ਼ਨਾਂ ਬਾਰੇ ਮੇਲਾਨ |
290ੳ | ਕੁਝ ਕੁ ਦੇਵਸਮ ਫ਼ੰਡਾਂ ਨੂੰ ਸਾਲਾਨਾ ਅਦਾਇਗੀ |
291 | ਨਿਰਸਤ |
ਅਧਿਆਏ II- ਉਧਾਰ ਲੈਣਾ
292 | ਭਾਰਤ ਸਰਕਾਰ ਦੁਆਰਾ ਉਧਾਰ ਲੈਣਾ |
293 | ਰਾਜਾਂ ਦੁਆਰਾ ਉਧਾਰ ਲੈਣਾ |
ਅਧਿਆਏ – III
ਸੰਪਤੀ, ਮੁਆਇਦੇ, ਅਧਿਕਾਰ, ਦੇਣਦਾਰੀਆਂ ਬਾਂਧਾਂ ਅਤੇ ਦਾਵੇ
294 | ਕੁਝ ਕੁ ਸੂਰਤਾਂ ਵਿੱਚ ਸੰਪੱਤੀ, ਧਨ-ਧਾਮ, ਅਧਿਕਾਰਾਂ ਦੇਣਦਾਰੀਆਂ ਅਤੇ ਬਾਂਧਾਂ ਜਾਂ ਉੱਤਰਅਧਿਕਾਰ |
295 | ਹੋਰ ਸੂਰਤਾਂ ਵਿੱਚ ਸੰਪਤੀ, ਧਨ-ਧਾਨ, ਅਧਿਕਾਰਾਂ, ਦੇਣਦਾਰੀਆਂ ਅਤੇ ਬਾਂਧਾਂ ਦਾ ਉੱਤਰਅਧਿਕਾਰ |
296 | ਰਾਜਗਾਮੀ ਜਾਂ ਬਤੀਤ ਹੋਣ ਕਾਰਨ ਜਾਂ ਨਿਖਸਮਤਾ ਕਰਕੇ ਹਾਸਲ ਹੋਣ ਵਾਲੀ ਸੰਪੱਤੀ |
297 | ਰਾਜ ਖੇਤਰੀ ਸਮੁੰਦਰ ਜਾਂ ਮਹਾਂਦੀਪੀ ਸ਼ੈਲਫ ਅੰਦਰ ਸਥਿਤ ਮੁੱਲਵਾਨ ਚੀਜਾਂ ਅਤੇ ਹੋਰ ਆਰਥਿਕ ਖੇਤਰ ਦੇ ਸੰਪੱਤੀ ਸਰੋਤਾਂ ਦਾ ਸੰਘ ਵਿੱਚ ਨਿਹਿਤ ਹੋਣਾ |
298 | ਵਪਾਰ ਆਦਿ ਕਰਨ ਦੀ ਸ਼ਕਤੀ |
299 | ਮੁਆਇਦੇ |
300 | ਦਾਵੇ ਅਤੇ ਕਾਰਵਾਈਆਂ |
ਅਧਿਆਏ -IV ਸੰਪੱਤੀ ਦਾ ਅਧਿਕਾਰ
300ੳ | ਕਾਨੂੰਨ ਦੀ ਅਥਾਰਟੀ ਤੋਂ ਇਲਾਵਾ ਵਿਅਕਤੀਆਂ ਨੂੰ ਸੰਪੱਤੀ ਤੋਂ ਵਾਂਝਿਆ ਨਾ ਕੀਤਾ ਜਾਵੇਗਾ |
ਭਾਰਤ ਤੇ ਰਾਜਖੇਤਰ ਅੰਦਰ ਵਪਾਰ, ਵਣਜ ਅਤੇ ਸਮਾਗਮ
301 | ਵਪਾਰ, ਵਣਜ ਅਤੇ ਸਮਾਗਮ ਦੀ ਸੁਤੰਤਰਤਾ |
302 | ਸੰਸਦ ਦੀ ਵਪਾਰ, ਵਣਜ ਅਤੇ ਸਮਾਗਮ ਤੇ ਪਾਬੰਦੀਆਂ ਲਾਉਣ ਦੀ ਸ਼ਕਤੀ |
303 | ਵਪਾਰ ਅਤੇ ਵਣਜ ਬਾਬਤ ਸੰਘ ਦੀਆਂ ਅਤੇ ਰਾਜਾਂ ਦੀਆਂ ਵਿਧਾਨਕ ਸ਼ਕਤੀਆਂ ਤੇ ਪਾਬੰਦੀਆਂ |
304 | ਰਾਜਾਂ ਵਿਚਕਾਰ ਵਪਾਰ, ਵਣਜ ਅਤੇ ਸਮਾਗਮ ਤੇ ਪਾਬੰਦੀਆਂ |
305 | ਮੌਜੂਦਾ ਕਾਨੂੰਨਾਂ ਅਤੇ ਰਾਜ ਇਜ਼ਾਰਿਆਂ ਲਈ ਪ੍ਰਬੰਧ ਕਰਨ ਵਾਲੇ ਕਾਨੂੰਨਾਂ ਦਾ ਬਚਾਓ |
306 | ਨਿਰਸਤ |
307 | ਅਨੁਛੇਦ 301 ਤੋਂ 304 ਤੱਕ ਦੇ ਪ੍ਰਯੋਜਨਾਂ ਦਾ ਪਾਲਣ ਕਰਨ ਲਈ ਸੱਤਾਧਾਰੀ ਦੀ ਨਿਯੁਕਤੀ |
ਸੰਘ ਅਤੇ ਰਾਜਾਂ ਦੇ ਅਧੀਨ ਸੇਵਾਵਾਂ
ਅਧਿਆਏ 1.- ਸੇਵਾਵਾਂ
308 | ਨਿਰਵਚਨ |
309 | ਸੰਘ ਜਾਂ ਕਿਸੇ ਰਾਜ ਦੀ ਸੇਵਾ ਕਰਦੇ ਵਿਅਕਤੀਆਂ ਦੀ ਭਰਤੀ ਅਤੇ ਸੇਵਾ ਦੀਆਂ ਸ਼ਰਤਾਂ |
