ਰੇਲੂ ਰਾਮ ਦੀ ਬੱਸ/ਹਰਿਆਲੀ
ਨੈਵੀਗੇਸ਼ਨ 'ਤੇ ਜਾਓ
ਸਰਚ ਤੇ ਜਾਓ
ਹਰਿਆਲੀ
ਕਾਵਾਂ! ਕਾਵਾਂ! ਪੌਦੇ ਲਾ।
ਚਿੜੀਏ! ਚਿੜੀਏ!ਪਾਣੀ ਪਾ।
ਤੋਤਿਆ! ਬੈਠ ਛੰਗਾਈ ਕਰ।
ਧਰਤੀ ਹਰਿਆਲੀ ਨਾਲ ਭਰ।
ਜੇ ਹਰਿਆਲੀ ਹੋਊਗੀ।
ਤਾਂ ਖੁਸ਼ਹਾਲੀ ਹੋਊਗੀ।
ਹਰਿਆਲੀ ਨਾਲ ਪਾਣੀ ਆਂ।
ਪਾਣੀ ਨਾਲ ਜ਼ਿੰਦਗਾਨੀ ਆਂ।