ਘੁੱਗੀ
ਘੁੱਗੀਏ! ਆਜਾ ਪੁੱਗੀਏ ਨੀ। ਖੇਡ ਲੀਏ ਡੁਗ ਡੁਗੀਏ ਨੀ। ਖੇਡਦੇ ਰਹਿਣਾ ਸੋਵੀਂ ਨਾ। ਦਾਈ ਜੇ ਆਗੀ ਰੋਵੀਂ ਨਾ। ਤੈਨੂੰ ਅਸੀਂ ਸਤਾਉਂਦੇ ਨੀ। ਰੋੋਂਢ ਜ਼ਰਾ ਵੀ ਪਾਉਂਦੇ ਨੀ। ਤੂੰ ਤੂੰਹੀ ਤੂੰ ਰੋਕੀਂ ਨਾ। ਅਸੀਂ ਕਰਾਂਗੇ ਟੋਕੀਂ ਨਾ।
ਰੇਲੂ ਰਾਮ ਦੀ ਬੱਸ - 22