310 | ਸੰਘ ਜਾਂ ਕਿਸੇ ਰਾਜ ਦੀ ਸੇਵਾ ਕਰਦੇ ਵਿਅਕਤੀਆਂ ਦੇ ਅਹੁਦੇ ਦੀ ਅਉਧ |
311 | ਸੰਘ ਦਾ ਕਿਸੇ ਰਾਜ ਦੇ ਅਧੀਨ ਸਿਵਲ ਹੈਸੀਅਤਾਂ ਵਿੱਚ ਨੌਕਰੀ ਤੇ ਲੱਗੇ ਵਿਅਕਤੀਆਂ ਦੀ ਬਰਖ਼ਾਸਤਗੀ ਉਨ੍ਹਾਂ ਦਾ ਹਟਾਇਆ ਜਾਣਾ ਜਾਂ ਦਰਜਾ ਘਟਾਇਆ ਜਾਣਾ |
312 | ਸਰਬ ਭਾਰਤੀ ਸੇਵਾਵਾਂ |
312ੳ | ਕੁਝ ਕੁ ਸੇਵਾਵਾਂ ਦੇ ਅਫ਼ਸਰਾਂ ਦੀਆਂ ਸੇਵਾ-ਸ਼ਰਤਾਂ ਵਿੱਚ ਅਦਲ-ਬਦਲ ਕਰਨ ਜਾਂ ਉਨ੍ਹਾਂ ਨੂੰ ਪਰਤਾ ਲੈਣ ਦੀ ਸੰਸਦ ਦੀ ਸ਼ਕਤੀ |
313 | ਅੰਤਰਕਾਲੀ ਉਪਬੰਧ |
314 | ਨਿਰਸਤ |
ਅਧਿਆਏ II - ਲੋਕ ਸੇਵਾ ਕਮਿਸ਼ਨ
315 | ਸੰਘ ਲਈ ਅਤੇ ਰਾਜਾਂ ਲਈ ਲੋਕ ਸੇਵਾ ਕਮਿਸ਼ਨ |
316 | ਮੈਂਬਰਾਂ ਦੀ ਨਿਯੁਕਤੀ ਅਤੇ ਅਹੁਦੇ ਦੀ ਅਉਧ |
317 | ਕਿਸੇ ਲੋਕ ਸੇਵਾ ਕਮਿਸ਼ਨ ਦੇ ਕਿਸੇ ਮੈਂਬਰ ਦਾ ਹਟਾਇਆ ਅਤੇ ਮੁਅੱਤਲ ਕੀਤਾ ਜਾਣਾ |
318 | ਕਮਿਸ਼ਨ ਦੇ ਮੈਂਬਰਾਂ ਅਤੇ ਅਮਲੇ ਦੀ ਸੇਵਾ ਦੀਆਂ ਸ਼ਰਤਾਂ ਬਾਬਤ ਵਿਨਿਯਮ ਬਣਾਉਣ ਦੀ ਸ਼ਕਤੀ |
319 | ਕਮਿਸ਼ਨ ਦੇ ਮੈਂਬਰਾਂ ਦੁਆਰਾ ਅਜਿਹੇ ਮੈਂਬਰ ਨ ਰਿਹਣ ਤੇ ਅਹੁਦੇ ਧਾਰਨ ਕਰਨ ਬਾਬਤ ਮਨਾਹੀ |
320 | ਲੋਕ ਸੇਵਾ ਕਮਿਸ਼ਨ ਦੇ ਕਾਜ-ਕਾਰ |
321 | ਲੋਕ ਸੇਵਾ ਕਮਿਸ਼ਨਾਂ ਦੇ ਕਾਜ-ਕਾਰ ਦਾ ਵਿਸਤਾਰ ਕਰਨ ਦੀ ਸ਼ਕਤੀ |
322 | ਲੋਕ ਸੇਵਾ ਕਮਿਸ਼ਨਾਂ ਦੇ ਖ਼ਰਚ |
323 | ਲੋਕ ਸੇਵਾ ਕਮਿਸ਼ਨਾਂ ਦੀਆਂ ਰਿਪੋਟਾਂ |
ਟ੍ਰਿਬਿਊਨਲ
323ੳ | ਪ੍ਰਸ਼ਾਸਨਿਕ ਟ੍ਰਿਬਿਊਨਲ |
323ਅ | ਹੋਰ ਮਾਮਲਿਆਂ ਲਈ ਟ੍ਰਿਬਿਊਨਲ |
ਭਾਗ XV
ਚੋਣਾਂ
324 | ਚੋਣਾਂ ਦੇ ਅਧੀਖਣ, ਨਿਦੇਸ਼ ਅਤੇ ਕੰਟਰੋਲ ਦਾ ਇੱਕ ਚੋਣ ਕਮਿਸ਼ਨ ਵਿੱਚ ਨਿਹਿਤ ਹੋਣਾ |
325 | ਧਰਮ, ਨਸਲ ਜਾਤ ਜਾਂ ਲਿੰਗ ਦੇ ਅਧਾਰਾਂ ਤੇ ਕਿਸੇ ਵਿਅਕਤੀ ਦਾ ਚੋਣਕਾਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਲਈ ਅਪਾਤਰ ਨ ਹੋਣਾ, ਜਾਂ ਕਿਸੇ ਵਿਸ਼ੇਸ ਚੋਣਕਾਰ ਸੂਚੀ ਵਿੱਚ ਸ਼ਾਮਲ ਕੀਤੇ ਜਾਣ ਦਾ ਦਾਅਵਾ ਨ ਕਰਨਾ |
326 | ਲੋਕ ਸਭਾ ਅਤੇ ਰਾਜ ਦੀਆਂ ਵਿਧਾਨ ਸਭਾਵਾਂ ਲਈ ਚੋਣਾਂ ਦਾ ਬਾਲਗ ਵੋਟ- ਅਧਿਕਾਰ ਦੇ ਆਧਾਰ ਤੇ ਹੋਣਾ |
