ਬਾਬਾ ਜੀ
ਬਾਬਾ ਜੀ! ਮੇਰੇ ਬਾਬਾ ਜੀ! ਲਿਆਓ ਫਲ਼ਾਂ ਦਾ ਛਾਬਾ ਜੀ। ਫ਼ਲ ਹੁੰਦੇ ਗੁਣਕਾਰੀ ਨੇ। ਰੱਖਦੇ ਦੂਰ ਬਿਮਾਰੀ ਨੇ। ਦੂਰ-ਦੁਰੇਡੇ ਜਾਨੇ ਆਂ। ਤਾਜ਼ੇ ਹੀ ਫ਼ਲ ਖਾਨੇ ਆਂ। ਲਾਲ ਸੇਬ ਜਿਓਂ ਰਹਿੰਨੇ ਆਂ। ਸਾਫ ਹਵਾ ਵਿੱਚ ਬਹਿੰਨੇ ਆਂ।
ਰੇਲੂ ਰਾਮ ਦੀ ਬੱਸ -14