ਮੈਕਬੈਥ/ਪਾਤਰਾਂ ਦੀ ਸੂਚੀ

ਵਿਕੀਸਰੋਤ ਤੋਂ
Jump to navigation Jump to search

ਪਾਤਰ ਸੂਚੀ


ਡੰਕਨ ਸਕਾਟਲੈਂਡ ਦਾ ਰਾਜਾ
ਮੈਲਕਾਲਮ ਰਾਜਕੁਮਾਰ
ਡੋਨਲਬੇਨ ਰਾਜਕੁਮਾਰ
ਮੈਕਬੈਥ ਫੌਜ ਦਾ ਜਰਨੈਲ
ਬੈਂਕੋ ਫੌਜ ਦਾ ਜਰਨੈਲ
ਮੈਕਡਫ, ਲੈਨੌਕਸ, ਰੌਸ, ਪਤਵੰਤੇ
ਮੈਨਟੀਥ, ਅੰਗਸ, ਕੇਥਨੈਸ
ਫਲੀਐਂਸ ਬੈਂਕੋ ਦਾ ਪੁੱਤਰ
ਸੀਵਰਡ ਨੌਰਥੰਬਰਲੈਂਡ ਦਾ ਅਰਲ-ਅੰਗਰੇਜ਼ੀ ਫੌਜਾਂ ਦਾ ਜਰਨੈਲ
ਕਾਕਾ ਸੀਵਰਡ ਜਰਨੈਲ ਸੀਵਰਡ ਦਾ ਬੇਟਾ
ਸੈਟਨ ਮੈਕਬੈਥ ਦਾ ਸਹਾਇਕ ਅਫਸਰ
ਮੈਕਡਫ ਦਾ ਪੁੱਤਰ; ਇੱਕ ਅੰਗਰੇਜ਼ ਡਾਕਟਰ; ਇੱਕ ਸਕੌਟ ਡਾਕਟਰ; ਇੱਕ ਸਿਪਾਹੀ;
ਇੱਕ ਦਰਬਾਨ; ਇੱਕ ਬੁੱਢਾ
ਬੇਗਮ ਮੈਕਬੈਥ; ਬੇਗਮ ਮੈਕਡਫ; ਬੇਗਮ ਮੈਕਬੈਥ ਦੀਆਂ ਬਾਂਦੀਆਂ
ਹੀਕੇਟ (ਚੰਦਰਲੋਕ, ਪਾਤਾਲ, ਅਤੇ ਮਾਤਲੋਕ ਦੀ ਤਿੰਨ-ਸਿਰੀ ਮਹਾਂ ਡਾਕਣੀ) ਅਤੇ
ਉਸ ਦੀਆਂ ਸਹਾਇਕ ਤਿੰਨ ਜਾਦੂਗਰ ਚੁੜੇਲਾਂ
ਲਾਟ ਸਾਹਿਬਾਨ, ਪਤਵੰਤੇ, ਅਫਸਰਾਨ, ਸੈਨਿਕ, ਕਾਤਲ, ਸਹਾਇਕ, ਅਤੇ ਏਲਚੀ
ਬੈਂਕੋ ਦਾ ਪ੍ਰੇਤ, ਅਤੇ ਕਈ ਹੋਰ ਪ੍ਰੇਤ ਛਾਯਾਵਾਂ