327 | ਸੰਸਦ ਦੀ ਵਿਧਾਨ-ਮੰਡਲਾਂ ਲਈ ਚੋਣਾਂ ਬਾਰੇ ਉਪਬੰਧ ਬਣਾਉਣ ਦੀ ਸ਼ਕਤੀ |
328 | ਕਿਸੇ ਰਾਜ ਦੇ ਵਿਧਾਨ-ਮੰਡਲ ਦੀ ਅਜਿਹੇ ਵਿਧਾਨ-ਮੰਡਲ ਲਈ ਚੋਣਾਂ ਬਾਰੇ ਉਪਬੰਧ ਬਣਾਉਣ ਦੀ ਸ਼ਕਤੀ |
329 | ਚੋਣ ਮਾਮਲਿਆਂ ਵਿੱਚ ਅਦਾਲਤਾਂ ਦੁਆਰਾ ਦਖਲ ਤੇ ਰੋਕ |
329ੳ | ਨਿਰਸਤ |
ਕੁਝ ਕੁ ਸ਼੍ਰੇਣੀਆਂ ਸੰਬੰਧੀ ਵਿਸ਼ੇਸ ਉਪਬੰਧ
330 | ਲੋਕ ਸਭਾ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਥਾਵਾਂ ਦਾ ਰਾਖਵਾਂ ਕਰਨਾ |
330 | ਲੋਕ ਸਭਾ ਵਿੱਚ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ |
331 | ਲੋਕ ਸਭਾ ਵਿੱਚ ਐਂਗਲੋ-ਭਾਰਤੀ ਫਿਰਕੇ ਦੀ ਪ੍ਰਤੀਨਿਧਤਾ |
332 | ਰਾਜ ਦੀਆਂ ਵਿਧਾਨ ਸਭਾਵਾਂ ਵਿੱਚ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਲਈ ਥਾਵਾਂ ਦਾ ਰਾਖਵਾਂ ਕਰਨਾ |
332 | ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ |
333 | ਰਾਜਾਂ ਦੀਆਂ ਵਿਧਾਨ ਸਭਾਵਾਂ ਵਿੱਚ ਐਂਗਲੋ-ਭਾਰਤੀ ਫ਼ਿਰਕੇ ਦੀ ਪ੍ਰਤੀਨਿਧਤਾ |
334 | ਥਾਵਾਂ ਦਾ ਰਾਖਵਾਂ ਕਰਨਾ ਅਤੇ ਵਿਸ਼ੇਸ ਪ੍ਰਤੀਨਿਧਤਾ ਦਾ ਸੱਤਰ ਸਾਲ ਪਿੱਛੋਂ ਨ ਰਹਿਣਾ |
334ੳ | ਔਰਤਾਂ ਲਈ ਸੀਟਾਂ ਦਾ ਰਾਖਵਾਂਕਰਨ ਲਾਗੂ ਹੋਵੇਗਾ |
335 | ਸੇਵਾਵਾਂ ਅਤੇ ਆਸਾਮੀਆਂ ਲਈ ਅਨੁਸੂਚਿਤ ਜਾਤਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਦਾਅਵੇ |
336 | ਕੁਝ ਕੁ ਸੇਵਾਵਾਂ ਵਿੱਚ ਐਂਗਲੋ-ਭਾਰਤੀ ਫ਼ਿਰਕੇ ਲਈ ਵਿਸ਼ੇਸ਼ ਉਪਬੰਧ |
337 | ਐਂਗਲੋ-ਭਾਰਤੀ ਫ਼ਿਰਕੇ ਦੇ ਫ਼ਾਇਦੇ ਲਈ ਸਿੱਖਿਅਕ ਗ੍ਰਾਂਟਾਂ ਬਾਰੇ ਵਿਸ਼ੇਸ਼ ਉਪਬੰਧ |
338ੳ | ਕੌਮੀ ਰਾਸ਼ਟਰੀ ਅਨੁਸੂਚਿਤ ਜਾਤੀਆਂ ਕਮਿਸ਼ਨ |
338ਅ | ਅਨੁਸੂਚਿਤ ਕਬੀਲਿਆਂ ਲਈ ਰਾਸ਼ਟਰੀ ਕਮਿਸ਼ਨ |
338 | ਪਛੜੀਆਂ ਸ਼੍ਰੇਣੀਆਂ ਲਈ ਰਾਸ਼ਟਰੀ ਕਮਿਸ਼ਨ |
339 | ਅਨੁਸੂਚਿਤ ਖੇਤਰਾਂ ਦੇ ਪ੍ਰਸ਼ਾਸਨ ਅਤੇ ਅਨੁਸੂਚਿਤ ਕਬੀਲਿਆਂ ਦੀ ਭਲਾਈ ਤੇ ਸੰਘ ਦਾ ਨਿਯੰਤਰਨ |
340 | ਪਛੜੀਆਂ ਸ਼੍ਰੇਣੀਆਂ ਦੀਆਂ ਹਾਲਤਾਂ ਦੀ ਛਾਣ-ਬੀਣ ਕਰਨ ਲਈ ਕਮਿਸ਼ਨ ਦੀ ਨਿਯੁਕਤੀ |
