ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/193

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

191

________________

ਗੱਲਾਂ ਦੀ ਚਰਚਾ ਕਰਮੇ, ਮੇਂ ਨੂੰ ਇਹ ਤਾਂ ਦੱਸ ਜੋ ਰਾਹ ਵਿਚ ਤੇਰੇ ਉੱਤੇ ਕੀ ਕੀ ਬੀਤਿਆ ਹੈ, ਕਿਉਂ ਕਿ ਮੈਂ ਸਮਝਦਾ ਹਾਂ, ਜੋ ਤੇਰੇ ਉੱਤੇ ਕੁਛ ਤਾਂ ਬੀਤਿਆ ਹੋਊ , ਧਰਮਦਾਬ ਨੂੰ ਆਖਿਆ ਭਈ ਮੈਂ ਤਾਂ ਉਸ ਖੁਭਣ ਤੇ, ਕਿ ਜਿਹ ਦੇ ਵਿਚ ਤੂੰ ਜਾ ਪਿਆ ਸੀ, ਬੱਚਕੇ ਸਿੱਧਾ ਉਸ ਤਾ ਕੀ ਦਰਵਾਜੇ ਨੂੰ ਸੁੱਖ ਸਾਂਦ ਨਾਲ ਅੱਪੜ ਪਿਆ, ਪਰ ਟੈਲਦਾਰਨੀ ਨਾਮੇ ਇਕ ਬੁੱਢੀ ਮਾਂ ਨੂੰ ਕਰ ਗਈ , ਜੇਹੜੀ ਮੇਰੇ ਨਾਲ ਭੁਚਾਲ ਕਰਨੀ ਚਾਹੁੰਦੀ ਸੀ । ਪਰ ਮੇਂ' ਬਚ ਗਿਆ ! ਮਸੀਹੀ ਬੋਲਿਆ, ਤੇਰੇ ਚੰਗੇ ਭਾਗ ਹੋਏ, ਜੋ ਤੂੰ ਉਹ ਦੀ ਫਾਹੀ ਪੌਂ ਬਚ ਨਿਕਲਿਆ ਉਸ ਨੇ ਯੂਸਫ ਭਗਤ ਨੂੰ ਬੀ ਵੜਾ ਔਖਿਆਂ ਕੀਤਾ, ਪਰ ਉਹ ਬੀ ਤੇਰੇ ਦਾ ਉਸ ਤੋਂ ਬਚ ਗਿਆ ਸੀ ( ਆਦਿ ਪੋਥੀ ਕਾਂਡ 4 ਸੇ ੧੩ ਪੌੜੀਆਂ) ਅਰਥ .