341 | ਅਨੁਸੂਚਿਤ ਜਾਤਾਂ |
342ੳ | ਅਨੁਸੂਚਿਤ ਕਬੀਲੇ |
342 | ਸਮਾਜਕ ਅਤੇ ਸਿਖਿਅਕ ਤੌਰ ਤੇ ਪਛੜੀਆਂ ਸ਼੍ਰੇਣੀਆਂ |
ਰਾਜ ਭਾਸ਼ਾ
ਅਧਿਆਏ 1 – ਸੰਘ ਦੀ ਭਾਸ਼ਾ
343 | ਸੰਘ ਦੀ ਰਾਜ ਭਾਸ਼ਾ |
344 | ਰਾਜ ਭਾਸ਼ਾ ਲਈ ਕਮਿਸ਼ਨ ਅਤੇ ਸੰਸਦ ਦੀ ਕਮੇਟੀ |
ਅਧਿਆਏ II- ਪ੍ਰਦੇਸ਼ਕ ਭਾਸ਼ਾਵਾਂ
345 | ਕਿਸੇ ਰਾਜ ਦੀ ਰਾਜ ਭਾਸ਼ਾ ਜਾਂ ਰਾਜ ਭਾਸ਼ਾਵਾਂ |
346 | ਇੱਕ ਰਾਜ ਅਤੇ ਕਿਸੇ ਹੋਰ ਰਾਜ ਵਿਚਕਾਰ ਜਾਂ ਕਿਸੇ ਰਾਜ ਅਤੇ ਸੰਘ ਵਿਚਕਾਰ ਸੰਚਾਰ ਲਈ ਰਾਜ ਭਾਸ਼ਾ |
347 | ਕਿਸੇ ਰਾਜ ਦੀ ਆਬਾਦੀ ਦੇ ਕਿਸੇ ਅਨੁਭਾਗ ਦੁਆਰਾ ਬੋਲੀ ਜਾਣ ਵਾਲੀ ਭਾਸ਼ਾ ਸੰਬੰਧੀ ਵਿਸ਼ੇਸ ਉਪਬੰਧ |
ਅਧਿਆਏ III
ਸਰਵ-ਉੱਚ ਅਦਾਲਤ, ਉੱਚ ਅਦਾਲਤਾਂ ਆਦਿ ਦੀ ਭਾਸ਼ਾ
348 | ਸਰਵ-ਉੱਚ ਅਦਾਲਤ ਵਿੱਚ ਅਤੇ ਉੱਚ ਅਦਾਲਤਾਂ ਵਿੱਚ ਅਤੇ ਐਕਟਾਂ ਬਿਲਾਂ ਆਦਿ ਲਈ ਵਰਤੀ ਜਾਣ ਵਾਲੀ ਭਾਸ਼ਾ |
349 | ਭਾਸ਼ਾ ਸੰਬੰਧੀ ਕੁਝ ਕੁ ਕਾਨੂੰਨਾਂ ਦੇ ਬਣਾਉਣ ਲਈ ਵਿਸ਼ੇਸ ਜ਼ਾਬਤਾ |
ਅਧਿਆਏ IV - ਵਿਸ਼ੇਸ ਨਿਦੇਸ਼
350 | ਸ਼ਿਕਾਇਤਾਂ ਦੂਰ ਕਰਨ ਲਈ ਪ੍ਰਤੀ-ਬੇਨਤੀਆਂ ਵਿੱਚ ਵਰਤੀ ਜਾਣ ਵਾਲੀ ਭਾਸ਼ਾ |
350ੳ | ਮੁੱਢਲੇ ਪੜਾਓ ਤੇ ਮਾਤ-ਭਾਸ਼ਾ ਵਿੱਚ ਸਿੱਖਿਆ ਦੇਣ ਲਈ ਸਹੂਲਤਾਂ |
350ਅ | ਭਾਸ਼ਾਈ ਘੱਟ ਗਿਣਤੀਆਂ ਲਈ ਵਿਸ਼ੇਸ਼ ਅਫ਼ਸਰ |
351 | ਹਿੰਦੀ ਭਾਸ਼ਾ ਦੇ ਵਿਕਾਸ ਲਈ ਨਿਦੇਸ਼ |
ਸੰਕਟ ਉਪਬੰਧ
352 | ਸੰਕਟ ਦੀ ਘੋਸ਼ਣਾ |
353 | ਸੰਕਟ ਦੀ ਘੋਸ਼ਣਾ ਦਾ ਪ੍ਰਭਾਵ |
354 | ਜਦ ਤੱਕ ਸੰਕਟ ਦੀ ਘੋਸ਼ਣਾ ਅਮਲ ਵਿੱਚ ਹੋਵੇ ਸਰਕਾਰੀ ਆਮਦਨ ਦੀ ਵੰਡ ਸੰਬੰਧੀ ਉਪਬੰਧਾਂ ਦਾ ਲਾਗੂ ਹੋਣਾ |
355 | ਸੰਘ ਦੇ ਰਾਜਾਂ ਦੀ ਬਾਹਰਲੇ ਹਮਲੇ ਅਤੇ ਅੰਦਰਲੀ ਗੜਬੜ ਤੋਂ ਹਿਫ਼ਾਜ਼ਤ ਕਰਨ ਦਾ ਕਰਤੱਵ |
356 | ਰਾਜਾਂ ਵਿੱਚ ਸੰਵਿਧਾਨਕ ਮਸ਼ੀਨਰੀ ਦੇ ਫ਼ੇਲ ਹੋ ਜਾਣ ਦੀ ਸੂਰਤ ਵਿੱਚ ਉਪਬੰਧ |
357 | ਅਨੁਛੇਦ 356 ਦੇ ਅਧੀਨ ਜਾਰੀ ਕੀਤੀ ਗਈ ਘੋਸ਼ਣਾ ਦੇ ਅਧੀਨ ਵਿਧਾਨਕ ਸ਼ਕਤੀਆਂ ਦੀ ਵਰਤੋਂ |
358 | ਸੰਕਟਾਂ ਦੇ ਦੌਰਾਨ ਅਨੁਛੇਦ 19 ਦੇ ਐਲਾਨ ਦੀ ਉਪਬੰਧਾਂ ਦੀ ਮੁਅੱਤਲੀ |
359 | ਸੰਕਟਾਂ ਦੇ ਦੌਰਾਨ ਭਾਗ II ਦੁਆਰਾ ਪ੍ਰਦਾਨ ਕੀਤੇ ਗਏ ਅਧਿਕਾਰ ਨਾਫ਼ਜ ਕੀਤੇ ਜਾਣ ਦੀ ਮੁਅੱਤਲੀ |
359ੳ | ਨਿਰਸਤ |
360 | ਵਿੱਤੀ ਸੰਕਟ ਬਾਬਤ ਉਪਬੰਧ |
ਫੁਟਕਲ
361 | ਰਾਸ਼ਟਰਪਤੀ ਅਤੇ ਰਾਜਪਾਲਾਂ ਅਤੇ ਰਾਜਪ੍ਰਮੁੱਖਾਂ ਦੀ ਹਿਫ਼ਾਜ਼ਤ |
361ੳ | ਸੰਸਦ ਅਤੇ ਰਾਜਾਂ ਦੇ ਵਿਧਾਨ-ਮੰਡਲ ਦੀਆਂ ਕਾਰਵਾਈਆਂ ਦੇ ਪ੍ਰਕਾਸ਼ਨ ਦੀ ਹਿਫ਼ਾਜ਼ਤ |
361ਅ | ਲਾਹੇਵੰਦ ਰਾਜਨੀਤਿਕ ਪਦ ਤੇ ਨਿਯੁਕਤੀ ਦੇ ਲਈ ਨਾਕਾਬਲੀਅਤਾਂ |
362 | ਨਿਰਸਤ |
363 | ਕੁਝ ਕੁ ਸੰਧੀਆਂ, ਕਰਾਰਾਂ, ਆਦਿ ਤੋਂ ਪੈਦਾ ਹੋਣ ਵਾਲੇ ਝਗੜਿਆਂ ਵਿੱਚ ਅਦਾਲਤਾਂ ਦੁਆਰਾ ਦਖਲ ਦੇਣ ਦੀ ਰੋਕ |
363ੳ | ਦੇਸੀ ਰਾਜਾਂ ਦੇ ਹੁਕਮਰਾਨਾਂ ਨੂੰ ਦਿੱਤੀ ਗਈ ਮਾਨਤਾ ਦਾ ਨ ਰਿਹਣਾ ਅਤੇ ਨਿੱਜੀ ਥੈਲੀਆਂ ਦਾ ਅੰਤ |
364 | ਵੱਡੀਆਂ ਬੰਦਰਗਾਹਾਂ ਅਤੇ ਹਵਾਈ ਅੱਡਿਆਂ ਬਾਬਤ ਵਿਸ਼ੇਸ਼ ਉਪਬੰਧ |
365 | ਸੰਘ ਦੁਆਰਾ ਦਿੱਤੇ ਗਏ ਨਿਦੇਸ਼ਾਂ ਦਾ ਪਾਲਨ ਨ ਕਰਨਾ ਜਾਂ ਉਨ੍ਹਾਂ ਨੂੰ ਪ੍ਰਭਾਵੀ ਨ ਬਣਾਉਣ ਦਾ ਪ੍ਰਭਾਵ |
366 | ਪਰਿਭਾਸ਼ਾਵਾਂ |
367 | ਨਿਰਵਚਨ |
ਸੰਵਿਧਾਨ ਦੀ ਸੋਧ
368 | ਸੰਸਦ ਦੀ ਸੰਵਿਧਾਨ ਦੀ ਸੋਧ ਕਰਨ ਦੀ ਸ਼ਕਤੀ ਤੇ ਉਸ ਲਈ ਜ਼ਾਬਤਾ |
ਅਸਥਾਈ, ਅੰਤਰਕਾਲੀ ਅਤੇ ਵਿਸ਼ੇਸ਼ ਉਪਬੰਧ
369 | ਰਾਜ ਸੂਚੀ ਵਿਚਲੇ ਕੁਝ ਕੁ ਮਾਮਲਿਆਂ ਬਾਰੇ ਇਸ ਤਰ੍ਹਾਂ ਕਾਨੂੰਨ ਬਣਾਉਣ ਦੀ ਜਿਵੇਂ ਉਹ ਸਮਵਰਤੀ ਸੂਚੀ ਵਿਚਲੇ ਮਾਮਲੇ ਹੋਣ ਸੰਸਦ ਦੀ ਅਸਥਾਈ ਸ਼ਕਤੀ |
370 | ਜੰਮੂ ਅਤੇ ਕਸ਼ਮੀਰ ਰਾਜ ਬਾਰੇ ਅਸਥਾਈ ਉਪਬੰਧ |
371 | ਮਹਾਰਾਸ਼ਟਰ ਅਤੇ ਗੁਜਰਾਤ ਰਾਜਾਂ ਬਾਰੇ ਵਿਸ਼ੇਸ਼ ਉਪਬੰਧ |
371ੳ | ਨਾਗਾਲੈਂਡ ਰਾਜ ਬਾਰੇ ਵਿਸ਼ੇਸ਼ ਉਪਬੰਧ |
371ਅ | ਆਸਾਮ ਰਾਜ ਬਾਰੇ ਵਿਸ਼ੇਸ਼ ਉਪਬੰਧ |
371ੲ | ਮਨੀਪੁਰ ਰਾਜ ਬਾਰੇ ਵਿਸ਼ੇਸ਼ ਉਪਬੰਧ |
371ਸ | ਆਂਧਰਾ ਪ੍ਰਦੇਸ਼ ਰਾਜ ਜਾਂ ਤੇਲੰਗਾਨਾਂ ਰਾਜਾਂ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ |
371ਹ | ਆਂਧਰਾ ਪ੍ਰਦੇਸ਼ ਵਿੱਚ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ |
371ਕ | ਸਿੱਕਮ ਰਾਜ ਬਾਰੇ ਵਿਸ਼ੇਸ ਉਪਬੰਧ |
371ਖ | ਮੀਜ਼ੋਰਮ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ |
371ਗ | ਅਰੁਣਾਚਲ ਪ੍ਰਦੇਸ਼ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ |
371ਘ | ਗੋਆ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ |
371ਙ | ਕਰਨਾਟਕ ਰਾਜ ਦੇ ਸੰਬੰਧ ਵਿੱਚ ਵਿਸ਼ੇਸ਼ ਉਪਬੰਧ |
372 | ਮੌਜੂਦਾ ਕਾਨੂੰਨਾਂ ਦਾ ਨਾਫ਼ਜ ਰਹਿਣਾ ਅਤੇ ਉਨ੍ਹਾਂ ਦਾ ਅਨੁਕੂਲਣ |
372ੳ | ਰਾਸ਼ਟਰਪਤੀ ਦੀ ਕਾਨੂੰਨਾਂ ਦਾ ਅਨੁਕੂਲਣ ਕਰਨ ਦੀ ਸ਼ਕਤੀ |
373 | ਨਿਵਾਰਕ ਨਜ਼ਰਬੰਦੀ ਵਿੱਚ ਰੱਖੇ ਗਏ ਵਿਅਕਤੀਆਂ ਬਾਰੇ ਕੁਝ ਕੁ ਸੂਰਤਾਂ ਵਿੱਚ ਰਾਸ਼ਟਰਪਤੀ ਦੀ ਹੁਕਮ ਦੇਣ ਦੀ ਸ਼ਕਤੀ |
374 | ਫੈਡਰਲ ਕੋਰਟ ਦੇ ਜੱਜਾਂ ਅਤੇ ਫੈਡਰਲ ਕੋਰਟ ਵਿੱਚ ਜਾਂ ਹਿਜ਼ ਮੈਜਿਸਟੀ ਇਨ ਕੌਂਸਲ ਅੱਗੇ ਲੰਬਿਤ ਕਾਰਵਾਈਆਂ ਬਾਬਤ ਉਪਬੰਧ |
375 | ਸੰਵਿਧਾਨ ਦੇ ਉਪਬੰਧਾਂ ਦੇ ਤਾਬੇ ਅਦਾਲਤਾਂ, ਸੱਤਾਧਾਰੀਆਂ ਅਤੇ ਅਫ਼ਸਰਾਂ ਦਾ ਕਾਜਕਾਰ ਕਰਦੇ ਰਹਿਣਾ |
376 | ਉੱਚ ਅਦਾਲਤਾਂ ਦੇ ਜੱਜਾਂ ਬਾਬਤ ਉਪਬੰਧ |
377 | ਭਾਰਤ ਦੇ ਕੰਪਟਰੋਲਰ ਅਤੇ ਮਹਾਂ ਲੇਖਾਪਰੀਖਿਅਕ ਬਾਬਤ ਉਪਬੰਧ |
378 | ਲੋਕ ਸੇਵਾ ਕਮਿਸ਼ਨਾਂ ਬਾਬਤ ਉਪਬੰਧ |
378ੳ | ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀ ਮੁਣਿਆਦ ਬਾਬਤ ਵਿਸ਼ੇਸ਼ ਉਪਬੰਧ |
379-391 | ਨਿਰਸਤ |
392 | ਕਠਨਾਈਆਂ ਦੂਰ ਕਰਨ ਦੀ ਰਾਸ਼ਟਰਪਤੀ ਦੀ ਸ਼ਕਤੀ |
ਭਾਗ XXII
ਸੰਖੇਪ ਨਾਂ ਅਰੰਭ (ਹਿੰਦੀ ਵਿੱਚ ਸੱਤਾਯੁਕਤ ਪਾਠ) ਅਤੇ ਨਿਰਸਨ
393 | ਸੰਖੇਪ ਨਾਂ |
394 | ਅਰੰਭ |
394ੳ | ਹਿੰਦੀ ਭਾਸ਼ਾ ਵਿੱਚ ਸੱਤਾਯੁਕਤ ਪਾਠ |
395 | ਨਿਰਸਤ |
ਅਨੁਸੂਚੀ
ਪਹਿਲੀ ਅਨੁਸੂਚੀ
I | ਰਾਜ |
II | ਸੰਘ ਰਾਜ ਖੇਤਰ |
ਦੂਜੀ ਅਨੁਸੂਚੀ
ਭਾਗ ੳ | ਰਾਸ਼ਟਰਪਤੀ ਅਤੇ ਰਾਜਾਂ ਦੇ ਰਾਜਪਾਲਾਂ ਬਾਬਤ ਉਪਬੰਧ |
ਭਾਗ ਅ | ਨਿਰਸਤ |
ਭਾਗ ੲ | ਲੋਕ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਰਾਜ ਸਭਾ ਦੇ ਸਭਾਪਤੀ ਅਤੇ ਉਪ-ਸਭਾਪਤੀ ਅਤੇ ਕਿਸੇ ਰਾਜ ਦੀ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਅਤੇ ਵਿਧਾਨ ਪਰਿਸ਼ਦ ਦੇ ਚੇਅਰਮੈਨ ਅਤੇ ਡਿਪਟੀ ਚੇਅਰਮੈਨ ਬਾਬਤ ਉਪਬੰਧ |
ਭਾਗ ਸ | ਸਰਵ-ਉੱਚ ਅਦਾਲਤ ਦੇ ਅਤੇ ਉੱਚ ਅਦਾਲਤਾਂ ਦੇ ਜੱਜਾਂ ਬਾਬਤ ਉਪਬੰਧ |
ਭਾਗ ਹ | ਭਾਰਤ ਦੇ ਕੰਪਟਰੋਲਰ ਅਤੇ ਮਹਾਂ-ਲੇਖਾ ਪਰੀਖਿਅਕ ਬਾਬਤ ਉਪਬੰਧ |
ਤੀਜੀ ਅਨੁਸੂਚੀ
ਸਹੁੰਆਂ ਜਾਂ ਪ੍ਰਤਿੱਗਿਆਵਾਂ ਦੇ ਫ਼ਾਰਮ
ਚੌਥੀ ਅਨੁਸੂਚੀ
ਰਾਜ ਸਭਾ ਦੀਆਂ ਥਾਵਾਂ ਦੀ ਟਿੱਕਣ
ਪੰਜਵੀਂ ਅਨੁਸੂਚੀ
[ਅਨੁਛੇਦ 244(1)]
ਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਕਬੀਲਿਆਂ ਦੇ ਪ੍ਰਸ਼ਾਸਨ ਅਤੇ ਕੰਟਰੋਲ ਬਾਬਤ ਉਪਬੰਧ
ਭਾਗ ੳ | ਆਮ |
ਭਾਗ ਅ | ਅਨੁਸੂਚਿਤ ਖੇਤਰਾਂ ਅਤੇ ਅਨੁਸੂਚਿਤ ਕਬੀਲਿਆਂ ਦਾ ਪ੍ਰਸ਼ਾਸਨ ਅਤੇ ਕੰਟਰੋਲ |
ਭਾਗ ੲ | ਅਨੁਸੂਚਿਤ ਖੇਤਰ |
ਭਾਗ ਸ | ਅਨੁਸੂਚੀ ਦੀ ਸੋਧ |
ਛੇਵੀਂ ਅਨੁਸੂਚੀ
ਆਸਾਮ, ਮੇਘਾਲਯ, ਤ੍ਰਿਪੁਰਾ ਅਤੇ ਮੀਜ਼ੋਰਮ ਰਾਜਾਂ ਦੇ ਸੰਘਰਾਜ ਖੇਤਰ ਵਿੱਚ ਦੇ ਕਬਾਇਲੀ ਖੇਤਰਾਂ ਦੇ ਪ੍ਰਸ਼ਾਸਨ ਬਾਬਤ ਉਪਬੰਧ।
ਸੱਤਵੀਂ ਅਨੁਸੂਚੀ
ਸੂਚੀ I | ਸੰਘ ਸੂਚੀ |
ਸੂਚੀ II | ਰਾਜ ਸੂਚੀ |
ਸੂਚੀ III | ਸਮਵਰਤੀ ਸੂਚੀ |
ਅੱਠਵੀਂ ਅਨੁਸੂਚੀ
ਭਾਸ਼ਾਵਾਂ
ਨੌਵੀਂ ਅਨੁਸੂਚੀ
ਕੁਝ ਕੁ ਐਕਟਾਂ ਅਤੇ ਵਿਨਿਯਮਾਂ ਦਾ ਜਾਇਜ਼ਕਰਨ
ਦਸਵੀਂ ਅਨੁਸੂਚੀ
ਦਲ-ਬਦਲੀ ਦੇ ਅਧਾਰ ਤੇ ਨਾਕਾਬਲੀਅਤ ਬਾਬਤ ਉਪਬੰਧ
ਗਿਆਰਵੀਂ ਅਨੁਸੂਚੀ
ਬਾਰ੍ਹਵੀਂ ਅਨੁਸੂਚੀ
ਅਨੁਲੱਗ-I: ਸੰਵਿਧਾਨ (ਇੱਕ ਸੌਵਂੀਂ) ਸੋਧ ਐਕਟ, 2015
ਅਨੁਲੱਗ-II:ਸੰਵਿਧਾਨ (ਜੰਮੂ ਅਤੇ ਕਸ਼ਮੀਰ 'ਤੇ ਲਾਗੂ) ਹੁਕਮ, 2019 (ਸੀ. ਓ. 272)
This work is the work of Government of India. Section 52(1)(q) of the Indian Copyright Act, 1957 allows for the reproduction or publication of
- any matter which has been published in any Official Gazette except an Act of a Legislature;
- any Act of a Legislature subject to the condition that such Act is reproduced or published together with any commentary thereon or any other original matter;
- the report of any committee, commission, council, board or other like body appointed by the government if such report has been laid on the Table of the Legislature, unless the reproduction or publication of such report is prohibited by the government;
- any judgement or order of a court, Tribunal or other judicial authority, unless the reproduction or publication of such judgement or order is prohibited by the court, the Tribunal or other judicial authority, as the case may be.
The decision of the Supreme Court of India in "Eastern Book Company & Ors vs D.B. Modak & Anr" on 12 December, 2007 interpreted this section of the Act as making the material public domain.
This work is also in the public domain in the U.S. because it is an edict of a government, local or foreign. See § 313.6(C)(2) of the Compendium II: Copyright Office Practices. Such documents include "legislative enactments, judicial decisions, administrative rulings, public ordinances, or similar types of official legal materials" as well as "any translation prepared by a government employee acting within the course of his or her official duties."
Public domainPublic domainfalsefalse